ਹੀਰੇ ਆਖਦੀ ਜੋਗਿਯਾ ਝੂਠ ਬੋਲੇ
ਕੌਣ ਰੁੱਠੜੇ ਯਾਰ ਮਨਾਂਵਦਾ
ਹੀਰ ਹੋ ਪਾਵਾ ਚੂੜਿਆ ਘੇਯੋ ਦੇ ਬਲਦੀ ਦੇ ਹੋ
ਹੋ ਵੇਰਾਇਸ ਸ਼ਾਹ ਜੇ ਯਾਰ ਮਿਲਾਂ ਦਾ ਈ
ਹੋ ਤੇਰਾ ਸੋਹਣੇਯਾ ਜੰਜੀਰੀ ਵਾਲਾ ਕੁੜ੍ਤਾ
ਮੈਂ ਕਿੱਲੇ ਉਤੇ ਰੋਜ਼ ਟੰਗਦੀ
ਹੋ ਤੇਰੇ ਪੀਂਦੇ ਦੀ ਵਾਸ਼ ਨਾ ਆਵੇ
ਜੱਦੋਂ ਓਹਦੇ ਕੋਲੋਂ ਲੰਘ ਦੀ
ਹੋ ਤੇਰਾ ਖਾ ਕੇ ਪੁੱਲੇਖਾ ਜੌਂ ਜੋਗੇਯਾ
ਹੋ ਤੇਰਾ ਖਾ ਕੇ ਪੁੱਲੇਖਾ ਜੌਂ ਜੋਗੇਯਾ
ਵੇ ਕੁਰਤੇ ਨੂ ਥੋਨ ਲਗ ਪਯੀ
ਹੋ ਖਤ ਪੜ੍ਹਕੇ ਪੁਰਾਣੇ ਤੇਰੇ ਡਾਢੇ ਆ
ਮੈਂ ਕੱਲੀ ਬੇਹਿਕੇ ਰੌਣ ਲਗ ਪਯੀ
ਮੈਂ ਕੱਲੀ ਬੇਹਿਕੇ ਰੌਣ ਲਗ ਪਯੀ
ਹੋ ਬਾਬਾ ਮਿੱਟੀ ਦਾ ਬਣਾ ਕੇ
ਏਕ ਪਰਸੋਂ ਦਾ ਮੰਜੇ ਤੇ ਬਿਠਾ ਕੇ ਚੰਨ ਵੇ
ਓਹਨੂ ਤੱਕਦੀ ਰਹੀ ਮੈਂ ਬੇਹਿਕੇ ਸਾਮਨੇ
ਤੇ ਸਿਰ ਤੇਰੀ ਪਗ ਬਣ ਵੇ
ਤੇ ਬੋਲੇ ਨਾ ਬੁਲਾਯਾ, ਜੌਂ ਜੋਗੇਯਾ
ਤੇ ਬੋਲੇ ਨਾ ਬੁਲਾਯਾ, ਜੌਂ ਜੋਗੇਯਾ
ਮੈਂ ਮਿੱਟੀ ਗੱਲ ਲੌਂ ਲਗ ਪਯੀ
ਹੋ ਖਤ ਪੜ੍ਹਕੇ ਪੁਰਾਣੇ ਤੇਰੇ ਸੋਹਣੇਯਾ
ਮੈਂ ਕੱਲੀ ਬੇਹਿਕੇ ਰੌਣ ਲਗ ਪਯੀ
ਮੈਂ ਕੱਲੀ ਬੇਹਿਕੇ ਰੌਣ ਲਗ ਪਯੀ
ਹੋ ਤੇਰੀ ਫੋਟੋ ਨੂ ਸਿਰਹਾਣੇ ਰਖ ਸੋਨੀ ਆ
ਜੇ ਭਰੇ ਨਾ ਹੁੰਗਾਰੇ ਚੰਨ ਵੇ
ਹੋ ਤੇਰੀ ਦਿੱਤੀ'ਆਂ ਨਿਸ਼ਾਨੀ ਇਕ ਛੱਲਾ
ਜੋ ਸੁੱਟੇ ਅੰਗੇਯਰੇ ਚੰਨ ਵੇ
ਵੇ ਤੂ ਮੁੜਕੇ ਨਾ ਆਯੋ ਪਰਦੇਸਿਯਾ
ਵੇ ਤੂ ਮੁੜਕੇ ਨਾ ਆਯੋ ਪਰਦੇਸਿਯਾ
ਤਰੀਕੇ ਗੱਲ ਹੋਣ ਲਗ ਪਯੀ
ਹੋ ਖਤ ਪੜ੍ਹਕੇ ਪੁਰਾਣੇ ਤੇਰੇ ਸੋਹਣੇਯਾ
ਮੈਂ ਕੱਲੀ ਬੇਹਿਕੇ ਰੌਣ ਲਗ ਪਯੀ
ਮੈਂ ਕੱਲੀ ਬੇਹਿਕੇ ਰੌਣ ਲਗ ਪਯੀ
ਪੱਲੇ ‘ਚ ਲਪੇਟੀ ਫਿਰਨ ਸੋਹਣੇਯਾ
ਸਾਹਾਂ ਤੋਂ ਪ੍ਯਾਰੀ ਤੇਰੀ ਯਾਦ ਨੂ
ਤੂ ਤਾਂ ਪਰਦੇਸੀ ਬਸ ਹੋ ਗਯਾ
ਯਾਦ ਵੀ ਨੀ ਕੀਤਾ ਮੁਟਿਆਰ ਨੂ
ਯਾਦ ਵੀ ਨੀ ਕੀਤਾ ਮੁਟਿਆਰ ਨੂ
ਯਾਦ ਵੀ ਨੀ ਕੀਤਾ ਮੁਟਿਆਰ ਨੂ