Putt Han Garib Jatt Da

ਓ ਗੇੜੇ ਲਗਨੇ ਨਹੀ ਮੈਥੋ ਤੇਰੇ ਸ਼ਿਅਰ ਦੇ...
ਨਾਤੇ ਜੁਡ ਦੇ ਨਹੀ ਪੀਂਦਾ ਨਾਲ ਸ਼ਿਅਰ ਦੇ...
ਹੋ ਤੈਥੋ ਝੱਲ ਵ ਨਹੀ ਹੋਣਾ ਜੇਯੋਨ ਜੋਗੀਏ ਨੀ
ਫੱਟ ਇਸ਼੍ਕ਼ ਦੀ ਸੱਟ ਦਾ...
ਮੈਂ ਤੇਰੇ ਨਖਰੇ ਪੂਰੇ ਨਹੀ ਕਰ ਸਕਦਾ
ਪੁੱਤ ਹਾਂ ਗਰੀਬ ਜੱਟ ਦਾ
ਹੋ ਤੇਰੇ ਨਖਰੇ ਪੂਰੇ ਨਹੀ ਕਰ ਸਕਦਾ
ਨੀ ਪੁੱਤ ਹਾਂ ਗਰੀਬ ਜੱਟ ਦਾ...
ਮੈਂ ਤੇਰੇ ਨਖਰੇ ਪੋਰ ਨਹੀ ਕਰ ਸਕਦਾ
ਨੀ ਪੁੱਤ ਹਾਂ ਗਰੀਬ ਜੱਟ ਦਾ...

ਨੀ ਤੂ AC ਆ ਦੀ ਹਵਾ ਥੱਲੇ ਪਲੀ ਆ
ਦੁਪਿਹਰੇ ਤੈਨੂੰ ਖਾ ਜਾਨਗੇ...
ਓ ਮਹੀਨਾ ਭਾਦੋਂ ਦਾ ਖੇਤਾਂ ਚ ਡੱਡੂ ਬੋਲਦੇ
ਨੀ ਨੀਂਦਾ ਨੂ ਉਡਦਾ ਜਾਂ ਗੇ...
ਨੀ ਤੂ AC ਆ ਦੀ ਹਵਾ ਥੱਲੇ ਪਲੀ ਆ
ਦੁਪਿਹਰੇ ਤੈਨੂੰ ਖਾ ਜਾਨਗੇ...
ਓ ਮਹੀਨਾ ਭਾਦੋਂ ਦਾ ਖੇਤਾਂ ਚ ਡੱਡੂ ਬੋਲਦੇ
ਨੀ ਨੀਂਦਾ ਨੂ ਉਡਦਾ ਜਾਂ ਗੇ...
ਅੱਸੀ ਤਾਰਿਆ ਦੀ ਛਾਵੇ ਸੌਂਨ ਵਾਲੇਆ
ਨੀ ਦੁਖ ਬਿਜਲੀ ਦੇ ਕੱਟ ਦਾ...
ਹੋ ਤੇਰੇ ਨਖਰੇ ਪੂਰੇ ਨਹੀ ਕਰ ਸਕਦਾ
ਨੀ ਪੁੱਤ ਹਾਂ ਗਰੀਬ ਜੱਟ ਦਾ...
ਮੈਂ ਤੇਰੇ ਨਖਰੇ ਪੂਰੇ ਨਹੀ ਕਰ ਸਕਦਾ
ਨੀ ਪੁੱਤ ਹਾਂ ਗਰੀਬ ਜੱਟ ਦਾ...
ਮੈਂ ਤੇਰੇ ਨਖਰੇ ਪੂਰੇ ਨਹੀ ਕਰ ਸਕਦਾ
ਨੀ ਪੁੱਤ ਹਾਂ ਗਰੀਬ ਜੱਟ ਦਾ...

ਮੈਂ ਛੋਟੇ ਘਰ ਕਾ ਲੜਕਾ ਤੂ ਮੇਹ੍ਲੋ ਕਿ ਰਾਣੀ...
ਤੂ ਰੋਜ਼ ਖਰੀਦੇ ਸੈਂਡਲ ਮੇਰੀ ਚੱਪਲ ਪੁਰਾਣੀ...
ਤੇਰੇ ਖਰ੍ਚੇ ਬੜੇ ਹੈ ਮੇਰੇ ਕਰਜ਼ੇ ਬੜੇ ਹੈ...
ਅਦੂਰੀ ਲਗਤੀ ਮੂਝਕੋ ਆਪਣੀ ਪ੍ਰੇਮ ਕਹਾਣੀ...
ਮੈਂ ਕਿਸਾਨ ਕਾ ਲੜਕਾ ਤੇਰੇ ਖਰ੍ਚੇ ਕੈਸੇ ਉਠਾਓਂ
ਮੇਰੇ ਕੌਣ ਸੇ ਕਿੱਲੇ ਜੋ ਤੇਰੇ ਕਰਕੇ ਬੇਚ ਆਓ...
ਤੂ ਮੰਗੇ ਮੋਟਰ ਕਾਰ ਮੰਗੇ ਸੋਹਣੇ ਕਾ ਹਾਰ
ਨਵਾ ਸੂਟ ਸਲਵਾਰ ਕਿਤੋ ਲੇਯਾ ਕੇ ਦੇ ਦਾ ਯਾਰ
ਤੇਰਾ ਬਾਪੂ ਜ਼ੀਮੀਦਾਰ ਆਪਾ ਬੰਦੇ ਆ ਗਵਾਰ...
24 ਘੰਟੇ ਕਮ ਕਰਾ ਮੇਰਾ ਕਿਹ੍ੜਾ ਐਤਵਾਰ ...
ਇਕ ਵਾਰ ਇਕ ਵਾਰ
ਮੇਰੀ ਜੁਤੀਆਂ ਚ ਪੈਰ ਪਾਕੇ ਤੁਰੀ ਇਕ ਵਾਰ

ਨੀ ਤੂ Domino's ਨਿੱਤ pizza ਸਾਡਾ ਟੁੱਕ ਤੇ ਆਚਾਰ ਨੀ...
ਅੱਸੀ ਮੁੱਢ ਤੋਹ ਹੀ ਭੁਕਾ ਨਾਲ ਲੜੇ ਆ ਤੇ ਪੇਂਦੀ ਫਸਲਾਂ ਦੀ ਮਾਰ ਨੀ...
ਤੂ Domino's ਨਿੱਤ pizza ਸਾਡਾ ਟੁੱਕ ਤੇ ਆਚਾਰ ਨੀ...
ਅੱਸੀ ਮੁੱਢ ਤੋਹ ਹੀ ਭੁਕਾ ਨਾਲ ਲੜੇ ਆ ਤੇ ਪੇਂਦੀ ਫਸਲਾਂ ਦੀ ਮਾਰ ਨੀ...
ਜੱਟ ਕਰਜ਼ੇ ਦੇ ਭਾਰ ਥੱਲੇ ਦਬੇਯਾ ਨੀ ਬੋਤਲਾਂ ਦੇ ਡੱਟ ਪੱਟ ਦਾ...
ਓ ਤੇਰੇ ਨਖਰੇ ਪੂਰੇ ਨਹੀ ਕਰ ਸਕਦਾ ਨੀ ਪੁੱਤ ਹਨ ਗਰੀਬ ਜੱਟ ਦਾ...
ਓ ਤੇਰੇ ਨਖਰੇ ਪੂਰੇ ਨਹੀ ਕਰ ਸਕਦਾ ਨੀ ਪੁੱਤ ਹਨ ਗਰੀਬ ਜੱਟ ਦਾ...
ਓ ਤੇਰੇ ਨਖਰੇ ਪੂਰੇ ਨਹੀ ਕਰ ਸਕਦਾ ਨੀ ਪੁੱਤ ਹਨ ਗਰੀਬ ਜੱਟ ਦਾ...

ਓ ਤੈਨੂੰ ਕਾਰਾ ਵਾਲੇ ਔਣੇ ਨਹੀ ਨਜਾਰੇ ਨੀ ਗੱਡੇਯਾ ਦੀ ਚਾਲ ਮੱਠੀ ਤੇ...
ਓ ਸਾਡਾ ਸਾਇਕਲ ਤੇ ਹੁੰਦਾ ਬੱਸ ਜਾਣਾ ਨੀ ਜਾਣਾ ਜਦੋਂ ਹਟੀ ਪੱਟੀ ਤੇ...
ਓ ਤੈਨੂੰ ਕਾਰਾ ਵਾਲੇ ਔਣੇ ਨਹੀ ਨਜਾਰੇ ਨੀ ਗੱਡੇਯਾ ਦੀ ਚਾਲ ਮੱਠੀ ਤੇ...
ਓ ਸਾਡਾ ਸਾਇਕਲ ਤੇ ਹੁੰਦਾ ਬੱਸ ਜਾਣਾ ਨੀ ਜਾਣਾ ਜਦੋਂ ਹਟੀ ਪੱਟੀ ਤੇ...
ਵੀਟ ਕੋਕਿਆਂ ਵਾਲਾ ਏ ਸਚ ਲਿਖਦਾ ਹੌਕਾ ਜਿਹਦਾ ਖੂਨ ਛੱਤ ਦਾ.
ਓ ਤੇਰੇ ਨਖਰੇ ਪੂਰੇ ਨਹੀ ਕਰ ਸਕਦਾ ਨੀ ਪੁੱਤ ਹਨ ਗਰੀਬ ਜੱਟ ਦਾ...
ਓ ਤੇਰੇ ਨਖਰੇ ਪੂਰੇ ਨਹੀ ਕਰ ਸਕਦਾ ਨੀ ਪੁੱਤ ਹਨ ਗਰੀਬ ਜੱਟ ਦਾ...
ਓ ਤੇਰੇ ਨਖਰੇ ਪੂਰੇ ਨਹੀ ਕਰ ਸਕਦਾ ਨੀ ਪੁੱਤ ਹਨ ਗਰੀਬ ਜੱਟ ਦਾ...
Đăng nhập hoặc đăng ký để bình luận

ĐỌC TIẾP