Konkeya Wala

ਹੋ ਮਤਲਬ ਕੱਢ ਦੀ ਕੱਢ ਦੀ ਓ ਮੇਰੇ ਦਿਲ ਚੋ ਨਿਕਲ ਗਈ
ਸੀ ਮੈਂ ਸੋਨਾ ਸਮਝ ਕੇ ਲਾਈਆ ਜੱਟੀ ਪਿੱਤਲ ਨਿਕਲ ਗਈ
ਹੋ ਮਸਲਾ ਕੋਈ ਖਾਸ ਨਹੀ ਸੀ
ਇਸ਼ਕ ਓਸ ਨੂੰ ਰਸ ਨਹੀ ਸੀ
ਓ ਖਾਂਦੀ ਸੀ ਦਿਲ ਨੋਚ ਕੇ
ਮੈਨੂੰ ਖੂਨ ਦੀ ਪਿਆਸ ਨਹੀਂ ਸੀ
ਕਦੇ ਇਸ਼ਕ ਸਮਝ ਨਿ ਆਇਆ ਕਹੂ ਕਮਜਾਤਾ ਨੂੰ
ਓ ਕੋਂਕਿਆ ਵਾਲਾ ਦਿਸਦਾ ਕਹੂ ਗੀ ਰਾਤਾਂ ਨੂੰ
ਓ ਕੋਂਕਿਆ ਵਾਲਾ ਦਿਸਦਾ ਕਹੂ ਗੀ ਰਾਤਾਂ ਨੂੰ

ਜਦ ਕਾਲੇ ਬਾਲਾ ਵਿਚਛ ਸਫੈਦੀ ਗਾਓਣ ਲੱਗੂ
ਜਦ ਪਿਟਗੀ ਮਾਡਲ ਵਾਲੀ feel ਆਉਣ ਲੱਗੂ
ਹੋਇਆ ਕੀ ਏ ਆਪੇ ਕਹੂ ਹਾਲਾਤਾਂ ਨੂੰ
ਓ ਕੋਂਕਿਆ ਵਾਲਾ ਦਿਸਦਾ ਕਹੂ ਗੀ ਰਾਤਾਂ ਨੂੰ
ਓ ਕੋਂਕਿਆ ਵਾਲਾ ਦਿਸਦਾ ਕਹੂ ਗੀ ਰਾਤਾਂ ਨੂੰ

ਓਹਨੂੰ stock home ਦੇ ਬੱਦਲ ਸੁੱਕੇ ਲੱਗਣ ਗੇ
ਬੇਬੋ Lakme ਦੀ ਨੂੰ ਬੁੱਲ ਵੀ ਫਿੱਕੇ ਲੱਗਣ ਗੇ
ਜਦੋਂ ਅੱਧ ਖੜ ਉਮਰੇ ਇਸ਼ਕ ਚੱੜੂ ਬਰਸਾਤਾਂ ਨੂੰ
ਓ ਕੋਂਕਿਆ ਵਾਲਾ ਦਿਸਦਾ ਕਹੂ ਗੀ ਰਾਤਾਂ ਨੂੰ
ਓ ਕੋਂਕਿਆ ਵਾਲਾ ਦਿਸਦਾਕਹੂ ਗੀ ਰਾਤਾਂ ਨੂੰ
ਜਦ ਅੱਧ ਖੜ ਉਮਰੇ ਇਸ਼ਕ ਚੱੜੂ ਬਰਸਾਤਾਂ ਨੂੰ
ਓ ਕੋਂਕਿਆ ਵਾਲਾ ਦਿਸਦਾ ਕਹੂ ਗੀ ਰਾਤਾਂ ਨੂੰ
ਓ ਕੋਂਕਿਆ ਵਾਲਾ ਦਿਸਦਾ ਕਹੂ ਗੀ ਰਾਤਾਂ ਨੂੰ

ਜਾਦੋ ਗੀਤਕਾਰ ਦੇ ਦਰਸ਼ਨ ਦੀਦਾਰੇ ਲੋਚੂ ਗੀ
Hotel Radisson [C7]ਦੇ ਬਾਰੇ ਮੁੜ ਮੁੜ ਸੋਚੂ ਗੀ
ਇੱਕ ਨਾਲ ਵੀਤ ਦੇ ਯਾਦ ਕਰੂ ਮੁਲਾਕਾਤਾਂ ਨੂੰ
ਓ ਕੋਂਕਿਆ ਵਾਲਾ ਦਿਸਦਾ ਕਹੂ ਗੀ ਰਾਤਾਂ ਨੂੰ
ਓ ਕੋਂਕਿਆ ਵਾਲਾ ਦਿਸਦਾ ਕਹੂ ਗੀ ਰਾਤਾਂ ਨੂੰ
Đăng nhập hoặc đăng ký để bình luận

ĐỌC TIẾP