Rick On The Beat Boy!
ਹੋ Bullet Proof Jacket ਆ ਨੂ ਪਾੜ ਦੀ ਅੱਖ ਮੁਟਿਆਰ ਦੀ

ਹੋ ਮਿਤਰਾਂ ਨੇ ਜੱਗ ਚਾਰੇਆ ਹੋ ਮਿਤਰਾਂ ਨੇ ਜੱਗ ਚਾਰੇਆ
ਜੱਟੀ ਮਿਤਰਾਂ ਨੂ ਫਿਰਦੀ ਏ ਚਾਰਦੀ
ਹੋ Bullet Proof Jacket ਆ ਨੂ ਪਾੜ ਦੀ ਅੱਖ ਮੁਟਿਆਰ ਦੀ
ਹੋ Bullet Proof Jacket ਆ ਨੂ ਪਾੜ ਦੀ ਅੱਖ ਮੁਟਿਆਰ ਦੀ
ਹੋ Bullet Proof Jacket ਆ ਨੂ ਪਾੜ ਦੀ ਅੱਖ ਮੁਟਿਆਰ ਦੀ
ਹੋ Bullet Proof Jacket ਆ ਨੂ ਪਾੜ ਦੀ ਅੱਖ ਮੁਟਿਆਰ ਦੀ
ਅੱਸੀ teenage ਰਾ ਨੇ ਡੱਬਾ ਵਿਚ ਰਖੇਯਾ ਓਏ ਨਜਾਯਜ਼ ਅਸਲਾ
ਮੈਨੂ ਕਿਹੰਦੀ ਉੜੇ ਆਕੇ ਦੱਸ ਮੁਡੇਯਾ ਵੇ ਤੇਰੇ ਕਿ ਮਸਲਾ

ਓ ਦੱਸੇ ਨਾ ਕਸੂਰ ਚੰਦਰੀ ਓ ਕਢੇ ਨਾ ਕਸੂਰ ਚੰਦਰੀ
ਰਹੇ ਛਾਂਟ ਛਾਂਟ ਮੁੰਡੇਯਾ ਨੂ ਮਾਰਦੀ
ਹੋ Bullet Proof Jacket ਆ ਨੂ ਪਾੜ ਦੀ ਅੱਖ ਮੁਟਿਆਰ ਦੀ
ਹੋ Bullet Proof Jacket ਆ ਨੂ ਪਾੜ ਦੀ ਅੱਖ ਮੁਟਿਆਰ ਦੀ
ਹੋ West Coast ਵਿਚ ਗੱਲਾਂ ਹੁੰਦੀਆ ਤੇ Downtown ਪੱਟ ਤਾ
ਹੋ ਕੋਕੇਯਾ ਦਾ ਮੁੰਡਾ ਸੀ Star ਸੋਹਣੀਏ ਤੂ ਜੇਡਾ ਪਿਛੇ ਕੱਟ ਤਾ

ਕਿਦੇ ਨਾ ਤੇਰੀ ਬਾਟੋ ਮੁੰਦਰੀ ਹੋ ਘਾਦੀ ਮਿਤਰਾਂ ਤੇ ਘੂਮਦੀ ਏ ਕਲ ਦੀ