Veham Rakhdi

ਮੇਰਾ ਦਿਲ ਵੀ ਏ ਤੇਰਾ,
ਮੇਰੀ ਜਾਨ ਵੀ ਏ ਤੇਰੀ,
ਮੈਨੂ ਸਮਝੀ ਨਾ ਕਦੇ ਵੀ ਬੇਗਾਨਾ ਸੋਨਿਏ,
ਨੀ ਮੈਂ ਤੇਰੇ ਲਯੀ ਛਡ ਦੁ , ਜ਼ਮਾਨਾ ਸੋਨਿਏ,

ਮੇਰਾ ਦਿਲ ਵੀ ਏ ਤੇਰਾ,
ਹਾਂ ,ਮੇਰੀ ਜਾਨ ਵੀ ਏ ਤੇਰੀ,
ਤੈਨੂ ਸਮਝੀ ਨਾ ਕਦੇ ਵੀ ਬੇਗਾਨਾ ਸੋਨੇਯਾ,
ਵੇ ਮੈਂ ਤੇਰੇ ਲਯੀ ਛਡ ਤਾ ਜ਼ਮਾਨਾ ਸੋਨੇਯਾ

ਓ ਚੱਲਦੇ ਗੰਡਾਸੇ ਆ ਦੇ ਦੰਡ ਭੋਰਦੂ,
ਚੱਲਦੇ ਗੰਡਾਸੇ ਆ ਦੇ ਦੰਡ ਭੋਰਦੂ,
ਨੀ ਮੈਂ ਤੇਰੇ ਵਾਲ ਔਂਦੇ ਜੇਡੇ ਹਥ ਮੋਡ ਦੂ,
ਚੰਗਾ ਸਾਨ ਜਿਨਾ ਜ਼ੋਰ ਵਿਚ ਜੱਟ ਦੇ,
ਨੀ ਇਕ ਪਾਸੇ ਲਾਦੂ ਦੁਨਿਯਾ,
ਨੀ ਕੇਡੀ ਗੱਲ ਦਾ,
ਗੱਲ ਦਾ ਤੂ ਵੇਹਮ ਰਖੀ ਫਿਰਦੀ,
ਨੀ ਗਬਰੂ ਹੀਲਾ ਦੂ ਦੁਨਿਯਾ,
ਨੀ ਕੇਡੀ ਗੱਲ ਦਾ,
ਗੱਲ ਦਾ ਤੂ ਵੇਹਮ ਰਖੀ ਫਿਰਦੀ,
ਨੀ ਗਬਰੂ ਹੀਲਾ ਦੂ ਦੁਨਿਯਾ.

ਓ ਵਾਂਗ ਅਮੇਰਿਕਾ ਦੇ ਸਖਤ ਬਡਾ,
ਠਾਠ-ਬਾਠ ਫੁੱਲ ਉੱਤੋਂ ਤਖ੍ਤ ਬਡਾ ਏ
ਓ ਵਾਂਗ ਅਮੇਰਿਕਾ ਦੇ ਸਖਤ ਬਡਾ,
ਠਾਠ-ਬਾਠ ਫੁੱਲ ਉੱਤੋਂ ਤਖ੍ਤ ਬਡਾ ਏ
ਕੇਰਾ ਕਰ ਤਾਂ ਸਹੀ ਤੂ ‘Yes’ ਜੱਟ ਨੂ,
ਨੀ ਤੈਨੂ ਵੀ ਘੁਮਾ ਦੂ ਦੁਨਿਯਾ,
ਨੀ ਕੇਡੀ ਗੱਲ ਦਾ,
ਗੱਲ ਦਾ ਤੂ ਵੇਹਮ ਰਖੀ ਫਿਰਦੀ,
ਨੀ ਗਬਰੂ ਹੀਲਾ ਦੂ ਦੁਨਿਯਾ,
ਨੀ ਕੇਡੀ ਗੱਲ ਦਾ,
ਗੱਲ ਦਾ ਤੂ ਵੇਹਮ ਰਖੀ ਫਿਰਦੀ,
ਨੀ ਗਬਰੂ ਹੀਲਾ ਦੂ ਦੁਨਿਯਾ

Role Model-ਆਂ ਦੇ ਰੋਲ ਜੱਟ ਦਾ,
ਤੋਪ ਦੇ ਖਡ਼ਾਕ ਜਿਹਾ ਬੋਲ ਜੱਟ ਦਾ,
Role Model-ਆਂ ਦੇ ਰੋਲ ਜੱਟ ਦਾ,
ਤੋਪ ਦੇ ਖਡ਼ਾਕ ਜਿਹਾ ਬੋਲ ਜੱਟ ਦਾ,
ਗੀਤ ਲਿਖੇਯਾ ਜੋ Happy Raikoti ਨੇ,
ਨੀ ਚਕਰਂ ਚ ਪਾਦੂ ਦੁਨਿਯਾ,
ਨੀ ਕੇਡੀ ਗੱਲ ਦਾ,
ਗੱਲ ਦਾ ਤੂ ਵੇਹਮ ਰਖੀ ਫਿਰਦੀ,
ਨੀ ਗਬਰੂ ਹੀਲਾ ਦੂ ਦੁਨਿਯਾ,
ਨੀ ਕੇਡੀ ਗੱਲ ਦਾ,
ਗੱਲ ਦਾ ਤੂ ਵੇਹਮ ਰਖੀ ਫਿਰਦੀ,
ਨੀ ਗਬਰੂ ਹੀਲਾ ਦੂ ਦੁਨਿਯਾ
ਨੀ ਕੇਡੀ ਗੱਲ ਦਾ,
ਗੱਲ ਦਾ ਤੂ ਵੇਹਮ ਰਖੀ ਫਿਰਦੀ,
ਨੀ ਗਬਰੂ ਹੀਲਾ ਦੂ ਦੁਨਿਯਾ,
ਨੀ ਕੇਡੀ ਗੱਲ ਦਾ,
ਗੱਲ ਦਾ ਤੂ ਵੇਹਮ ਰਖੀ ਫਿਰਦੀ,
ਨੀ ਗਬਰੂ ਹੀਲਾ ਦੂ ਦੁਨਿਯਾ
Đăng nhập hoặc đăng ký để bình luận

ĐỌC TIẾP