ਵੀਰੇ ਰੌਲਾ ਸੀ ਪਿਆਰ ਦਾ
ਕੋਇ ਵਤਨ ਵਾਲਾ ਨਈ ਸੀ
ਜ਼ਖਮ ਸੀ ਢੋਕੇ ਦਾ
ਸੱਤਨ ਵਾਲਾ ਨਈ ਸੀ
ਹੋ ਕਿਥੇ ਲਗਨੀ ਓ ਪਿਠ ਸੀ,
ਹਰਿ ਮੈਦਾਨ ਹੰਢਿ ਜੀਤ ਸਿਉ
ਹੇ ਕੈਸੇ ਸਤ ਤੂ ਚੰਦਰੀਐ ਮਾਰੀ
ਥੋਡਾ ਚਿਰ ਹੋਇਆ ਦਮਦੋਲ ਸੀ
ਹਉਨ ਜੱਟ ਲਉਦਾ ਏ ਉਡਾਰੀ
ਝੋਲ ਦਿਤੇ ਹਥ ਹੂੰ ਆਸ਼ਿਕੀ ਨੂ
ਘੁਮਦਾ ਏ ਬਨ ਕੇ ਸ਼ਿਕਾਰੀ
ਥੋਡਾ ਚਿਰ ਹੋਇਆ ਦਮਦੋਲ ਸੀ
ਹੂੰ ਜੱਟ ਲੌਂਦਾ ਏ ਉਡਾਰੀ..ਹੋਏ ਹੋਇ
ਹੋ ਜਾਮਾ ਤੇਰ ਵਾਂਗੁ ਸਿਧੇ ਸੀ
ਨਾ ਆਂਡੇ ਕਜਾਰੀਆਂ ਗਿੱਧੇ ਸੀ
ਤੂ ਸਾਰਾ ਕੁਛ ਹੀ ਸਖਾ ਗਾਈ॥
ਹੋ ਨਾਗ ਛੋਟੀ ਦਾ ਬਣ ਗਈ
ਦੇਖ ਬਨ ਗਿਆ dude ਏ
ਓ ਬਦਲੋ ਹੋ ਗਿਆ ਮੂਡ ਏ
ਓ ਲਾਂਦਾ ਡੂੰਗੇ ਪਾਣੀ ਦੀ ਵੀ ਤਾਰੀ
ਥੋਡਾ ਚਿਰ ਹੋਇਆ ਦਮਦੋਲ ਸੀ
ਹਉਨ ਜੱਟ ਲਉਦਾ ਏ ਉਡਾਰੀ
ਝੋਲ ਦਿਤੇ ਹਥ ਹੂੰ ਆਸ਼ਿਕੀ ਨੂ
ਘੁਮਦਾ ਏ ਬਨ ਕੇ ਸ਼ਿਕਾਰੀ
ਥੋਡਾ ਚਿਰ ਹੋਇਆ ਦਮਦੋਲ ਸੀ
ਹਉਨ ਜੱਟ ਲੌਂਦਾ ਏ ਉਡਾਰੀ
ਹੋ ਮੁੰਡਾ ਜੱਸੜਾਂ ਦਾ kill ਏ
ਨਾ ਹੀ ਚਲਦੀ ਕੋਈ ਮਿਲ ਏ
ਹੋ ਅਸੀ ਖੇਤੀ ਕੁਟ ਬੰਦੇ ਆਂ
ਨਾ ਬਹਿਲੀ ਨੋਟਾਂ ਵਾਲੀ ਗਿੱਲ ਐ
ਲਿੱਖੇ ਹੋ ਕੇ ਆਜ਼ਾਦ ਏ
ਹੋ ਨਾ ਗੁਲਾਮ ਮੋਹਤਾਜ ਏ
ਹੋ ਜੰਦਾ ਸਚ ਬੋਲ ਬੋਲ ਸਤ ਮੇਰੀ
ਥੋਡਾ ਚਿਰ ਹੋਇਆ ਦਮਦੋਲ ਸੀ
ਹਉਨ ਜੱਟ ਲਉਦਾ ਏ ਉਡਾਰੀ
ਝੋਲ ਦਿਤੇ ਹਥ ਹੂੰ ਆਸ਼ਿਕੀ ਨੂ
ਘੁਮਦਾ ਏ ਬਨ ਕੇ ਸ਼ਿਕਾਰੀ
ਥੋਡਾ ਚਿਰ ਹੋਇਆ ਦਮਦੋਲ ਸੀ
ਹਉਨ ਜੱਟ ਲੌਂਦਾ ਏ ਉਡਾਰੀ
ਜ਼ਮਾਨਾ ਪੂਰਾ ਐਡਵਾਂਸ ਏ
ਖੁੱਲਾ ਚੱਲਦਾ ਰੋਮਾਂਸ ਏ
ਹੋ ਗਲ ਇਕ ਨਾਲ ਬਾਣੀ ਨੀ
ਫੇਰ ਦੂਜੇ ਕੋਲੇ chance ਏ
ਹੋ ਕਲ ਉਗਦਾ ਏ ਪੇਹਰਾ
ਕਿਰਦਾਰ ਹੋਆ ਭੇਦਾ
ਹੋ ਇਕ ਹਥ ਨਾਲ ਵਜਦੀ ਨੀ ਤਾੜੀ
ਥੋਡਾ ਚਿਰ ਹੋਇਆ ਦਮਦੋਲ ਸੀ
ਹਉਨ ਜੱਟ ਲਉਦਾ ਏ ਉਡਾਰੀ
ਝੋਲ ਦਿਤੇ ਹਥ ਹੂੰ ਆਸ਼ਿਕੀ ਨੂ
ਘੁਮਦਾ ਏ ਬਨ ਕੇ ਸ਼ਿਕਾਰੀ
ਥੋਡਾ ਚਿਰ ਹੋਇਆ ਦਮਦੋਲ ਸੀ
ਹੁਂਣ ਜੱਟ ਲੌਂਦਾ ਏ ਉਡਾਰੀ