Slyboot

ਯਾਰੀ ਧਰਤੀ ਦੇ ਨਾਲ ਉਂਝ ਅੰਬਰਾਂ ਨਾਲ ਖਹਿਣੇ ਆ
Sly boot ਬੰਦਿਆ ਤੋਂ ਆਪਾ ਦੂਰ ਰਿਹਣੇ ਆ
ਯਾਰੀ ਧਰਤੀ ਦੇ ਨਾਲ ਉਂਝ ਅੰਬਰਾਂ ਨਾਲ ਖਹਿਣੇ ਆ
ਬਾਹਲੇ ਤੇਜ ਬੰਦਿਆ ਤੋਂ ਆਪਾ ਦੂਰ ਰਿਹਣੇ ਆ
ਯਾਰਾ ਉੱਤੇ ਕਦੇ ਨੀ ਦਿਮਾਗੀ ਦਾਓ ਲਾਏ
ਕੰਮ ਦਿਲ ਤੋਂ ਹੀ ਯਾਰੀਆਂ ਦੇ ਜਾਈਏ ਧੱਕਦੇ
ਕੰਮ ਚਕੀਦਾ ਆ ਫੀਲਿੰਗਾ ਨੀ ਚੱਕਦੇ
ਲੈਕੇ ego ਵਾਲੀ ਅੱਖ ਦੁਨੀਆ ਨੀ ਤੱਕਦੇ
ਕੰਮ ਚਕੀਦਾ ਆ ਫੀਲਿੰਗਾ ਨੀ ਚੱਕਦੇ
ਲੈਕੇ ego ਵਾਲੀ ਅੱਖ ਦੁਨੀਆ ਨੀ ਤੱਕਦੇ

ਜੋ ਸੋਚਦੇ ਆ ਲੋਕ ਮੁੰਡਾ ਓਹਟੋ ਕੁਛ ਹੋਰ ਆ
ਗਾਡਰਾਂ ਦੇ ਮੂਹਰੇ ਤਲਵਾਰਾਂ ਦਾ ਕੀ ਜ਼ੋਰ ਏ
ਲੋਕੀ ਲਈ attitude ਏ ਤਾ ਮਿੱਤਰਾਂ ਲਈ ਟੋਹਰ ਆ
ਸ਼ਾਂਤ ਸੁਬਾਹ ਆ ਪਰ ਅਖਾਂ ਵਿਚ ਸ਼ੋਰ ਆ
ਯਾਰ ਕਾਰਾਂ ਵਾਲੇ ਨਾਰਾ ਵਾਲੇ ਅਤੇ ਹਥਿਆਰਾਂ ਵਾਲੇ
ਸਾਰਿਆਂ ਸਾਰੇਯਾ ਦਾ ਮਾਨ ਰਖਦੇ
ਕੰਮ ਚਕੀਦਾ ਆ ਫੀਲਿੰਗਾ ਨੀ ਚੱਕਦੇ
ਲੈਕੇ ego ਵਾਲੀ ਅੱਖ ਦੁਨੀਆ ਨੀ ਤੱਕਦੇ
ਕੰਮ ਚਕੀਦਾ ਆ ਫੀਲਿੰਗਾ ਨੀ ਚੱਕਦੇ
ਲੈਕੇ ego ਵਾਲੀ ਅੱਖ ਦੁਨੀਆ ਨੀ ਤੱਕਦੇ

ਸਾਡੀ ਸਾਰੀ ਹੀ story ਵਿਚ ਯਾਰੀਆਂ ਦੇ ਨਾਮ ਨੇ
ਖਾਸ ਤੋਂ ਵੀ ਉੱਤੇ ਏ ਨਾ ਸੋਚਲੀ ਕੇ ਆਮ ਨੇ
ਸਾਡੀ ਤੇਜ ਰਫਤਾਰ ਚੱਕੇ hater'ਆ ਦੇ ਜਾਂ ਨੇ
ਸੂਰਜ ਨੂ ਲਾਇਆ ਕਦੋ ਮਰਜੀ ਨਾਲ ਸ਼ਾਮ ਨੇ
ਰੂਪ ਤੇਰਾ ਬਿੱਲੋ ਸਾਡੇ ਰੋਹਬ ਨਾਲ ਦਾ
ਸਾਰੇ ਦੂਰੋ ਦੂਰੋ ਖੜੇ ਤੱਕਦੇ
ਕੰਮ ਚਕੀਦਾ ਆ ਫੀਲਿੰਗਾ ਨੀ ਚੱਕਦੇ
ਲੈਕੇ ego ਵਾਲੀ ਅੱਖ ਦੁਨੀਆ ਨੀ ਤੱਕਦੇ
ਕੰਮ ਚਕੀਦਾ ਆ ਫੀਲਿੰਗਾ ਨੀ ਚੱਕਦੇ
ਲੈਕੇ ego ਵਾਲੀ ਅੱਖ ਦੁਨੀਆ ਨੀ ਤੱਕਦੇ

ਸਾਂਜ ਪਾ ਲੈ ਗਲ ਲਾ ਲੈ ਮੁੰਡਾ ਨਿੱਰਾ gold ਆ
ਦੂਰੋ ਦੂਰੋ ਤੱਕਣੇ ਦਾ ਫੈਸ਼ਨ ਏ old ਆ
ਪੱਲੇ ਪੈਣਾ ਹੌਲੀ ਉਂਝ ਮੁੰਡਾ ਬੜਾ ਕਾਹਲ਼ਾ ਆ
Sunny Randhawa ਪਿੰਡ ਦਫਤਰੀ ਵਾਲਾ ਆ
ਨਾਰਾ ਬਾਰੇ knowledge ਨੀ ਬਸ ਇੰਨਾ ਪਤਾ
ਕੇ ਯਾਰ ਨੀ ਯਾਰਾ ਤੋਂ ਅੱਕਦੇ
ਕੰਮ ਚਕੀਦਾ ਆ ਫੀਲਿੰਗਾ ਨੀ ਚੱਕਦੇ
ਲੈਕੇ ego ਵਾਲੀ ਅੱਖ ਦੁਨੀਆ ਨੀ ਤੱਕਦੇ
ਕੰਮ ਚਕੀਦਾ ਆ ਫੀਲਿੰਗਾ ਨੀ ਚੱਕਦੇ
ਲੈਕੇ ego ਵਾਲੀ ਅੱਖ ਦੁਨੀਆ ਨੀ ਤੱਕਦੇ
ਕੰਮ ਚਕੀਦਾ ਆ ਫੀਲਿੰਗਾ ਨੀ ਚੱਕਦੇ
ਲੈਕੇ ego ਵਾਲੀ ਅੱਖ ਦੁਨੀਆ ਨੀ ਤੱਕਦੇ
ਕੰਮ ਚਕੀਦਾ ਆ ਫੀਲਿੰਗਾ ਨੀ ਚੱਕਦੇ
ਲੈਕੇ ego ਵਾਲੀ ਅੱਖ ਦੁਨੀਆ ਨੀ ਤੱਕਦੇ
Log in or signup to leave a comment

NEXT ARTICLE