I Wanna Nothing

ਵੇ ਗੱਲ ਬਾਲੇ ਅੜਬ ਵੇ
ਜਦੋਂ ਤੂੰ ਰੁਸਦਾ ਹਾਲ ਨੀ ਪੁੱਛਦਾ ਦੂਰ ਜਾ ਬਹਿਣਾ ਐ
ਵੇ ਆਕੜ ਤੇਰੀ ਜਾਣ ਲਵੇ ਮੇਰੀ
ਮਨਾਵਾਂ ਮਸਾ ਮੈਂ ਦਿਲ ਦੀ ਦੱਸਾਂ
ਵੇ ਦਿਲ ਵਿਚ ਰਹਿਣਾ ਐ
ਹੰਜੂ ਤੂੰ ਚੋਂ ਨੀ ਦਿੰਦਾ ਕਮੀ ਕੋਈ ਆਉਣ ਨੀ ਦਿੰਦਾ
ਹੰਜੂ ਤੂੰ ਚੋਂ ਨੀ ਦਿੰਦਾ ਕਮੀ ਕੋਈ ਆਉਣ ਨੀ ਦਿੰਦਾ
ਤੇਰੇ ਲਈ ਜਾਣ ਜੱਟੀ ਨੇ ਵੀ ਤਲੀ ਤੇ ਧਰੀ ਆ
ਦੇਖ ਤੇਰੀ ਕਾਰਨ ਨੀ ਕੀਤਾ ਪਿਆਰ ਨਾ ਤੇਰੇ ਪੈਸੇ ਨਾਲ ਪਿਆਰ
ਵੇ ਮੈਂ ਤੇਰੇ ਤੇ ਮਰੀ ਆਂ
ਵੇ ਮੈਂ ਤੇਰੇ ਤੇ ਮਰੀ ਆਂ
ਦੇਖ ਤੇਰੀ ਕਾਰਨ ਨੀ ਕੀਤਾ ਪਿਆਰ ਨਾ ਤੇਰੇ ਪੈਸੇ ਨਾਲ ਪਿਆਰ
ਵੇ ਮੈਂ ਤੇਰੇ ਤੇ ਮਰੀ ਆਂ
ਵੇ ਮੈਂ ਤੇਰੇ ਤੇ ਮਰੀ ਆਂ

Young star pop boy! Ya!

ਕੱਲੀ ਬੇਹ ਹੱਸਣ ਯਾਰੀ ਦਾ ਨਸ਼ਾ
ਇਸ਼ਕ ਨੇ ਐਸੀ ਕਰਤੀ ਦੱਛਾ
ਵੇ ਬੱਸ ਹੁਣ ਪੁੱਛੀ ਨਾ
Repeat ਤੇ ਗੀਤ ɾomantic beat
ਹੋ ਦਿਲ ਤੇ ਵੱਜਿਆ ਬੜਾ ਹੀ ਜਚਿਆਂ
Style ਤੇਰੇ ਚੱਲਣ ਦਾ
ਰਬ ਨਾ ਕਰੇ ਵੱਖ ਨੀ ਹੁੰਦੇ
ਜਜ਼ਬਾਤ ਇਹੁ ਡੱਬ ਨੀ ਹੁੰਦੇ
ਤੈਨੂੰ ਹੋਰਾਂ ਨਾਲ ਦੇਖ ਸੜੀ ਆਂ
ਦੈਖ ਤੇਰੀ ਕਾਰ ਨੀ ਕੀਤਾ ਪਿਆਰ
ਨਾ ਤੇਰੇ ਪੈਸੇ ਨਾਲ ਪਿਆਰ
ਵਾਏ ਮੈਂ ਤੇਰੇ ਤੇ ਮੇਰੀ ਆ
ਵਾਏ ਮੈਂ ਤੇਰੇ ਤੇ ਮੇਰੀ ਆ
ਦੈਖ ਤੇਰੀ ਕਾਰ ਨੀ ਕੀਤਾ ਪਿਆਰ
ਨਾ ਤੇਰੇ ਪੈਸੇ ਨਾਲ ਪਿਆਰ
ਵਾਏ ਮੈਂ ਤੇਰੇ ਤੇ ਮੇਰੀ ਆ
ਵਾਏ ਮੈਂ ਤੇਰੇ ਤੇ ਮੇਰੀ ਆ

ਚੌਣਾ ਐ ਤੁਵੀ ਕੋਈ ਕਰੇ ਦਿਖਾਵਾ
ਦਫ਼ਤਰੀ ਵਾਲੇ ਜਾਉ ਮੁਕਲਾਵਾ ਵੇ ਮੈਂ ਤਾ ਥਾਂ ਲਿਆ
Black ਤੇਰਾ ਬਟੂਵਾਂ white ਜੇ ਨੋਟ
ਸ਼ਰਾਰਤ ਅੱਖਾਂ ਨਾ ਦਿਲ ਵਿਚ ਖੋਟ
ਮੈਂ ਸਬ ਕੁਛ ਜਾਣ ਲਿਆ
ਤੇਰੀ ਆਂ ਆ ਹੱਥ ਫੜ ਵੇ
ਨਾ ਸਨੀ ਰੰਧਾਵੇਆਂ ਡਰ ਵੇ
ਗੱਲ ਕੱਲੀ ਕੱਲੀ ਸਾਫ ਕਰੀ ਆ
ਦੇਖ ਤੇਰੀ car ਨੀ ਕੀਤਾ ਪਿਆਰ
ਨਾ ਤੇਰੇ ਪੈਸੇ ਨਾਲ ਪਿਆਰ
ਵੇ ਮੈਂ ਤੇਰੇ ਤੇ ਮਰੀ ਆਂ
ਵੇ ਮੈਂ ਤੇਰੇ ਤੇ ਮਰੀ ਆਂ
ਦੇਖ ਤੇਰੀ car ਨੀ ਕੀਤਾ ਪਿਆਰ
ਨਾ ਤੇਰੇ ਪੈਸੇ ਨਾਲ ਪਿਆਰ
ਵੇ ਮੈਂ ਤੇਰੇ ਤੇ ਮਰੀ ਆਂ
Đăng nhập hoặc đăng ký để bình luận

ĐỌC TIẾP