Bulandiyan

ਹੱਟੇਯਾ ਸੀ ਪਿਛੇ ਸ਼ਾਲ ਲੌਂ ਨੂ
ਮੈਂ ਕ੍ਦੇ ਵੀ ਮੈਦਾਨ ਨੀ ਸੀ ਸ਼ਡੇਯਾ
ਸੁਣੁਗਾ ਖਦਾਕਾ ਵੱਜੀ ਸੱਟ ਦਾ
ਜਦੋ ਫੱਟੇਯਾ ਚ ਕਿਲ ਗਯਾ ਗੱਡੇਯਾ
ਸੁਣੁਗਾ ਖਦਾਕਾ ਵੱਜੀ ਸੱਟ ਦਾ
ਜਦੋ ਫੱਟੇਯਾ ਚ ਕਿਲ ਗਯਾ ਗੱਡੇਯਾ
ਬਾਜ਼ ਨੇ ਉਡਾਰੀ ਜ੍ਦੋ ਭਾਰਰਲੀ
ਫੇਰ ਕੀਤੇ ਮੰਨਦਾ ਪਾਬੰਦਿਯਨ
ਪੈਂਦਾ ਆਪਣੇ ਮੁੱਕਰਦਾ ਨਾਲ ਭੀਡਣਾ
ਸੌਖਿਯਾ ਨੀ ਪੌਣੀਯਨ ਬੁਲਂਦਿਯਨ
ਪੈਂਦਾ ਆਪਣੇ ਮੁੱਕਰਦਾ ਨਾਲ ਭੀਡਣਾ
ਸੌਖਿਯਾ ਨੀ ਪੌਣੀਯਨ ਬੁਲਂਦਿਯਨ

R Guru
ਹੱਥਾਂ ਦਿਯਨ ਦੇਖ ਕ ਲਖੀਰਾ ਨੂ
ਕੱਟੇ ਟੂਰੇ ਜਾਂਦੇ ਰਾਹ ਕ੍ਰੋ change ਨਾ
ਹੁੰਦੇ ਸੁਪਨੇ ਅਮੀਰ ਯਾ ਗਰੀਬ ਨ੍ਹੀ
ਕ੍ਦੇ ਜੇਬ ਦੇਖ ਕ੍ਰੋ ਸੇਟ ਰੰਗੇ ਨਾ
ਹੱਥਾਂ ਦਿਯਨ ਦੇਖ ਕ ਲਖੀਰਾ ਨੂ
ਕੱਟੇ ਟੂਰੇ ਜਾਂਦੇ ਰਾਹ ਕ੍ਰੋ change ਨਾ
ਹੁੰਦੇ ਸੁਪਨੇ ਅਮੀਰ ਯਾ ਗਰੀਬ ਨ੍ਹੀ
ਕ੍ਦੇ ਜੇਬ ਦੇਖ ਕ੍ਰੋ ਸੇਟ ਰੰਗੇ ਨਾ
ਪੂਰੀ ਨੀਤ ਨਾਲ ਨਾ ਪਾਣੀ ਦਿੱਤਾ ਫੁੱਲਾਂ ਨੂ
ਕਦੇ ਫੇਰ ਔਣ ਨਾ ਸੁਗਂਦਿਯਨ
ਪੈਂਦਾ ਆਪਣੇ ਮੁੱਕਰਦਾ ਨਾਲ ਭੀਡਣਾ
ਸੌਖਿਯਾ ਨੀ ਪੌਣੀਯਨ ਬੁਲਂਦਿਯਨ
ਪੈਂਦਾ ਆਪਣੇ ਮੁੱਕਰਦਾ ਨਾਲ ਭੀਡਣਾ
ਸੌਖਿਯਾ ਨੀ ਪੌਣੀਯਨ ਬੁਲਂਦਿਯਨ

ਹੱਕ ਹਤਿਔਉਣਾ ਜੇ ਤੂ ਆਪਣਾ
ਅੱਡ ਕ ਤਾ ਪੱਲਾ ਨ੍ਹਈਓ ਸਰੜਣਾ
ਇਹਨਾਂ ਹੱਥ ਆ ਨਾਲ ਲਿਖ ਭਾਗ ਆਪਣੇ
ਦੁਸਾ ਨੁਹਿਾ ਦੀ ਕਮਾਯੀ ਸਿਖ ਕਾੱਰਣਾ
ਹੱਕ ਹਤਿਔਉਣਾ ਜੇ ਤੂ ਆਪਣਾ
ਅੱਡ ਕ ਤਾ ਪੱਲਾ ਨ੍ਹਈਓ ਸਰੜਣਾ
ਇਹਨਾਂ ਹੱਥ ਆ ਨਾਲ ਲਿਖ ਭਾਗ ਆਪਣੇ
ਦੁਸਾ ਨੁਹਿਾ ਦੀ ਕਮਾਯੀ ਸਿਖ ਕਾੱਰਣਾ
ਚੱਕ ਕਾਮ ਤੇ ਲਿਖ ਇਤਿਹਾਸ ਤੂ
ਛੱਡ ਲਿਖਨਿਯਾ ਏਹੇ ਟੁੱਕ ਬੰਦਿਯਨ
ਪੈਂਦਾ ਆਪਣੇ ਮੁੱਕਰਦਾ ਨਾਲ ਭੀਡਣਾ
ਸੌਖਿਯਾ ਨੀ ਪੌਣੀਯਨ ਬੁਲਂਦਿਯਨ
ਪੈਂਦਾ ਆਪਣੇ ਮੁੱਕਰਦਾ ਨਾਲ ਭੀਡਣਾ
ਸੌਖਿਯਾ ਨੀ ਪੌਣੀਯਨ ਬੁਲਂਦਿਯਨ

ਦੇਖੀ ਗ੍ਰੇਵਲਾ ਨਾ ਤੂ ਦਰ ਜਯੀ
ਜ਼ਿੰਦਗੀ ਸੰਘਰਸ਼ਾ ਦੇ ਨਾਮ ਤੋਂ
ਬਾਦ ਅੰਤ ਤੋਂ ਬੇਅੰਤ ਜ਼ੋਰ ਮਾਰੀਏ
ਹਾਰ ਮੰਨੀਏ ਨਾ ਪਿਹਲਾ ਅੰਜ਼ਾਂ ਤੋਂ
ਦੇਖੀ ਗ੍ਰੇਵਲਾ ਨਾ ਤੂ ਦਰ ਜਯੀ
ਜ਼ਿੰਦਗੀ ਸੰਘਰਸ਼ਾ ਦੇ ਨਾਮ ਤੋਂ
ਬਾਦ ਅੰਤ ਤੋਂ ਬੇਅੰਤ ਜ਼ੋਰ ਮਾਰੀਏ
ਹਾਰ ਮੰਨੀਏ ਨਾ ਪਿਹਲਾ ਅੰਜ਼ਾਂ ਤੋਂ
ਓ ਜਿੱਤ ਕ ਜਾਂਦਾ ਫੇਰ ਹਾਰਦਾ
ਰਿਹੰਦਾ ਖੇਡ ਦਾ ਜੋ ਚਾਲਾ ਸ੍ਦਾ ਗੰਦਿਯਨ
ਬੜਾ ਜ਼ੋਰ ਲੋਕਾ ਨੇ ਲੌਣਾ ਤੋਨੂ ਖੁੱਡੇ ਲੌਂ ਲਾਯੀ
ਹਿੱਮਤ ਨਾ ਸ਼ਡੇਯੋ ਆਪਣੀ ਜਗਾਹ ਤੇ ਖਾਦੇ ਰਿਹੋ
ਇਕ ਖੁਦ ਤੇ ਰਖ ਵਿਸ਼ਵਾਸ ਤੇ ਦੂਜਾ ਰੱਬ ਨੂ ਭੁੱਲੇਓ ਨਾ
ਜੋ ਖੁਦ ਨਾਲ ਕੀਤਾ ਵਾਦਾ ਓਹ੍ਤੇ ਏਡੀ ਰਿਹੋ
ਖੁਦ ਨਾਲ ਕੀਤਾ ਵਾਦਾ ਓਹ੍ਤੇ ਏਡੀ ਰਿਹੋ
ਪੈਂਦਾ ਆਪਣੇ ਮੁੱਕਰਦਾ ਨਾਲ ਭੀਡਣਾ
ਸੌਖਿਯਾ ਨੀ ਪੌਣੀਯਨ ਬੁਲਂਦਿਯਨ
ਪੈਂਦਾ ਆਪਣੇ ਮੁੱਕਰਦਾ ਨਾਲ ਭੀਡਣਾ
ਸੌਖਿਯਾ ਨੀ ਪੌਣੀਯਨ ਬੁਲਂਦਿਯਨ

ਕਰ ਸ਼ੁਕਰ ਜਮਾਲਪੁਰ ਵਾਲੇਅ
ਬੇਹੁੰਦੇ ਉਠਦੇ ਤੂ ਆਸ ਸਚੇ ਰੱਬ ਦਾ
ਚੱਲ ਸਬਰ ਨਾਲ ਹੌਲੀ ਹੌਲੀ ਟੂਰੇਯਾ
ਨਾ ਪ੍ਤਾ ਹੁੰਦਾ ਆਸ ਔਂਦੇ ਹੋਏ ਸੱਬ ਦਾ
ਕਰ ਸ਼ੁਕਰ ਜਮਾਲਪੁਰ ਵਾਲੇਅ
ਬੇਹੁੰਦੇ ਉਠਦੇ ਤੂ ਆਸ ਸਚੇ ਰੱਬ ਦਾ
ਚੱਲ ਸਬਰ ਨਾਲ ਹੌਲੀ ਹੌਲੀ ਟੂਰੇਯਾ
ਨਾ ਪ੍ਤਾ ਹੁੰਦਾ ਆਸ ਔਂਦੇ ਹੋਏ ਸੱਬ ਦਾ
ਹੋ ਕੀਤੀ ਗਲਤੀ ਨਾਲ ਕਾਹਲੀ ਫੇਰ ਸੋਚੇਗਾ
ਚਾਰ ਉਂਗਲਾ ਨੂ ਦੇਕੇ ਵਿਚ ਦੰਡਿਯਨ
ਪੈਂਦਾ ਆਪਣੇ ਮੁੱਕਰਦਾ ਨਾਲ ਭੀਡਣਾ
ਸੌਖਿਯਾ ਨੀ ਪੌਣੀਯਨ ਬੁਲਂਦਿਯਨ
ਪੈਂਦਾ ਆਪਣੇ ਮੁੱਕਰਦਾ ਨਾਲ ਭੀਡਣਾ
ਸੌਖਿਯਾ ਨੀ ਪੌਣੀਯਨ ਬੁਲਂਦਿਯਨ
Đăng nhập hoặc đăng ký để bình luận

ĐỌC TIẾP