ਨੀ ਤੈਨੂੰ ਲਗਦਾ ਵਹਿਮ ਹੋ ਗਿਆ
ਜੱਟ ਤਾਂ ਹੋਰ ਵੀ ਕਾਇਮ ਹੋ ਗਿਆ
ਨੀ ਤੈਨੂੰ ਲਗਦਾ ਵਹਿਮ ਹੋ ਗਿਆ
ਜੱਟ ਤਾਂ ਹੋਰ ਵੀ ਕਾਇਮ ਹੋ ਗਿਆ
ਸਾਨੂੰ ਛੱਡਕੇ ਤੈਨੂੰ ਲੱਗਦਾ
ਸਾਨੂੰ ਛੱਡਕੇ ਤੈਨੂੰ ਲੱਗਦਾ
Sad song [Am]ਅਸੀ ਗਵਾਂਗੇ
ਓ ਜੱਟ ਨੂ ਔਂਦੀ 40 ਕਿੱਲੇ
ਤੈਥੋਂ ਸੋਹਣੀ ਵਿਆਹ ਕੇ ਲਿਆਵਾਂਗੇ
ਜੱਟ ਨੂ ਔਂਦੀ 40 ਕਿੱਲੇ
ਤੈਥੋਂ ਸੋਹਣੀ ਵਿਆਹ ਕੇ ਲਿਆਵਾਂਗੇ
ਜਿੱਡੇ PG ਵਿਚ ਏ ਤੂੰ ਰਹਿੰਦੀ
ਓ ਤਾ ਕੋਠਾ ਸਾਡੇ ਸੀਰੀ ਦਾ
ਤੇਰੀ ਸਾਲ ਦੀ ਸੈਲਰੀ ਰੀਸ ਕਰੂ
ਕਿਥੋਂ ਇਕ ਸੀਜ਼ਨ ਦੀ ਜੀਰੀ ਦਾ
ਜਿੱਡੇ PG ਵਿਚ ਏ ਤੂੰ ਰਹਿੰਦੀ
ਓ ਤਾ ਕੋਠਾ ਸਾਡੇ ਸੀਰੀ ਦਾ
ਤੇਰੀ ਸਾਲ ਦੀ ਸੈਲਰੀ ਰੀਸ ਕਰੂ
ਕਿਥੋਂ ਇਕ ਸੀਜ਼ਨ ਦੀ ਜੀਰੀ ਦਾ
ਸਮਝੇ ਚੰਨ ਦਾ ਟੁਕੜਾ ਖੁਦ ਨੂੰ
ਅਸੀ ਚੰਨ ਹੀ ਘਰੇ ਲਿਆਵਾਂਗੇ
ਓ ਜੱਟ ਨੂ ਔਂਦੀ 40 ਕਿੱਲੇ
ਤੈਥੋਂ ਸੋਹਣੀ ਵਿਆਹ ਕੇ ਲਿਆਵਾਂਗੇ
ਜੱਟ ਨੂ ਔਂਦੀ 40 ਕਿੱਲੇ
ਤੈਥੋਂ ਸੋਹਣੀ ਵਿਆਹ ਕੇ ਲਿਆਵਾਂਗੇ
ਤੈਨੂੰ ਲੱਗਿਆਂ ਪਿੰਡਾਂ ਵਾਲੇ ਆਂ
ਰਹਿਣ ਸਹਿਣ ਕੀ ਔਂਦਾ ਹੋਊ
ਏਡੇ ਘਰ ਵਿਚ ਲਗਦਾ ਕਾਰ ਨਹੀ
ਤਾਂ ਹੀ ਬੁਲੇਟ ਤੇ ਔਂਦਾ ਹੋਊ
ਤੈਨੂੰ ਲੱਗਿਆਂ ਪਿੰਡਾਂ ਵਾਲੇ ਆਂ
ਰਹਿਣ ਸਹਿਣ ਕੀ ਔਂਦਾ ਹੋਊ
ਏਡੇ ਘਰ ਵਿਚ ਲਗਦਾ ਕਾਰ ਨਹੀ
ਤਾਂ ਹੀ ਬੁਲੇਟ ਤੇ ਔਂਦਾ ਹੋਊ
ਮੰਗਣੇ ਟੂਨ ਮਹੀਨਾ ਪਹਿਲਾਂ
ਮੋਂਤੇਰੋ ਨਾਵੀਏਂ ਕਢਾਵਾਂਗੇ
ਓ ਜੱਟ ਨੂ ਔਂਦੀ 40 ਕਿੱਲੇ
ਤੈਥੋਂ ਸੋਹਣੀ ਵਿਆਹ ਕੇ ਲਿਆਵਾਂਗੇ
ਜੱਟ ਨੂ ਔਂਦੀ 40 ਕਿੱਲੇ
ਤੈਥੋਂ ਸੋਹਣੀ ਵਿਆਹ ਕੇ ਲਿਆਵਾਂਗੇ
ਮੇਰਾ ਪਿੰਡ ਜਮਾਲਪੁਰ ਸੁਨਲੇ ਨੀ
ਨਿਜੂ Grewal ਦਾ ਖੜ ਬਲਿਏ
ਮੈਥੋਂ ਇੱਕ ਵਾਰੀ ਜੇ ਦੂਰ ਹੋਈ
ਨਾ ਤੂ ਨੇਹਦੇ ਹੁਕ ਖਾਦ ਬਲਿਏ
ਮੇਰਾ ਪਿੰਡ ਜਮਾਲਪੁਰ ਸੁਨਲੇ ਨੀ
ਨਿਜੂ ਗ੍ਰੇਵਾਲਾਂ ਦਾ ਘਾਦ ਬਲਿਏ
ਮੈਥੋਂ ਇੱਕ ਵਾਰੀ ਜੇ ਦੂਰ ਹੋਈ
ਰੱਬ ਨੇਹਦੇ ਹੁਕ ਖਾਦ ਬਲਿਏ
ਗੱਲਾਂ ਖਰਿਯਾਨ ਖਰਿਯਾਨ ਲਿਖਕੇ
ਇੱਕ ਵਖਰਾ ਗੀਤ ਬਣਾਵਾਂਗੇ
ਓ ਜੱਟ ਨੂ ਔਂਦੀ 40 ਕਿੱਲੇ
ਤੈਥੋਂ ਸੋਹਣੀ ਵਿਆਹ ਕੇ ਲਿਆਵਾਂਗੇ
ਜੱਟ ਨੂ ਔਂਦੀ 40 ਕਿੱਲੇ
ਤੈਥੋਂ ਸੋਹਣੀ ਵਿਆਹ ਕੇ ਲਿਆਵਾਂਗੇ