Pajero

ਗਾਣੇ ਅੰਗਰੇਜੀ ਸਾਦੇ ਪੱਲੇ ਨਈਓ ਪਏ
ਜੱਟ ਨੱਚਦੇ Club ਵਿੱਚ ਦੇਸੀ Beat ਤੇ
ਉੱਟੀ ਨੱਡੀ ਸੋਹਣੀ ਥੱਲੇ ਅਸਲ ਨਜਾਇਜ਼
ਯਾਰ ਰੱਖਦਾ ਪਜੇਰੋ ਅਲੀ ਖਾਬੀ ਸੀਟ ਤੇ
ਉੱਟੀ ਨੱਡੀ ਸੋਹਣੀ ਥੱਲੇ ਅਸਲ ਨਜਾਇਜ਼
ਯਾਰ ਰੱਖਦਾ ਪਜੇਰੋ ਅਲੀ ਖਾਬੀ ਸੀਟ ਤੇ

ਚਿੱਪ ਤੇਰੇ ਬੰਜੇ ਸਵਾਲ ਜੱਦੋਂ ਮੁੱਛ ਦਾ
ਠਾਣੇਆ ਕਚੇਰੀਆਂ ਨੂੰ ਕੌਣ ਫੇਰ ਪੁਛ ਦਾ
ਚਿੱਪ ਤੇਰੇ ਬੰਜੇ ਸਾਂਵਲ ਜੱਦੋਂ ਮੁੱਛ ਦਾ
ਠਾਣੇਆ ਕਚੇਰੀਆਂ ਨੂੰ ਕੌਣ ਫੇਰ ਪੁਛ ਦਾ
ਧੱਕਾ ਹੁੰਦੈ ਦੇਖ ਕਿੱਸੇ ਮਾੜੇ ਬੰਦੇ ਨਾਲ
ਝਟ ਆ ਜਾਵੇ ਦਮਗ ਫੇਰ ਪੁਰੀ heat ਤੇ
ਉੱਟੀ ਨੱਡੀ ਸੋਹਣੀ ਥੱਲੇ ਅਸਲ ਨਜਾਇਜ਼
ਯਾਰ ਰੱਖਦਾ ਪਜੇਰੋ ਅਲੀ ਖਾਬੀ ਸੀਟ
ਉੱਟੀ ਨੱਡੀ ਸੋਹਣੀ ਥੱਲੇ ਅਸਲ ਨਜਾਇਜ਼
ਯਾਰ ਰੱਖਦਾ ਪਜੇਰੋ ਅਲੀ ਖਾਬੀ ਸੀਟ ਤੇ

25 ਆ ਪਿੰਡ ਚ ਸਰਦਾਰੀ ਸਦਾ ਕਾਇਮ ਏ
ਕਢ ਦੀਏ ਜਿੱਧੇ ਦਿਲ ਵਿਚ ਭੋਰਾ ਵੇਹਮ ਏ
25 ਆ ਪਿੰਡ ਚ ਸਰਦਾਰੀ ਸਦਾ ਕਾਇਮ ਏ
ਕਢ ਦੀਏ ਜਿੱਧੇ ਦਿਲ ਵਿਚ ਭੋਰਾ ਵੇਹਮ ਏ
ਸੁੰਨੇ ਦੇ ਸ਼ੋਂਕੀ ਬਿਨਰਾਖੀਆਂ ਦੇ ਗੀਤ
ਤੂ ਨੀ ਬੋਲਦੀ ਰਕਾਨੇ ਚੱਲਦਾ ɾepeat ਤੇ
ਉੱਟੀ ਨੱਡੀ ਸੋਹਣੀ ਥੱਲੇ ਅਸਲ ਨਜਾਇਜ਼
ਯਾਰ ਰੱਖਦਾ ਪਜੇਰੋ ਅਲੀ ਖਾਬੀ ਸੀਟ ਤੇ
ਉੱਟੀ ਨੱਡੀ ਸੋਹਣੀ ਥੱਲੇ ਅਸਲ ਨਜਾਇਜ਼
ਯਾਰ ਰੱਖਦਾ ਪਜੇਰੋ ਅਲੀ ਖਾਬੀ ਸੀਟ ਤੇ

ਫੁਕਰੇਆਂ ਦੀ ਨਾ ਅੱਸੀ ਲਾਈਨ ਵੀ ਖਾਦੀਏ
ਪਰ ਜਿਤੇ ਖੜੀਏ ਪੜ ਵਾਂਗੁ ਆਦਿਏ
ਫੁਕਰੇਆਂ ਦੀ ਨਾ ਅੱਸੀ ਲਾਈਨ ਵੀ ਖਾਦੀਏ
ਪਰ ਜਿਤੇ ਖੜੀਏ ਪੜ ਵਾਂਗੁ ਆਦਿਏ
ਗਰੇਵਾਲਾ ਅਣਖ ਦਾ ਨਸ਼ਾ ਕੀ ਸਾਂਭਲੁ
ਕਰਦਾ ਏ ਮਾਲ ਖਿਚੇ ਪੈਗ Neat ਤੇ
ਉੱਟੀ ਨੱਡੀ ਸੋਹਣੀ ਥੱਲੇ ਅਸਲ ਨਜਾਇਜ਼
ਯਾਰ ਰੱਖਦਾ ਪਜੇਰੋ ਅਲੀ ਖਾਬੀ ਸੀਟ ਤੇ
ਉੱਟੀ ਨੱਡੀ ਸੋਹਣੀ ਥੱਲੇ ਅਸਲ ਨਜਾਇਜ਼
ਯਾਰ ਰੱਖਦਾ ਪਜੇਰੋ ਅਲੀ ਖਾਬੀ ਸੀਟ ਤੇ
Đăng nhập hoặc đăng ký để bình luận

ĐỌC TIẾP