ਹੋ ਤੇਰੇ ਵਲ ਨੂ ਸੀ ਪੈਰ ਕਿਨੇ ਪਟਨਾ
ਹੁੰਦੀ ਚੰਡੀਗੜ੍ਹ ਤੀਜੇ ਦਿਨ ਘਟਨਾ
ਨੀ ਮੁੰਡਾ ਛੱਤ ਕਰ ਦਿੰਦਾ ਵਾਰਦਾਤ ਸੀ
ਖੂਨ ਬੋਲਦਾ ਸੀ ਪਿਛੇ ਨਹਿਯੋ ਹਟਨਾ
ਓ ਥਾਣੇ ਅਔਉਂਦੇ ਜਾਂਦੇ ਪਰਚਾ ਨਾ ਪਾਯਾ ਸੀ
ਥਾਣੇ ਅਔਉਂਦੇ ਜਾਂਦੇ ਪਰਚਾ ਨਾ ਪਾਯਾ ਸੀ
ਨੀ ਤੂ ਹੱਕ ਚ ਬੇਗਾਨੇਯਾ ਦੇ ਬੋਲ ਗਯੀ
ਓ ਕਾਹਦਾ 21’ਵੇ ਚ ਪੈਰ ਨੀ ਤੂ ਦ੍ਰਾ
ਮੁੰਡਾ 26’ਆਂ ਦਾ 26 ਵਿਚ ਰੋਲ ਗਯੀ
ਨੀ ਕਾਹਦਾ 21’ਵੇ ਚ ਪੈਰ ਨੀ ਤੂ ਦ੍ਰਾ
ਲੱਗੀ ਧਾਰਾ 26 ਗਬਰੂ ਨੂ ਰੋਲ ਗਯੀ
R ਗੁਰੂ…
ਮੁੰਡਾ ਅਲ੍ਹਦੇ ਸੀ ਸਾਔ ਜ਼ੀਮੀਦਾਰਾਂ ਦਾ
ਚਾਕਾ ਰਖਦਾ ਨਾ ਬਹੋਤਾ ਬਿੱਲੋ ਨਾਰਾਂ ਦਾ
ਮੁੰਡਾ ਅਲ੍ਹਦੇ ਸੀ ਸਾਔ ਜ਼ੀਮੀਦਾਰਾਂ ਦਾ
ਚਾਕਾ ਰਖਦਾ ਨਾ ਬਹੋਤਾ ਬਿੱਲੋ ਨਾਰਾਂ ਦਾ
ਓ ਹੁੰਦੀ ਵੋਟਾਂ ਵੇਲੇ ਜਦੋਂ ਲਾਗ ਦਾਤ ਸੀ
ਲੋਹਾ ਮੰਦਾ ਸੀ ਪਿੰਡ ਸਰਦਾਰਾਂ ਦਾ
ਨੀ ਮੁੰਡਾ ਡਾਇਮਂਡ ਦੀ ਰਿੰਗ ਜਿਹਾ ਕੀਮਤੀ
ਨੀ ਤੂ ਧੋਖੇ ਵਾਲੀ ਤਕਨੀ ‘ਚ ਟੋਲ ਗਯੀ
ਕਾਹਦਾ ਇੱਕੀ ਵੇ ਚ ਪੈਰ ਨੀ ਤੂ ਧਰੇਯਾ
ਮੁੰਡਾ 26’ਆਂ ਦਾ 26 ਵਿਚ ਰੋਲਗੀ
ਨੀ ਕਾਹਦਾ ਇੱਕੀ ਵੇ ਚ ਪੈਰ ਨੀ ਤੂ ਧਰੇਯਾ
ਲੱਗੀ ਧਾਰਾ 26 ਗਬਰੂ ਨੂ ਰੋਲਗੀ
ਓਏ ਹੋਏ ਹੋਏ…
ਓ ਵੈਸੇ ਭੰਗੜੇ ਦਾ ਮੁੰਡਾ ਕਪਤਾਨ ਸੀ
ਨਾਲੇ ਯਾਰਾ ਬੇਲਿਯਨ ਦੀ ਜਿੰਦ ਜਾਂ ਸੀ
ਵੈਸੇ ਭੰਗੜੇ ਦਾ ਮੁੰਡਾ ਕਪਤਾਨ ਸੀ
ਨਾਲੇ ਯਾਰਾ ਬੇਲੀਯਨ ਦੀ ਜਿੰਦ ਜਾਂ ਸੀ
ਓ ਮੂਹੋਂ ਬੋਲ ਕੇ ਪਗੌਨ ਵਾਲਾ ਗਬਰੂ
ਨੀ ਤੂ ਪੈਸੇਯਾ ਤੋਂ ਕੀਤਾ ਕੁਰਬਾਨ ਸੀ
ਦਿਨ ਸੋਹਣੀਏ ਤੂ ਨੱਬੇ ਵੀ ਟਪਾਏ ਨਾ
ਨੀ ਤੂ ਪੁਰ ਟੀਨ ਮਹਿਨਯਣ ‘ਚ ਡੋਲ ਗਯੀ
ਓ ਕਡ਼ਾ 21’ਵੇ ਚ ਪੈਰ ਨੀ ਤੂ ਦ੍ਰਾ
ਮੁੰਡਾ 26’ਆਂ ਦਾ 26 ਵਿਚ ਰੋਲ ਗਯੀ
ਨੀ ਕਡ਼ਾ 21’ਵੇ ਚ ਪੈਰ ਨੀ ਤੂ ਦ੍ਰਾ
ਲੱਗੀ ਧਾਰਾ 26 ਗਬਰੂ ਨੂ ਰੋਲ ਗਯੀ
ਓ ਸਾਡੇ ਪਿੰਡ ਆਏ ਜਮਾਲਪੁਰ ਰੀਤ ਏ
ਸਾਡੀ ਜਿਹਦੇ ਨਾਲ ਪਈ ਜਾਵੇ ਪ੍ਰੀਤ ਏ
ਸਾਡੇ ਪਿੰਡ ਆਏ ਜਮਾਲਪੁਰ ਰੀਤ ਏ
ਸਾਡੀ ਜਿਹਦੇ ਨਾਲ ਪਈ ਜਾਵੇ ਪ੍ਰੀਤ ਏ
ਓ ਦੇਖੀ ਕਰੂ ਮੈਂ ਰੇਕਾਰ੍ਡ ਇੱਕ ਦਿਨ ਨੀ
ਡੀਪ ਗਰਚੇ ਦਾ ਲਿਖੇਯਾ ਜੋ ਗੀਤ ਏ
ਓ ਦਿਤੇ ਜਖਮ ਨੀ ਗੀਤਾਂ ‘ਚ ਪਰੋਏ ਨੇ
ਜਿਹਦੀ ਜਾਂਦੀ ਜਾਂਦੀ ਅਲ੍ਹਦੇ ਫਰੋਲਗੀ
ਓ ਕਡ਼ਾ 21’ਵੇ ਚ ਪੈਰ ਨੀ ਤੂ ਧਰੇਯਾ
ਮੁੰਡਾ 26’ਆਂ ਦਾ 26 ਵਿਚ ਰੋਲ ਗਯੀ
ਨੀ ਕਡ਼ਾ 21’ਵੇ ਚ ਪੈਰ ਨੀ ਤੂ ਧਰੇਯਾ
ਲੱਗੀ ਧਾਰਾ 26 ਗਬਰੂ ਨੂ ਰੋਲ ਗਯੀ
ਓਏ ਹੋਏ ਹੋਏ…