Pagg Di Pooni

ਵੇ ਮੈਨੂ ਸੋਂਹ ਰਬ ਦੀ
ਹਰ ਸਾਹ ਨਾਲ ਤੇਰਾ ਨਾਮ ਲਵਾਂ
ਤੈਨੂ ਸੋਹਣੇਯਾ ਵੇ ਮੈਂ
ਜਾਣੋ ਵਧ ਕੇ ਚੌਨੀ ਆ
ਭਾਵੇ ਸਰਦਾਰਾ ਦਿਨ
ਸ਼ਗਨਾ ਦਾ ਦੂਰ ਬਾਡਾ
ਤੇਰੀ ਪਗ ਦੀ ਪੂਨੀ
ਸੁਪਨੇ ਵਿਚ ਕਰੌਨੀ ਆਂ
ਭਾਵੇ ਸਰਦਾਰਾ ਦਿਨ
ਸ਼ਗਨਾ ਦਾ ਦੂਰ ਬਾਡਾ
ਤੇਰੀ ਪਗ ਦੀ ਪੂਨੀ
ਸੁਪਨੇ ਵਿਚ ਕਰੌਨੀ ਆਂ

R guru

ਗੰਢ ਚੁੰਨੀ ਨੂ ਮਾਰ ਕੇ ਕਿੰਨੀ
ਵਾਰੀ ਖੋਲਾਂ ਮੈਂ
ਸਮਝ ਨੀ ਔਂਦੀ ਰਾਜ਼ ਦਿਲਾਂ ਦੇ
ਕਿਸ ਨਾਲ ਖੋਲਣ ਮੈਂ
ਗੰਢ ਚੁੰਨੀ ਨੂ ਮਾਰ ਕੇ ਕਿੰਨੀ
ਵਾਰੀ ਖੋਲਾਂ ਮੈਂ
ਸਮਝ ਨੀ ਔਂਦੀ ਰਾਜ਼ ਦਿਲਾਂ ਦੇ
ਕਿਸ ਨਾਲ ਖੋਲਣ ਮੈਂ
ਤੇਰੇ ਪਿੰਡ ਤੌਂ ਵੱਗਦੀ
ਪੌਣ ਨੂ ਬੁੱਕਲ ਵਿਚ ਲਵਾਂ
ਤੈਨੂ ਨੇੜੇ ਮਨ ਕੇ
ਘੁੱਟ ਗਲਵਕੜੀ ਪੌਣੀ ਆਂ
ਭਾਵੇ ਸਰਦਾਰਾ ਦਿਨ
ਸ਼ਗਨਾ ਦਾ ਦੂਰ ਬਾਡਾ
ਤੇਰੀ ਪਗ ਦੀ ਪੂਨੀ
ਸੁਪਨੇ ਵਿਚ ਕਰੌਨੀ ਆਂ
ਭਾਵੇ ਸਰਦਾਰਾ ਦਿਨ
ਸ਼ਗਨਾ ਦਾ ਦੂਰ ਬਾਡਾ
ਤੇਰੀ ਪਗ ਦੀ ਪੂਨੀ
ਸੁਪਨੇ ਵਿਚ ਕਰੌਨੀ ਆਂ

ਸੀਟ ਕਾਰ ਦੀ ਖੱਬੀ ਤੇਰੀ
ਸੁੰਨੀ ਨਈ ਰਿਹਨੀ
ਦੁਨਿਯਾ ਦੇਖੁ ਸਜ ਕੇ ਬਰਾਬਰ
ਜੱਟੀ ਜਦ ਬੇਹਨੀ
ਸੀਟ ਕਾਰ ਦੀ ਖੱਬੀ ਤੇਰੀ
ਸੁੰਨੀ ਨਈ ਰਿਹਨੀ
ਦੁਨਿਯਾ ਦੇਖੁ ਸਜ ਕੇ ਬਰਾਬਰ
ਜੱਟੀ ਜਦ ਬੇਹਨੀ
ਵੇ ਮੈਂ ਪਿੰਡ ਜਮਾਲਪੁਰ
ਔਣਾ ਲੈ ਕੇ ਚਾਰ ਲਾਵਾਂ
ਗ੍ਰੇਵਲਾ ਦੀ ਮੈਂ ਨੂਹ
ਆਖਓਣਾ ਚੌਨੀ ਆਂ
ਭਾਵੇ ਸਰਦਾਰਾ ਦਿਨ
ਸ਼ਗਨਾ ਦਾ ਦੂਰ ਬਾਡਾ
ਤੇਰੀ ਪਗ ਦੀ ਪੂਨੀ
ਸੁਪਨੇ ਵਿਚ ਕਰੌਨੀ ਆਂ

ਨਾ ਚਾਂਦੀ ਨਾ ਸੋਨੇ ਦੀ
ਤੇ ਨਾ ਮੰਗ ਹੈ ਹੀਰੇ ਦੀ
ਸਿਰ ਦੇ ਸਾਇਆ ਬਸ ਰੱਖ ਲਾਇ ਲਾਜ ਕਲੀਰੇ ਦੀ
ਨਾ ਚਾਂਦੀ ਨਾ ਸੋਨੇ ਦੀ
ਤੇ ਨਾ ਮੰਗ ਹੈ ਹੀਰੇ ਦੀ
ਸਿਰ ਦੇ ਸਾਇਆ ਬਸ ਰੱਖ ਲਾਇ ਲਾਜ ਕਲੀਰੇ ਦੀ
ਮੇਨੂ ਬਹੁਤ ਨੀ ਬਸ ਹੱਕ ਦਾ ਮੇਰਾ ਪਿਆਰ ਮਿਲੇ
ਵੇ ਮੈ ਆਪਣੇ ਘਰ ਨੂੰ ਸਵਰਗ ਬਣਨਾ ਚਾਉਂਦੀ ਆ
ਭਾਵੇ ਸਰਦਾਰਾ ਦਿਨ
ਸ਼ਗਨਾ ਦਾ ਦੂਰ ਬਾਡਾ
ਤੇਰੀ ਪਗ ਦੀ ਪੂਨੀ
ਸੁਪਨੇ ਵਿਚ ਕਰੌਨੀ ਆਂ
ਭਾਵੇ ਸਰਦਾਰਾ ਦਿਨ
ਸ਼ਗਨਾ ਦਾ ਦੂਰ ਬਾਡਾ
ਤੇਰੀ ਪਗ ਦੀ ਪੂਨੀ
ਸੁਪਨੇ ਵਿਚ ਕਰੌਨੀ ਆਂ
Đăng nhập hoặc đăng ký để bình luận

ĐỌC TIẾP