ਬਣ’ਦਾ ਤੂ ਵੈੱਲੀ ਵੇ ਨਾ ਐਡੀ ਕਰ ਆਂਗੇਲੀ
ਗੱਲ ਸੁਨ੍ਣ ਕਾਨ ਕਰਕੇ ਤੂ ਪਿਹਲੀ
ਵੇ ਕਿੱਤੇ ਕੇਹਰ ਕਮਾ ਲੀ ਨਾ
ਚਾਧਦੇ ਤੋ ਚਾਧਦਾ ਚੋਬਰ
ਭਰਦਾ ਮੇਰਾ ਪਾਣੀ
ਵਿਛਡੀ ਏਂ ਮੁੰਡੇਯਾ ਦੀ ਦਾਹਿਣੀ
ਵੇ ਕਦੇ time ਛਕਾ ਲਯੀ ਨਾ
ਹੋ number ਤਾਰ ਦਾ ਜੱਦ ਨੇ ਪਧਦੇ
ਨਾ ਫੇਰ ਨੇਹਦੇ ਟੇਡੇ ਖੜਦੇ
ਜਿਹਦੇ ਔਂਦੇ ਨੇ ਫੇਰ ਜਦ’ਦੇ
ਜੱਟ ਨੇ ਥੱਲੇ ਲਾ ਲੈਂਦਾ
ਹੋ ਮੁੰਡਾ ਦੇਖ platinum ਨੀ
ਕਿਹਦਾ ਖਂਗ ਜੁ ਐਡਾ ਡੁਮ ਨੀ
ਸੱਦਾ ਰੁਕ੍ਦਾ ਨਾ ਕੋਯੀ ਕੱਮ ਨੀ
center ਮੂਰ ਲਾ ਲੈਂਦਾ
ਹੋ ਮੁੰਡਾ ਦੇਖ platinum ਨੀ
ਕਿਹਦਾ ਖਂਗ ਜੁ ਐਡਾ ਡੁਮ ਨੀ
ਸੱਦਾ ਰੁਕ੍ਦਾ ਨਾ ਕੋਯੀ ਕੱਮ ਨੀ
center ਮੂਰ ਲਾ ਲੈਂਦਾ
ਹੋ ਚੰਡੀਗੜ੍ਹ ਦੀ example ਰਖਦੀ
LA ਤਕ ਅਪ੍ਰੋਚ’ਆਂ
1.5 Lac ਦੀ ਕਰਦੀ shopping
ਏਕ minute ਨਾ ਸੋਚਾਂ
ਨੀ ਐਨੇ ਦੇ ਤਾਂ tyre ਪਾਵਾ ਕੇ
ਅਗਲੇ ਦਿਨ ਬਡਲਾਈਏ
ਘਰੇ ਖਾਦੇ ਹੈ ɾange ਨੀ
ਗੇਹਦੀ ਤਾਰ ਤੇ ਫਿਰ ਵੀ ਲਈਏ
ਹੋ ਨਖੜਾ high ɾated ਆ
ਦਿਲ ਮੇਰਾ gated ਆ
tɾespass ਤੂ ਕਰਕੇ ਆ
ਵੇ ਪਰਚਾ ਪਾ ਲਯੀ ਨਾ
ਬਣ’ਦਾ ਤੂ ਵੈੱਲੀ ਵੇ ਨਾ ਐਡੀ ਕਰ ਆਂਗੇਲੀ
ਗੱਲ ਸੁਨ੍ਣ ਕਾਨ ਕਰਕੇ ਤੂ ਪਿਹਲੀ
ਵੇ ਕਿੱਤੇ ਕੇਹਰ ਕਮਾ ਲੀ ਨਾ
ਚਾਧਦੇ ਤੋ ਚਾਧਦਾ ਚੋਬਰ
ਭਰਦਾ ਮੇਰਾ ਪਾਣੀ
ਵਿਛਡੀ ਆਏਂ ਮੁੰਡੇਯਾ ਦੀ ਦਾਹਿਣੀ
ਵੇ ਕਦੇ time ਛਕਾ ਲਯੀ ਨਾ
ਹੋ ਪਰ ਏ ਤੂ ਸਰਮਾਏਦਾਰ ਨੀ
ਪੁੱਤ ਲਾਡਲਾ ਮਯਾ ਦਾ
ਹੋ ਪੈਰ ਧਰ੍ਤ ਤੇ ਲੌਂ ਨੀ ਦਿੰਦਾ
ਐਨਾ ਮੇਰਾ ਵਾਦਾ
ਵੇ ਮਾਰ ਕੇ ਮੱਲਾ ਐਇਨਿਯਨ ਗੱਲਾਂ
ਕਰਕੇ ਨਾ ਤੂ ਭੁੱਲ ਜਯੀ
ਦੇਖ ਕੇ ਕੋਯੀ ਮੇਤੋਂ ਸੋਹਣੀ
ਓਹਦੇ ਤੇ ਨਾ ਡੁੱਲ ਜਯੀ
ਹੋ ਮਿਹਿਂਗਾ ਯਾ ਸਸਤਾ ਨੀ
ਭਜਨਾ ਕੋਯੀ ਰਸਤਾ ਨੀ
ਜੱਟ ਜ਼ਿੰਦਗੀ ਨੂ ਜਯੋਂਦਾ ਏ
ਨਾ ਜਿਨ ਕੇ ਸਾਹ ਲੈਂਦਾ
ਹੋ ਮੁੰਡਾ ਦੇਖ platinum ਨੀ
ਕਿਹਦਾ ਖਂਗ ਜੁ ਐਡਾ ਡੁਮ ਨੀ
ਸੱਦਾ ਰੁਕ੍ਦਾ ਨਾ ਕੋਯੀ ਕੱਮ ਨੀ
center ਮੂਰ ਲਾ ਲੈਂਦਾ
ਤੈਨੂ ਮਗੜੂਰੀ ਏ
ਹੋ ਚਢਤ ਵੀ ਪੂਰੀ ਏ
ਐਵੇਈਂ ਕ੍ਯੂਂ ਗੱਜਾ ਪੌਂਡਾ
ਚਾਧਦੀ ਵਸਲੂਰੀ ਆਏ
ਵੇ ਕਿਹੰਦੇ ਗਿਧੇਯਾ ਦੀ ਰਾਣੀ
ਐਂਵੇੀਂ ਹੌਲੀ ਨਾ ਜਾਣੀ
ਹਿੰਦ ਪਣਾ ਕੇ ਬਿਹ ਜਾਏਂਗਾ
ਤੂ ਸੀਂਘ ਫਸਾ ਲਯੀ ਨਾ
ਚਾਧਦੇ ਤੋ ਚਾਧਦਾ ਚੋਬਰ
ਭਰਦਾ ਮੇਰਾ ਪਾਣੀ
ਵਿਛਡੀ ਆਏਂ ਮੁੰਡੇਯਾ ਦੀ ਦਾਹਿਣੀ
ਵੇ ਕਦੇ time ਛਕਾ ਲਾਯੀ ਨਾ
ਹੋ ਇਲਾਕੇ ਵਿਚ ਪਲ ਬਡੀ
ਏ ਵੀ ਕੋਯੀ ਗੱਲ ਬਡੀ
ਹੋ ਛਹੇਤੀ ਨੀ ਨੇਹਦੇ ਲੌਂਦਾ
ਐਦਾਂ ਹੀ ਮੈਂ ਦੂਰ ਖਡ਼ੀ
ਹੋ ਸੋਚ ਗ੍ਰੇਵਲ ਕੁਦੇ
ਅੱਗ ਦੀ ਏ ਨਾਲ ਕੁਦੇ
ਲੈਮਬ੍ਡਾ ਦਾ ਮੁੰਡਾ ਔਂਦਾ
ਹਰ ਕੋਯੀ ਏ ਕਿਹੰਦਾ
ਹੋ ਮੁੰਡਾ ਦੇਖ platinum ਨੀ
ਕਿਹਦਾ ਖਂਗ ਜੁ ਐਡਾ ਡੁਮ ਨੀ
ਸੱਦਾ ਰੁਕ੍ਦਾ ਨਾ ਕੋਯੀ ਕੱਮ ਨੀ
center ਮੂਰ ਲਾ ਲੈਂਦਾ
ਚਾਧਦੇ ਤੋ ਚਾਧਦਾ ਚੋਬਰ
ਭਰਦਾ ਮੇਰਾ ਪਾਣੀ
ਵਿਛਡੀ ਆਏਂ ਮੁੰਡੇਯਾ ਦੀ ਦਾਹਿਣੀ
ਵੇ ਕਦੇ time ਛਕਾ ਲਯੀ ਨਾ