Jatt Velly

ਸਾਂਹ ਨੀਂਦਰਾਂ ਨੂੰ ਮਾਰੇ , ਮੋਟੀ ਅੱਖ ਪੂਰੀ ਠਗ
ਦੁੱਧ ਸੋਧੇ ਜਿਹਾ ਰੰਗ , ਲੌਡਹ ਕਾਲਜੇ ਨੂੰ ਅੱਗ
ਉਤੋਂ ਸੂਟ ਕਾਲੇ ਰੰਗ ਦਾ ਸਵਾ ਲਿਆ
ਸੂਟ ਕਾਲੇ ਰੰਗ ਦਾ ਸਵਾ ਲਿਆ
ਜੱਟ ਵੈਲੀ ਉੱਡਣੇ ਸਪੋਲੀਏ ਜਿਹਾ
ਤੂੰ ਸਿਰੋਂ ਫੜ ਕੇ ਪਿਟਾਰੀ ਵਿਚ ਪਾ ਲਿਆ
ਜੱਟ ਵੈਲੀ ਉੱਡਣੇ ਸਪੋਲੀਏ ਜਿਹਾ
ਤੂੰ ਸਿਰੋਂ ਫੜ ਕੇ ਪਿਟਾਰੀ ਵਿਚ ਪਾ ਲਿਆ

ਔਂਦੀ ਜਾਂਦੀ ਨੂੰ ਸਲੂਟ ਰਿਹੰਦਾ ਮਾਰਦਾ
ਪਿਛਾ ਯਾਮਾਹੇ ਉੱਤੇ ਕਰੇ ਤੇਰੀ ਕਾਰ ਦਾ
ਔਂਦੀ ਜਾਂਦੀ ਨੂੰ ਸਲੂਟ ਰਿਹੰਦਾ ਮਾਰਦਾ
ਪਿਛਾ ਯਾਮਾਹੇ ਉੱਤੇ ਕਰੇ ਤੇਰੀ ਕਾਰ ਦਾ
ਓ ਢਾਣੀ ਚ ਨਾ ਖੜੇ , ਰਹਿੰਦਾ ਮਿਤਰਾਂ ਤੋਂ ਪਰੇ
ਓ ਢਾਣੀ ਚ ਨਾ ਖੜੇ , ਰਹਿੰਦਾ ਮਿਤਰਾਂ ਤੋਂ ਪਰੇ
ਮੁੰਡਾ ਹੱਸ ਕੇ ਤੂੰ ਜਦੋਂ ਦਾ ਬੁਲਾ ਲਿਆ
ਜੱਟ ਵੈਲੀ ਉੱਡਣੇ ਸਪੋਲੀਏ ਜਿਹਾ
ਤੂੰ ਸਿਰੋਂ ਫੜ ਕੇ ਪਿਟਾਰੀ ਵਿਚ ਪਾ ਲਿਆ
ਜੱਟ ਵੈਲੀ ਉੱਡਣੇ ਸਪੋਲੀਏ ਜਿਹਾ
ਤੂੰ ਸਿਰੋਂ ਫੜ ਕੇ ਪਿਟਾਰੀ ਵਿਚ ਪਾ ਲਿਆ

ਸੂਹੇ ਬੁੱਲ੍ਹ ਨੇ ਗੁਲਾਬ ਦੀਆਂ ਪੱਤਿਆਂ
ਉੱਤੂ ਜ਼ੁਲਫ਼ਾਂ ਚੁਬਾਰੇ ਵਾਂਗੂ ਛੱਤੀਆਂ
ਸੂਹੇ ਬੁੱਲ੍ਹ ਨੇ ਗੁਲਾਬ ਦੀਆਂ ਪੱਤਿਆਂ
ਉੱਤੂ ਜ਼ੁਲਫ਼ਾਂ ਚੁਬਾਰੇ ਵਾਂਗੂ ਛੱਤੀਆਂ
ਅੱਤ ਦਾ ਸ਼ਿਕਾਰੀ ਤੈਥੋਂ ਦਿਲ ਬੈਠਾਂ ਹਾਰੀ
ਅੱਤ ਦਾ ਸ਼ਿਕਾਰੀ ਤੈਥੋਂ ਦਿਲ ਬੈਠਾਂ ਹਾਰੀ
ਜਿਹਨੇ ਵੇਚ ਕੇ ਜ਼ਮਾਨਾ ਸਾਰਾ ਖਾ ਲਿਆ
ਜੱਟ ਵੈਲੀ ਉੱਡਣੇ ਸਪੋਲੀਏ ਜਿਹਾ
ਤੂੰ ਸਿਰੋਂ ਫੜ ਕੇ ਪਿਟਾਰੀ ਵਿਚ ਪਾ ਲਿਆ
ਜੱਟ ਵੈਲੀ ਉੱਡਣੇ ਸਪੋਲੀਏ ਜਿਹਾ
ਤੂੰ ਸਿਰੋਂ ਫੜ ਕੇ ਪਿਟਾਰੀ ਵਿਚ ਪਾ ਲਿਆ

ਪੱਤੇ ਇਸ਼ਕੇ ਦੇ ਦਿਨ ਔਖੇ ਕੱਟਦੇ
ਹੀਰੇ ਮੁੰਦਰਾਂ ਪਾਵਾਂ ਨਾ ਦੇਵੀ ਜੱਟ ਦੇ
ਪੱਤੇ ਇਸ਼ਕੇ ਦੇ ਦਿਨ ਔਖੇ ਕੱਟਦੇ
ਹੀਰੇ ਮੁੰਦਰਾਂ ਪਾਵਾਂ ਨਾ ਦੇਵੀ ਜੱਟ ਦੇ
ਗੀਤਾਂ ਵਿਚ ਗਾਉਂਦਾ , Grewal ਤੈਨੂੰ ਚਾਹੁੰਦਾ
ਗੀਤਾਂ ਵਿਚ ਗਾਉਂਦਾ , Grewal ਤੈਨੂੰ ਚਾਹੁੰਦਾ
Deepu ਸਿਫਤਾਂ ਲਿਖਣ ਉੱਤੇ ਲਾ ਲਿਆ
ਜੱਟ ਵੈਲੀ ਉੱਡਣੇ ਸਪੋਲੀਏ ਜਿਹਾ
ਤੂੰ ਸਿਰੋਂ ਫੜ ਕੇ ਪਿਟਾਰੀ ਵਿਚ ਪਾ ਲਿਆ
ਜੱਟ ਵੈਲੀ ਉੱਡਣੇ ਸਪੋਲੀਏ ਜਿਹਾ
ਤੂੰ ਸਿਰੋਂ ਫੜ ਕੇ ਪਿਟਾਰੀ ਵਿਚ ਪਾ ਲਿਆ
Đăng nhập hoặc đăng ký để bình luận

ĐỌC TIẾP