Dance Floor

ਹੋ ਵੀਰ ਦੇ ਵੇਹ ਦਾ ਚਾ ਚੱਕਿਆ ਨਾ ਜਾਵੇ
ਸਾਨੂ ਨਚਨੇ ਦੀ ਚੜ੍ਹਦੀ ਏ ਲੌਰ
ਹੋ ਵੀਰ ਦੇ ਵੇਹ ਦਾ ਚਾ ਚੱਕਿਆ ਨਾ ਜਾਵੇ
ਸਾਨੂ ਨਚਨੇ ਦੀ ਚੜ੍ਹਦੀ ਏ ਲੌਰ
ਏਨੇ ਨੋਟ ਵਾਰੋ ਅਜ ਜੋੜੀ ਉਤਨ ਜਾਵੇ
ਸਾਰਾ ਢੱਕਿਆ ਡਾਂਸ ਫਲੋਰ
ਏਨੇ ਨੋਟ ਵਾਰੋ ਅਜ ਜੋੜੀ ਉਤਨ ਜਾਵੇ
ਸਾਰਾ ਢੱਕਿਆ ਡਾਂਸ ਫਲੋਰ

ਹੋ ਡੈਡੀ ਜੀ ਦੀ ਖੁਸ਼ੀ ਅਜ ਦੁਨੀਆ ਚੋਨੀ ਹੋਗੀ
ਤਨਿ ਬਹੁਤ ਅਸਮਾਨ ਨਾਲ ਲਾਈ ਆ
ਸਾਨੁ ਸੀ ਭੁਲੇਖਾ ਤੈ ਨਾਲ ਦੀ ਏ ਪਗ
ਏ ਤਨ ਮੰਮੀ ਜੀ ਦੀ ਚੁੰਨੀ ਨਾਲ ਗਹਿਰੀ
ਓ ਦੇਖਾਨ ਵਾਲੀ ਏ ਅਜ ਮੰਮੀ ਜੀ ਤੇਰੀ ਤੋਰ
ਓ ਦੇਖਾਨ ਵਾਲੀ ਏ ਅਜ ਮੰਮੀ ਜੀ ਤੇਰੀ ਤੋਰ
ਏਨੇ ਨੋਟ ਵਾਰੋ ਅਜ ਜੋੜੀ ਉਤਨ ਜਾਵੇ
ਸਾਰਾ ਢੱਕਿਆ ਡਾਂਸ ਫਲੋਰ
ਏਨੇ ਨੋਟ ਵਾਰੋ ਅਜ ਜੋੜੀ ਉਤਨ ਜਾਵੇ
ਸਾਰਾ ਢੱਕਿਆ ਡਾਂਸ ਫਲੋਰ

ਹੋ ਛੀਨਾ ਛੀਨਾ
ਛੀਨਾ ਛੀਨਾ
ਗਿੱਧਿਆਂ ਨੂੰ ਅੱਗ ਲੱਗਨੀ
ਹੋ ਗਿੱਧਿਆਂ ਨੂੰ ਅੱਗ ਲੱਗਨੀ
ਜੱਦ ਨਚਨ ਆ ਗਿਆ ਗਿਆਨ ਬੇਹਨਾ
ਗਿੱਧਿਆਂ ਨੂੰ ਅੱਗ ਲੱਗਨੀ
ਜੱਦ ਨਚਨ ਆ ਗਿਆ ਗਿਆਨ ਬੇਹਨਾ

ਹੋ ਮਾਮੇ ਮਾਮੀ ਬਨੇ ਮੂੜ ਨਾਨਕੇ ਦੇ ਯਾਰਾਂ
ਅਜ ਆਈਨਾ ਦੀ ਵੀ ਸਿਰੇ ਦੀ ਚੜਾਈ ਆ
ਹੋ ਜਾਗੋ ਵਾਲੀ ਰਾਤ ਤੋੰ ਹੀ ਬੋਲੀਆਂ ਦੇ ਵਿਚਾਰ
ਕੁੰਡੀ ਦਾਦਕਿਆਂ ਨਾਲ ਹੀ ਫਸਾਈ ਆ
ਹੋ ਦੋਵੇਂ ਪਾਸ ਚਲਿਆ ਸੀ ਬੋਲੀਆਂ ਦਾ ਜ਼ੋਰ
ਹੋ ਦੋਵੇਂ ਪਾਸ ਚਲਿਆ ਸੀ ਬੋਲੀਆਂ ਦਾ ਜ਼ੋਰ
ਏਨੇ ਨੋਟ ਵਾਰੋ ਅਜ ਜੋੜੀ ਉਤਨ ਜਾਵੇ,
ਸਾਰਾ ਢੱਕਿਆ ਡਾਂਸ ਫਲੋਰ,
ਏਨੇ ਨੋਟ ਵਾਰੋ ਅਜ ਜੋੜੀ ਉਤਨ ਜਾਵੇ,
ਸਾਰਾ ਢੱਕਿਆ ਡਾਂਸ ਫਲੋਰ

ਹੋ ਧਾਈਆਂ ਧਾਈਆਂ ਧਾਈਆਂ
ਧਾਈਆਂ ਧਾਈਆਂ ਧਾਈਆਂ
ਧਰਤਿ ਦੀ ਹਿੱਕ ਪੜਨੀ
ਹੋ ਧਰਤਿ ਦੀ ਹਿੱਕ ਪੜਨੀ
ਅਜ ਭੰਗੜਾ ਪਾ ਪਾ ਭਾਈਆਂ
ਧਰਤਿ ਦੀ ਹਿੱਕ ਪੜਨੀ
ਅਜ ਭੰਗੜਾ ਪਾ ਪਾ ਭਾਈਆਂ

ਹੋ ਚਾਚੀ ਫਿਰੇ ਵੀਹ ਦੇ ਵੀ ਲਭਦੀ ਬਾਈ ਚਾਚੇ ਨੂੰ
ਤੇ ਚਾਚਾ ਫਿਰੇ ਹਨੀਆਂ ਨੂੰ ਭਲਦਾ
ਹੋ ਕੱਦਾ ਪਾਣੀ ਪਿੰਨ ਦਾ ਨਜ਼ਾਰਾ ਬੜਾ ਔਂਦਾ
ਕੇਹੰਦਾ ਹੋਵ ਜਾਦੋਂ ਵੀਆਹ ਕੋਈ ਸਿਆਲ ਦਾ
ਹੋ ਬਾਦਲ ਜੰਡੀ ਏ ਪਰ ਸ਼ਾਮ ਤੱਕ
ਹੋ ਬਾਦਲ ਜੰਡੀ ਏ ਪਰ ਸ਼ਾਮ ਤੱਕ
ਏਨੇ ਨੋਟ ਵਾਰੋ ਅਜ ਜੋੜੀ ਉਤਨ ਜਾਵੇ
ਸਾਰਾ ਢੱਕਿਆ ਡਾਂਸ ਫਲੋਰ
ਏਨੇ ਨੋਟ ਵਾਰੋ ਅਜ ਜੋੜੀ ਉਤਨ ਜਾਵੇ
ਸਾਰਾ ਢੱਕਿਆ ਡਾਂਸ ਫਲੋਰ

ਤਾਰਾ ਤਾਰਾ ਤਾਰਾ
ਤਾਰਾ ਤਾਰਾ ਤਾਰਾ
ਵੇਹ ਦੇ ਵਿਚ ਰੰਗ ਬਹਣਿਆ
ਓ ਵੇਹ ਦੇ ਵਿਚ ਰੰਗ ਬਹਣਿਆ,
ਯਾਰਾਂ ਮਸ਼ਕਰੀਆਂ ਦੀਅਾਂ ਡਾਰਾਂ
ਓ ਵੇਹ ਦੇ ਵਿਚ ਰੰਗ ਬਹਣਿਆ,
ਯਾਰਾਂ ਮਸ਼ਕਰੀਆਂ ਦੀਅਾਂ ਡਾਰਾਂ

ਹੋ ਫੁੱਫੜ ਦੇ ਵੇਹ ਨੂ ਭਾਵੀਂ 25 ਸਾਲ ਹੋਗੇ
ਅਜੇ ਮਹਿਸੂਸ ਜਵਾਈਆਂ ਵਾਲੀ ਗੲੀ ਨਾ
ਬਹੁਤ ਨੂ ਮਰੂਦਨ ਦੇਕੇ ਭੂਆ ਨੂ ਆ ਕੇਹੰਦਾ
ਨੀ ਨਚਨਾ ਨੀ ਤੂੰ ਨਚਨੇ ਨੂ ਕਹੀਂ ਨਾ
ਹੋ ਦਿਲੋਂ ਪੁਰਾ ਖੁਸ਼ਨੀ ਨੂ ਲਾਵੈ ਜਾਵੇ ਜ਼ੋਰ
ਹੋ ਦਿਲੋਂ ਪੁਰਾ ਖੁਸ਼ਨੀ ਨੂ ਲਾਵੈ ਜਾਵੇ ਜ਼ੋਰ
ਏਨੇ ਨੋਟ ਵਾਰੋ ਅਜ ਜੋੜੀ ਉਤਨ ਜਾਵੇ
ਸਾਰਾ ਢੱਕਿਆ ਡਾਂਸ ਫਲੋਰ
ਏਨੇ ਨੋਟ ਵਾਰੋ ਅਜ ਜੋੜੀ ਉਤਨ ਜਾਵੇ
ਸਾਰਾ ਢੱਕਿਆ ਡਾਂਸ ਫਲੋਰ

ਹੋ ਰਾਈਆਂ ਰਾਈਆਂ ਰਾਈਆਂ
ਰਾਈਆਂ ਰਾਈਆਂ ਰਾਈਆਂ
ਸਾਰੇ ਅਜ ਇਕ ਦੂਜੇ ਨੂ
ਸਾਰੇ ਅਜ ਇਕ ਦੂਜੇ ਨੂ
ਦੇਨ ਵੇਯਾਹ ਦੇ ਵਿਚ ਵਧਾਇਅਨ
ਸਾਰੇ ਅਜ ਇਕ ਦੂਜੇ ਨੂ
ਦੇਨ ਵੇਯਾਹ ਦੇ ਵਿਚ ਵਧਾਇਅਨ

ਹੋ ਮਸਾਦ ਤੇ ਮਾਸੀ ਨੇ ਕੈਨੇਡਾ ਤੋੰ ਬੁਲਾਏ
ਮੱਸਾ ਡਾਲਰਾਂ ਤੋੰ ਵੇਲ੍ਹ ਕਢ ਆਏ ਨੇ
ਮਸਾਦ ਨ ਪਾਇਆ ਕੋਟ ਸਾਲ ਵਾਇ ਪੁਰਾਣਾ
ਸੂਟ ਮਾਸੀ ਨ ਤਨ ਲਖਨ ਦੇ ਸਵਾਈਏ ਨੇ
ਹੋ ਗਰੇਵਾਲਾ ਖੁਸ਼ ਸਾਰਾ ਚਹਿਦਾ ਕੀ ਹੋਰ
ਹੋ ਗਰੇਵਾਲਾ ਖੁਸ਼ ਸਾਰਾ ਚਹਿਦਾ ਕੀ ਹੋਰ
ਏਨੇ ਨੋਟ ਵਾਰੋ ਅਜ ਜੋੜੀ ਉਤਨ ਜਾਵੇ
ਸਾਰਾ ਢੱਕਿਆ ਡਾਂਸ ਫਲੋਰ
ਏਨੇ ਨੋਟ ਵਾਰੋ ਅਜ ਜੋੜੀ ਉਤਨ ਜਾਵੇ
ਸਾਰਾ ਢੱਕਿਆ ਡਾਂਸ ਫਲੋਰ
Đăng nhập hoặc đăng ký để bình luận

ĐỌC TIẾP