Truck

ਓ ਪਹਿਲਾ ਰਬ ਨੂੰ ਟੈਈਏ ਫਿਰ ਗੇਅਰ ਬਿੱਲੋ ਪਾਈਏ
ਓ ਪਹਿਲਾ ਰਬ ਨੂੰ ਟੈਈਏ ਫਿਰ ਗੇਅਰ ਬਿੱਲੋ ਪਾਈਏ
ਗੇੜਾ ਬੰਬਈ ਵਾਲਾ ਲਾ ਕੇ ਇਕ ਗੋਰੀਏ ਮੈਂ ਪੈਸਿਆਂ ਚ ਫਿਰਾ ਖੇਲਦਾ
ਤੇਰੀ ਗੁੱਤ ਵਾਂਗੂ ਬਿੱਲੋ GT ɾoad ਤੇ ਟਰਾਲਾ ਮੇਰਾ ਫਿਰੇ ਮਿਲਦਾ

ਜਦੋਂ ਗੇੜਾ ਲਾ ਕੇ ਜਾਵੇ ਛੇਤੀ ਮੁੜਕੇ ਨਾ ਆਵੇ
ਜਦੋਂ ਗੇੜਾ ਲਾ ਕੇ ਜਾਵੇ ਛੇਤੀ ਮੁੜਕੇ ਨਾ ਆਵੇ
ਚੇਤਾ ਸੋਨੀਆ ਵੇ ਤੈਨੂੰ ਸਾਡਾ ਰਹੇਗਾ ਵੇ ਸੀਨੇ ਨਾਲ ਲਾ ਕੇ ਰੱਖ ਲੈ
Dashboard ਉਤੇ ਮੇਰੇ ਦਿਲਜਾਨੀਏ ਵੇ ਫੋਟੋ ਮੇਰੀ ਲਾ ਕੇ ਰੱਖ ਲੈ
ਦਸ਼ਬੋਰਡ ਉਤੇ ਮੇਰੇ ਦਿਲਜਾਨੀਏ ਵੇ ਫੋਟੋ ਮੇਰੀ ਲਾ ਕੇ ਰੱਖ ਲੈ

ਓ ਮਾਣਕ ਦੇ ਚੱਲਦੇ ɾecord ਨੀ ਸਾਡੀ ਚੁਟਕੀ ਚ ਮੁਕ ਜਾਂਦੀ ਵੱਟ ਨੀ
ਓ ਮਾਣਕ ਦੇ ਚੱਲਦੇ ਰਿਕਾਡਿੰਗ ਨੀ ਸਾਡੀ ਚੁਟਕੀ ਚ ਮੁਕ ਜਾਂਦੀ ਵੱਟ ਨੀ
ਓ ਅਸੀਂ ਸ਼ਹਿਰ ਦੇ ਗਰਾਵਾਂ ਤੋਂ ਹੀ ਚੱਲੀਏ ਕਰਾ ਕੇ ਟੈੰਕ full ਤੇਲ ਦਾ
ਤੇਰੀ ਗੁੱਤ ਵਾਂਗੂ ਬਿੱਲੋ GT ɾoad ਤੇ ਟਰਾਲਾ ਮੇਰਾ ਫਿਰੇ ਮਿਲਦਾ
ਤੇਰੀ ਗੁੱਤ ਵਾਂਗੂ ਬਿੱਲੋ GT ɾode ਤੇ ਟਰਾਲਾ ਮੇਰਾ ਫਿਰੇ ਮਿਲਦਾ

ਹਾੜਾ ਹਾੜਾ ਚੰਨਾ ਵਾਸਤਾ ਹੈ ਰਬ ਦਾ ਮੇਰੀ ਕੱਲੀ ਦਾ ਜੀ ਨੀ ਲੱਗਦਾ

ਨਾਲ ਲੈ ਚੱਲ ਸੇਵਾ ਤੇਰੀ ਕਰੂਗੀ ਕਲੱਦਰ ਬਣਾ ਕੇ ਰੱਖ ਲੈ
Dashboard ਉਤੇ ਮੇਰੇ ਦਿਲਜਾਨੀਏ ਵੇ ਫੋਟੋ ਮੇਰੀ ਲਾ ਕੇ ਰੱਖ ਲੈ
Dashboard ਉਤੇ ਮੇਰੇ ਦਿਲਜਾਨੀਏ ਵੇ ਫੋਟੋ ਮੇਰੀ ਲਾ ਕੇ ਰੱਖ ਲੈ

ਜਦੋਂ ਫੜ ਕੇ stering ਮੈਂ ਬੇਹ ਜਾਵਾ ਸਾਰੇ ਨਾਕਿਆਂ ਨੂੰ bye bye ਕਹਿ ਜਾਵਾ
ਜਦੋਂ ਫੜ ਕੇ ਸਟੇਰਿੰਗ ਮੈਂ ਬੇਹ ਜਾਵਾ ਸਾਰੇ ਨਾਕਿਆਂ ਨੂੰ bye bye ਕਹਿ ਜਾਵਾ
ਫਿਰ ਕਰੀਦਾ ਏ ਮੁਕਾਬਲਾ ਨੀ ਗੋਰੀਏ ਚਲਦੀ ਤੂਫ਼ਾਨਮੇਲ ਦਾ
ਤੇਰੀ ਗੁੱਤ ਵਾਂਗੂ ਬਿੱਲੋ GT ɾoad ਤੇ ਟਰਾਲਾ ਮੇਰਾ ਫਿਰੇ ਮਿਲਦਾ
ਤੇਰੀ ਗੁੱਤ ਵਾਂਗੂ ਬਿੱਲੋ GT ɾoad ਤੇ ਟਰਾਲਾ ਮੇਰਾ ਫਿਰੇ ਮਿਲਦਾ

ਚਾਜੋਵਾਲ ਜੀ ਦੇ ਦਿਲ ਦਾ ਹੈ ਕਹਿਣਾ ਵੇ ਕਦੀ ਦਿੱਲੀ ਤੋਂ ਨਿਯਾਦੀ ਕੋਈ ਕਹਿਣਾ ਵੇ
ਚਾਜੋਵਾਲ ਜੀ ਦੇ ਦਿਲ ਦਾ ਹੈ ਕਹਿਣਾ ਵੇ ਕਦੀ ਦਿੱਲੀ ਤੋਂ ਲਿਆਂਦੀ ਕੋਈ ਕਹਿਣਾ ਵੇ
ਨਾਲ ਪਿਆਰ ਦਾ ਤੇ ਨਾਮ ਮੇਰਾ ਲਿਖ ਕੇ ਤੇ ਜੇਬ ਵਿਚ ਪਾ ਕੇ ਰੱਖ ਲੈ
Dashboard ਉਤੇ ਮੇਰੇ ਦਿਲਜਾਨੀਏ ਵੇ ਫੋਟੋ ਮੇਰੀ ਲਾ ਕੇ ਰੱਖ ਲੈ
ਦਸ਼ਬੋਰਡ ਉਤੇ ਮੇਰੇ ਦਿਲਜਾਨੀਏ ਵੇ ਫੋਟੋ ਮੇਰੀ ਲਾ ਕੇ ਰੱਖ ਲੈ
ਤੇਰੀ ਗੁੱਤ ਵਾਂਗੂ ਬਿੱਲੋ GT ɾoad ਤੇ ਟਰਾਲਾ ਮੇਰਾ ਫਿਰੇ ਮਿਲਦਾ
ਤੇਰੀ ਗੁੱਤ ਵਾਂਗੂ ਬਿੱਲੋ GT ɾoad ਤੇ ਟਰਾਲਾ ਮੇਰਾ ਫਿਰੇ ਮਿਲਦਾ
Log in or signup to leave a comment

NEXT ARTICLE