Disturb

ਵੇ ਕਾਹਤੋਂ Disturb ਕਰੇ
ਦਿਨ ਪੇਪਰ ਆਂ ਦੇ ਰਾਤਾਂ ਨੂ ਮੈਂ ਪੜਦੀ
ਹਾਏ ਕਾਲੇ ਤੇਰੇ ਕੇਸ ਆਂ ਵਰਗੀ
ਕਾਲੀ ਰਾਤ ਵੀ ਨਸ਼ੇ ਦੇ ਵਾਂਗੂ ਲੜ ਦੀ

ਓਏ ਓ ਕਿਤੋਂ ਵੈਲ ਛੱਡ ਦੇ ਓ ਕਿਤੋਂ ਵੈਲ ਛੱਡ ਦੇ
ਵੈਲੀ ਹੁੰਦੇ ਆ ਜਿਨਾ ਦੇ ਤਾਏ ਚਾਚੇ

ਵੇ ਸਚੀ ਮੈਨੂ ਇੰਜ ਲਗਦੇ ਮੇਰੇ ਔਖੇ ਹੀ ਮਨਣਗੇ ਮਾਪੇ

ਹੋ ਇਕ ਬਿੱਲੋ ਤੂ ਨਾ ਮੁਕਰੀ ਬਾਕੀ ਸਾਂਭ ਲੂ ਜੱਟਾ ਦਾ ਪੁੱਤ ਆਪੇ
ਹੋ ਕੱਚੇ ਦੁਧ ਮਿਤਰਾਂ ਨੂ ਕਾਢ ਕਾਢ ਕੇ ਪੀਯਾਏਂਗੀ ਤੂ ਆਪੇ

ਬਹਉਤੇਆ ਲਾਡਾ ਦੇ ਨਾਲ ਪਾਲੇ ਵੀ ਜਾਂਦੇ ਆ ਵਿਗਾਡ਼ ਸਿਯਾਨੇ ਕਿਹੰਦੇ ਨੇ
ਓ ਪੱਟਾਂ ਦੇ ਪਾਣੀ ਵਾਂਗੂ ਸੋਹਣੀਏ ਸਾਡਾ ਆਪਣੀ ਰਵਾਨੀ ਵਿਚ ਬੇਹੁੰਦੇ ਨੇ
ਹਾਂ ਬਹਉਤੇਆ ਲਾਡਾ ਦੇ ਨਾਲ ਪਾਲੇ ਵੀ ਜਾਂਦੇ ਆ ਵਿਗਾਡ਼ ਸਿਯਾਨੇ ਕਿਹੰਦੇ ਨੇ
ਹੋ ਪੱਟਾਂ ਦੇ ਪਾਣੀ ਵਾਂਗੂ ਸੋਹਣੀਏ ਸਾਡਾ ਆਪਣੀ ਰਵਾਨੀ ਵਿਚ ਬੇਹੁੰਦੇ ਨੇ

ਛੋਟੀ ਜਿਹੀ ਜ਼ਿੰਦ ਮੇਰੀ ਨੂ ਛੋਟੀ ਜਿਹੀ ਜ਼ਿੰਦ ਮੇਰੀ ਨੂ
ਨਿੱਤ ਨਵੇ ਹੀ ਤੂ ਪੌਣਾ ਏ ਸਿਆਪੇ
ਵੇ ਸਚੀ ਮੈਨੂ ਇੰਜ ਲਗਦੇ ਮੇਰੇ ਔਖੇ ਹੀ ਮਨਣਗੇ ਮਾਪੇ

ਹੋ ਇਕ ਬਿੱਲੋ ਤੂ ਨਾ ਮੁਕਰੀ ਬਾਕੀ ਸਾਂਭ ਲੂ ਜੱਟਾ ਦਾ ਪੁੱਤ ਆਪੇ
ਹੋ ਕੱਚੇ ਦੁਧ ਮਿਤਰਾਂ ਨੂ ਕਾਢ ਕਾਢ ਕੇ ਪੀਯਾਏਂਗੀ ਤੂ ਆਪੇ

ਚੰਨ ਦੇ ਮੱਥੇ ਦੇ ਉੱਤੇ ਗੋਰੀਏ ਆਯੀ ਏਕ ਵੀ ਤਿਯੂਡੀ ਮਾਰ ਸੁੱਟ ਦੀ
ਹਾਏ ਸੋਚਦੀ ਨੂ ਆਵੇ ਮੈਨੂ ਮੁਦਕਾਂ ਹੋਗੀ ਮਾਂਗਾ ਜੇ ਬਾਗਾਨੇ ਕਿਸੇ ਪੁੱਤ
ਚੰਨ ਦੇ ਮੱਥੇ ਦੇ ਉੱਤੇ ਗੋਰੀਏ ਆਯੀ ਏਕ ਵੀ ਤਿਯੂਡੀ ਮਾਰ ਸੁੱਟ ਦੀ
ਹਾਏ ਸੋਚਦੀ ਨੂ ਆਵੇ ਮੈਨੂ ਮੁਦਕਾਂ ਹੋਗੀ ਮਾਂਗਾ ਜੇ ਬਾਗਾਨੇ ਕਿਸੇ ਪੁੱਤ ਦੀ

ਨੀ ਸੌਖੀ ਬਿੱਲੋ ਜੈਲ ਕੱਟਣੀ ਸੌਖੀ ਬਿੱਲੋ ਜੈਲ ਕੱਟਣੀ
ਔਖੇ ਕੱਟਣੇ ਹੁੰਦੇ ਏ ਇਕਲਬੇ

ਵੇ ਸਚੀ ਮੈਨੂ ਇੰਜ ਲਗਦੇ ਮੇਰੇ ਔਖੇ ਹੀ ਮਨਣਗੇ ਮਾਪੇ

ਹੋ ਇਕ ਬਿੱਲੋ ਤੂ ਨਾ ਮੁਕਰੀ ਬਾਕੀ ਸਾਂਭ ਲੂ ਜੱਟਾ ਦਾ ਪੁੱਤ ਆਪੇ
ਹੋ ਕੱਚੇ ਦੁਧ ਮਿਤਰਾਂ ਨੂ ਕਾਢ ਕਾਢ ਕੇ ਪੀਯਾਏਂਗੀ ਤੂ ਆਪੇ

ਹੋ ਦਿਲ ਕਰੇ ਮੇਰਾ ਬਿੱਟੂ ਚੀਮੇਆ ਤੇਰੇ ਕੋਲ ਹੀ ਕੀਤੇ ਮੈਂ ਬੈਠੀ ਹੋਵਾਂ
ਦਬੇਯਾ ਨਾ ਕਰ ਨੀ ਤੂ ਮਿਥੀਏ ਤੈਨੂ ਜੱਟ ਨੇ ਵਿਆਹ ਕੇ ਹੀ ਲ ਜਾਣਾ

ਤੂ ਮਾਹੀ ਪਿੰਡ ਚੰਨ ਚੜ੍ਹਦੇ ਵੇ ਤੂ ਸੋਹਣੀਆ ਮਿਲੇਗਾ ਜਿਹੜੀ ਰਾਹ ਤੇ
ਵੇ ਸਚੀ ਮੈਨੂ ਇੰਜ ਲਗਦੇ ਮੇਰੇ ਔਖੇ ਹੀ ਮਨਣਗੇ ਮਾਪੇ

ਹੋ ਇਕ ਬਿੱਲੋ ਤੂ ਨਾ ਮੁਕਰੀ ਬਾਕੀ ਸਾਂਭ ਲੂ ਜੱਟਾ ਦਾ ਪੁੱਤ ਆਪੇ
ਹੋ ਕੱਚੇ ਦੁਧ ਮਿਤਰਾਂ ਨੂ ਕਾਢ ਕਾਢ ਕੇ ਪੀਯਾਏਂਗੀ ਤੂ ਆਪੇ
Log in or signup to leave a comment

NEXT ARTICLE