Kitaab

PG ਮੂਰੇ ਖੜ ਜਾਨਾ ਬੁੱਤ ਬਣ ਕੇ
ਲੰਗੇਯਾ ਨਾ ਕਰ ਬਿੱਲੋ ਬਣ ਥਣ ਕੇ
PG ਮੂਰੇ ਖੜ ਜਾਨਾ ਬੁੱਤ ਬਣ ਕੇ
ਲੰਗੇਯਾ ਨਾ ਕਰ ਇੰਨਾ ਬਣ ਥਣ ਕੇ

ਓ ਵੀਣੀ ਛਡ ਦੇ ਸ਼ੁਦਾਈਆਂ ਕੇਂਦੀ ਦੱਸ ਦੇ
ਰੋਕਿਆ ਈ ਜੇਡੀ ਗੱਲ ਕਹਿਣ ਵਾਸਤੇ

ਅੱਜ ਭੁੱਲ ਜਾ ਕਿਤਾਬ ਕੋਈ ਅਪਣੀ
ਕਲ ਆ ਜਾਂਵੀ ਬਹਾਨਾ ਲਾ ਕੇ ਲੈਣ ਵਾਸ੍ਤੇ
ਭੁੱਲ ਜਾ ਕਿਤਾਬ ਕੋਈ ਅਪਣੀ
ਕਲ ਆ ਜਾਂਵੀ ਬਹਾਨਾ ਲਾ ਕੇ ਲੈਣ ਵਾਸ੍ਤੇ

ਵੇ ਮੈਂ ਮਿਲੂ ਗੀ ਜਰੂਰ ਏ ਮੈਂ ਕਰਦੀ ਨੀ ਵਾਦਾ
ਤੈਨੂੰ ਤੱਕਣਾ ਏ ਰੋਜ ਸਾਡੇ ਨੈਣਾ ਦਾ ਇਰਾਦਾ
ਵੇ ਮੈਂ ਮਿਲੂ ਗੀ ਜਰੂਰ ਏ ਮੈਂ ਕਰਦੀ ਨੀ ਵਾਦਾ
ਤੈਨੂੰ ਤੱਕਣਾ ਏ ਰੋਜ ਸਾਡੇ ਨੈਣਾ ਦਾ ਇਰਾਦਾ

ਆ ਵੇ ਸੰਗ ਜੀ ਸੰਭਾਲ ਮੇਥੋਂ ਹੋਵੇ ਨਾ
ਚਨਾ ਪ੍ਯਾਰ ਤੂ ਵਿਖੋਨਾ ਏ ਸ਼ੁਦੈਣ ਵਾਸ੍ਤੇ

ਅੱਜ ਭੁੱਲ ਜਾ ਕਿਤਾਬ ਕੋਈ ਅਪਣੀ
ਕਲ ਆ ਜਾਂਵੀ ਬਹਾਨਾ ਲਾ ਕੇ ਲੈਣ ਵਾਸ੍ਤੇ
ਭੁੱਲ ਜਾ ਕਿਤਾਬ ਕੋਈ ਅਪਣੀ
ਕਲ ਆ ਜਾਂਵੀ ਬਹਾਨਾ ਲਾ ਕੇ ਲੈਣ ਵਾਸ੍ਤੇ

ਤੇਰੇ ਬੋਲ ਚ ਚਲਾਕਾਂ ਪੁੱਠੀਆਂ ਸ਼ਰਾਰਤਾ
ਤੂ ਵੀ ਹੋਲੀ ਹੋਲੀ ਆਪੇ ਬੁਜੀਆਂ ਬੁਜਾਰਤਾ
ਤੇਰੇ ਬੋਲ ਚ ਚਲਾਕਾਂ ਪੁੱਠੀਆਂ ਸ਼ਰਾਰਤਾ
ਤੂ ਵੀ ਹੋਲੀ ਹੋਲੀ ਆਪੇ ਬੁਜੀਆਂ ਬੁਜਾਰਤਾ

ਵੇ ਹੁਣ ਅੱਲੜੇ ਨੂ ਸੋ ਸੋ ਮਜਬੂਰਿਯਾ
ਦਿੱਲ ਕਰੇ ਨਾ ਵਿਛੋੜਾ ਉਂਜ ਸਿਹਣ ਵਾਸ੍ਤੇ

ਅੱਜ ਭੁੱਲ ਜਾ ਕਿਤਾਬ ਕੋਈ ਅਪਣੀ
ਕਲ ਆ ਜਾਂਵੀ ਬਹਾਨਾ ਲਾ ਕੇ ਲੈਣ ਵਾਸ੍ਤੇ
ਭੁੱਲ ਜਾ ਕਿਤਾਬ ਕੋਈ ਅਪਣੀ
ਕਲ ਆ ਜਾਂਵੀ ਬਹਾਨਾ ਲਾ ਕੇ ਲੈਣ ਵਾਸ੍ਤੇ

ਏ ਜੋ ਵਸਲਾ ਦੇ ਪਲ ਬੜੇ ਬੇਡ ਹੁੰਦੇ ਆ ਨੇਯਰੇ
ਲਗੀ ਥਲਾਂ ਨੂ ਪ੍ਯਾਸ ਬਰਸਾਤ ਸੀਨਾ ਠਾਰੇ
ਏ ਜੋ ਵਸਲਾ ਦੇ ਪਲ ਬੜੇ ਬੇਡ ਹੁੰਦੇ ਆ ਨੇਯਰੇ
ਲਗੀ ਥਲਾਂ ਨੂ ਪ੍ਯਾਸ ਬਰਸਾਤ ਸੀਨਾ ਠਾਰੇ

ਮੈਂਥੋਂ ਰੁੱਸ ਕੇ ਨਾ ਬਿਹ ਜਾਵੀ ਬਿੱਟੋ ਚਿਮੇਆਂ
ਕਟਨੀ ਈ ਜ਼ਿੰਦਗਾਨੀ ਤੇਰੀ ਆਸ ਤੇ

ਅੱਜ ਭੁੱਲ ਜਾ ਕਿਤਾਬ ਕੋਈ ਅਪਣੀ
ਕਲ ਆ ਜਾਂਵੀ ਬਹਾਨਾ ਲਾ ਕੇ ਲੈਣ ਵਾਸ੍ਤੇ
ਭੁੱਲ ਜਾ ਕਿਤਾਬ ਕੋਈ ਅਪਣੀ
ਕਲ ਆ ਜਾਂਵੀ ਬਹਾਨਾ ਲਾ ਕੇ ਲੈਣ ਵਾਸ੍ਤੇ
ਭੁੱਲ ਜਾ ਕਿਤਾਬ ਕੋਈ ਅਪਣੀ
ਕਲ ਆ ਜਾਂਵੀ ਬਹਾਨਾ ਲਾ ਕੇ ਲੈਣ ਵਾਸ੍ਤੇ
Đăng nhập hoặc đăng ký để bình luận

ĐỌC TIẾP