No Doubt

ਓ 3 ਸਾਲ ਹੋਗੇ ਤੂ Canada ਨੂ ਟਿਯਾਯੀ
ਲੰਮੀ ਗੁੱਤ ਨਾਲ ਫਿਰੇ ਸੂਟ ਵੀ fly
One Piece ਪਾ ਕ ਹੁਣ ਕਰਦੀ Flaunt
One Piece ਪਾ ਕ ਹੁਣ ਕਰਦੀ Flaunt
ਕੀਤੇ ਫੋਟੋਆ ਚ ਕਰ ਕਰ Pout ਨੀ
ਮੁੰਡਾ ਮਰ ਜੁ ਜੱਟਾ ਦਾ
ਮਰ ਜੁ ਇਹਦੇ ਚ ਕੋਈ Doubt ਨੀ
ਮੁੰਡਾ ਮਰ ਜੁ ਜੱਟਾ ਦਾ
ਮਰ ਜੁ ਇਹਦੇ ਚ ਕੋਈ Doubt ਨੀ
ਮੁੰਡਾ ਮਰ ਜੁ ਜੱਟਾ ਦਾ

ਓ ਤੇਰੀਆਂ ਅਦਾਵਾਂ ਉੱਤੇ ਸੇਂਟੀ ਹੋਇਆ ਰਹਿੰਦਾ ਨੀ
ਬਣੂ ਤੁਹਾਡੀ ਭਾਬੀ ਇਹ ਤਾ ਸਾਰਿਆਂ ਨੂ ਕਿਹੰਦਾ ਨੀ
ਓ Beemer ਕਢਾ ਕੇ ਖਾਲੀ ਕਰਤਾ Account
ਓ Beemer ਕਢਾ ਕੇ ਖਾਲੀ ਕਰਤਾ Account
ਓ ਸੁਣੇ ਲਾ ਲੈ Music ਦੀ loud ਨੀ
ਮੁੰਡਾ ਮਰ ਜੁ ਜੱਟਾ ਦਾ
ਮਰ ਜੁ ਇਹਦੇ ਚ ਕੋਈ Doubt ਨੀ
ਮੁੰਡਾ ਮਰ ਜੁ ਜੱਟਾ ਦਾ
ਮਰ ਜੁ ਇਹਦੇ ਚ ਕੋਈ Doubt ਨੀ
ਮੁੰਡਾ ਮਰ ਜੁ ਜੱਟਾ ਦਾ

ਚਾਰੇ ਪਾਸੇ ਗਲ ਹੁਣ ਜੱਟਾ ਤੇਰੀ hype ਦੀ
ਛਡ ਮੇਰਾ ਖੇਡਾ ਵੇ ਮੈਂ ਤੇਰੇ ਨ੍ਹਈਓ type ਦੀ
ਹਾਂ ਤੇਰੇ ਨ੍ਹਈਓ type ਦੀ
ਹੁਏ ਕਦੇ ਦੇਸਣਾ ਤੇ ਡੁਲ੍ਹੇ ਕਦੇ ਫੜ ਲੇ blonde
ਹੁਏ ਕਦੇ ਦੇਸਣਾ ਤੇ ਡੁਲ੍ਹੇ ਕਦੇ ਫੜ ਲੇ blonde
ਤਾਈਓਂ ਕੀਤਾ ਸਾਰੀ site'ਆ ਤੋ block ਵੇ
ਤਾਹਨੇ ਮਾਰ ਦਾ ਜੱਟੀ ਨੂ
ਆਪੇ ਤੈਨੂੰ ਮਰਨੇ ਦਾ ਸ਼ੋੰਕ ਵੇ
ਤਾਹਨੇ ਮਾਰ ਦਾ ਜੱਟੀ ਨੂ
ਆਪੇ ਤੈਨੂੰ ਮਰਨੇ ਦਾ ਸ਼ੋੰਕ ਵੇ
ਤਾਹਨੇ ਮਾਰ ਦਾ ਜੱਟੀ ਨੂ

ਕਿਹੰਦਾ ਘਰੇ ਕਰ ਔਣੀ ਗਲ ਸੋਹਣੀਏ
ਓਹਦੇ ਬਚਨੇ ਦਾ ਨਾ ਕੋਈ ਹੱਲ ਸੋਹਣੀਏ
ਨਾ ਕੋਈ ਹੱਲ ਸੋਹਣੀਏ

ਜਾ ਵੇ ਦੇਸੀਆਂ

ਦੇਸੀ ਕਿਹਕੇ Virk ਨੂ ਮਾਰਦੀ ਏ taunt
ਦੇਸੀ ਕਿਹਕੇ Virk ਨੂ ਮਾਰਦੀ ਏ taunt
ਲਾਕੇ ਪਬ’ ਆਂ ਚ ਟੇਕੀਲਾ ਵਾਲਾ ਸ਼ਾਟ ਨੀ
ਮੁੰਡਾ ਮਰਜੂ ਜੱਟਾਂ ਦਾ

ਨਾ ਨਾ ਨਾ ਨਾ ਨਾ ਨਾ ਨਾ

ਮਰ ਜੁ ਇਹਦੇ ਚ ਕੋਈ Doubt ਨੀ
ਮੁੰਡਾ ਮਰ ਜੁ ਜੱਟਾਂ ਦਾ
ਮਰ ਜੁ ਇਹਦੇ ਚ ਕੋਈ Doubt ਨੀ
ਮੁੰਡਾ ਮਰ ਜੁ ਜੱਟਾਂ ਦਾ

ਹਾਏ ਆਪੇ ਤੈਨੂੰ ਮਰਨੇ ਦਾ ਸ਼ੌਂਕ ਵੇ
ਮਿਹਣੇ ਮਾਰਦਾ ਜੱਟੀ ਨੂ
Đăng nhập hoặc đăng ký để bình luận

ĐỌC TIẾP