ਗੱਲ ਸੁਣ ਗੋਰੀਏ ਨੀ
ਗੱਲ ਸੁਣ ਗੋਰੀਏ ਨੀ
ਗੱਲ ਸੁਣ ਗੋਰੀਏ ਨੀ
ਤੇਰੇ ਮੇਰੇ ਵਿਆਹ ਆਲੀ
ਕਰੇ ਗੱਲ ਆਪਾਂ ਡੋਰੀਏ ਨੀ
ਗੱਲ ਸੁਣ ਗੋਰੀਏ ਨੀ
ਤੇਰੇ ਮੇਰੇ ਵਿਆਹ ਆਲੀ
ਗੱਲ ਆਪਾ ਦੁਰੀਏ ਨੀ
ਵੇ ਤੇਰੇ ਨਾਲੋਂ ਵੱਧ
ਚਾ ਮੈਨੂੰ ਸੋਹਣਿਆਂ
ਸਤੋ ਪਹਿਰ ਤੇਰੇ
ਨਾ ਦੀ ਜਾਪਦੀ ਮਾਲਾ
ਜੇ ਪੁੱਛਣਗੇ ਮਾਪੇ ਮੁੰਡਾ ਕਿ ਕਰਦਾ
ਦੱਸ ਦੇਵੀਂ ਮਹਿਕਮਾ ਡਰਾਈਵਰੀ ਆਲਾ
ਜੇ ਪੁੱਛਣਗੇ ਮਾਪੇ ਮੁੰਡਾ ਕਿ ਕਰਦਾ
ਦੱਸ ਦੇਵੀਂ ਮਹਿਕਮਾ ਡਰਾਈਵਰੀ ਆਲਾ
ਪੁੱਛਣਗੇ ਮਾਪੇ ਮੁੰਡਾ ਕਿ ਕਰਦਾ
ਦੱਸ ਦੇਵੀਂ ਮਹਿਕਮਾ ਡਰਾਈਵਰੀ ਆਲਾ
Bravo Music
ਨੀ 18 ਚੱਕਰ ਫੱਡਿਆਂ ਐ
ਹੋਗੇ 3 ਸਾਲ ਨੀ
ਤੇਰੇ ਤੋਰ ਜਿਹੀ ਅਲ੍ਹਾੜੇ ਨੀ
ਅਠਾਰੇ ਦੀ ਚੱਲ ਨੀ
18 ਚੱਕਰ ਫੱਡਿਆਂ ਐ
ਹੋਗੇ 3 ਸਾਲ ਨੀ
ਤੋਰ ਜਿਹੀ ਅਲ੍ਹਾੜੇ ਨੀ
ਅਠਾਰੇ ਦੀ ਚੱਲ ਨੀ
ਰੱਖਿਆ ਬਣਾਕੇ
ਗੱਡੀ ਰਾਣੀ ਸੁੰਦਰਾਂ
ਹੁੰਦਾ ਜਿਵੇਂ ਚੰਦ
ਯਾਰਾ ਚੋਦਵੀ ਆਲਾ
ਜੇ ਪੁੱਛਣਗੇ ਮਾਪੇ ਮੁੰਡਾ ਕਿ ਕਰਦਾ
ਦੱਸ ਦੇਵੀਂ ਮਹਿਕਮਾ ਡਰਾਈਵਰੀ ਆਲਾ
ਜੇ ਪੁੱਛਣਗੇ ਮਾਪੇ ਮੁੰਡਾ ਕਿ ਕਰਦਾ
ਦੱਸ ਦੇਵੀਂ ਮਹਿਕਮਾ ਡਰਾਈਵਰੀ ਆਲਾ
ਪੁੱਛਣਗੇ ਮਾਪੇ ਮੁੰਡਾ ਕਿ ਕਰਦਾ
ਦੱਸ ਦੇਵੀਂ ਮਹਿਕਮਾ ਡਰਾਈਵਰੀ ਆਲਾ
ਨੀ wait ਕਰ ਥੋੜੀ ਮੈਂ ਸੀ
ਲੱਗੀ ਹੋਇ ਆ file ਨੀ
ਨੀ ਕੋਠੀ ਇੱਦਾ ਪਾਉਣੀ ਜਿਵੇਂ
ਆਗਰੇ ਦਾ ਮਹੱਲ ਨੀ
ਨੀ wait ਕਰ ਥੋੜੀ ਮੈਂ ਸੀ
ਲੱਗੀ ਹੋਇ ਆ file ਨੀ
ਨੀ ਕੋਠੀ ਇੱਦਾ ਪਾਉਣੀ ਜਿਵੇਂ
ਅੰਗਰੇਜ਼ੀ ਦਾ ਮਹੱਲ ਨੀ
ਨੀ ਸੋਨੇ ਰੰਗ ਐ ਨੀ
ਸੋਨੇ ਵਿਚ ਜੱਦ ਡੂੰਗਾ
ਚਾਥੋਂਅੜਉਂਗਾ ਆਦਪਾ ਤੇਰਾ
ਗਹਿਣਿਆ ਆਲਾ
ਜੇ ਪੁੱਛਣਗੇ ਮਾਪੇ ਮੁੰਡਾ ਕਿ ਕਰਦਾ
ਦੱਸ ਦੇਵੀਂ ਮਹਿਕਮਾ ਡਰਾਈਵਰੀ ਆਲਾ
ਜੇ ਪੁੱਛਣਗੇ ਮਾਪੇ ਮੁੰਡਾ ਕਿ ਕਰਦਾ
ਦੱਸ ਦੇਵੀਂ ਮਹਿਕਮਾ ਡਰਾਈਵਰੀ ਆਲਾ
ਪੁੱਛਣਗੇ ਮਾਪੇ ਮੁੰਡਾ ਕਿ ਕਰਦਾ
ਦੱਸ ਦੇਵੀਂ ਮਹਿਕਮਾ ਡਰਾਈਵਰੀ ਆਲਾ
ਗੋਪੀ ਗੋਪੀ ਕਹਿੰਦੇ
Check ਕਾਰਲੀ ɾecord ਨੀ
ਹਰਬੰਸ਼ ਠੇਕੇਦਾਰ ਦਾ ਐ ਮੁੰਡਾ
ਓਹਦਾ ਪਿੰਡ ਭੰਬੋਟਰ ਨੀ
ਗੋਪੀ ਗੋਪੀ ਕਹਿੰਦੇ
Check ਕਾਰਲੀ ɾecord ਨੀ
ਹਰਬੰਸ਼ ਠੇਕੇਦਾਰ ਦਾ ਐ ਮੁੰਡਾ
ਓਹਦਾ ਪਿੰਡ ਭੰਬੋਟਰ ਨੀ
ਤੇਰੇ ਮਾਪਿਆ ਦੀ
ਚਾਨਣਾ ਨੂੰਹ ਬਣਜਾ
ਹਾਥੀ ਪਾਕੇ ਚੂੜਾ
ਯਾਰਾ ਸ਼ਗਨਾਂ ਆਲਾ
ਜੇ ਪੁੱਛਣਗੇ ਮਾਪੇ ਮੁੰਡਾ ਕਿ ਕਰਦਾ
ਦੱਸ ਦੇਵੀਂ ਹਿਕਮਾ ਡਰਾਈਵਰੀ ਆਲਾ
ਜੇ ਪੁੱਛਣਗੇ ਮਾਪੇ ਮੁੰਡਾ ਕਿ ਕਰਦਾ
ਦੱਸ ਦੇਵੀਂ ਮਹਿਕਮਾ ਡਰਾਈਵਰੀ ਆਲਾ
ਪੁੱਛਣਗੇ ਮਾਪੇ ਮੁੰਡਾ ਕਿ ਕਰਦਾ
ਦੱਸ ਦੇਵੀਂ ਮਹਿਕਮਾ ਡਰਾਈਵਰੀ ਆਲਾ