Bravo Music
Raid income tax ਨੇ ਮਾਰਨੀ
ਤੈਨੂੰ ਪਊਗੀ ਰਕਮ ਵੱਡੀ ਤਾਰਨੀ
ਨੀ ਤੂੰ ਦੱਸ ਤੇਰੇ ਬੋਲਾਂ ਨੂੰ ਪੁਗਾਉ ਗਾ
ਹੋ ਜੱਟ ਸਿੱਖਿਆ ਨੀ ਫਡ ਫੋਕੀ ਮਾਰਨੀ
ਹਾਂ ਮਾਇਆ ਨਾਗਣੀ ਹੁੰਦੀ ਆ ਮੋਹ ਛੱਡ ਦੇ ਜਾਊਗੀ ਤੈਨੂੰ ਡੱਸ ਜਿਜੇਯਾ
ਹਾਂ ਸਾਲੀ ਨਚੀ ਜੇ ਸ਼ਰਾਰਾ ਪਾਕੇ ਕੀ ਵਾਰੇਂਗਾ ਕੀ ਦੱਸ ਜੀਜੇਯਾ
ਹਾਂ ਸਾਲੀ ਨਚੀ ਜੇ ਸ਼ਰਾਰਾ ਪਾਕੇ ਕੀ ਵਾਰੇਂਗਾ ਕੀ ਦੱਸ ਜੀਜੇਯਾ
ਚਾਅ ਸਾਲੇ ਦੇ ਵਿਆਹ ਦਾ ਨਾ ਖਰੂਦ ਨੀ
ਹੋ ਪਿਹਲਾਂ ਬੜਾ fire'ਆਂ ਚ ਫੂਕਿਆ ਬਰੂਦ ਨੀ
ਵੇ ਪੈਸੇ ਰਾਉਂਦਾ ਤੇ ਹੀ ਲਾਉਣ ਜੋਗੇ ਹੋਣੇ ਆਂ
Rich ਪੁਣੇ ਦਾ ਕੋਈ ਸਾਡੇ ਲਈ ਵਜੂਦ ਨੀ
ਹੋ ਅੱਜ ਤੇਰੇ ਤੋਂ ਮੈਂ ਵਾਰਨੇ ਆ ਡਾਲਰ
ਤੂੰ ਆਕੇ ਕਿਹੜਾ ਜਾਚ ਸਾਲੀਏ
ਜੇਬਾਂ full ਨੇ blazzer ਦੀਆਂ ਗਿੱਦੇ ਚ ਕੇਰਾ ਨੱਚ ਸਾਲੀਏ
ਜੇਬਾਂ full ਨੇ blazzer ਦੀਆਂ ਗਿੱਦੇ ਚ ਕੇਰਾ ਨੱਚ ਸਾਲੀਏ
ਵੇ ਫਿਰੇ ਕੇਰਾ ਕੇਰਾ ਡਾਲਰ ਤੁੜਾਈ ਤੂੰ
ਗੁਲਾਬੀ ਨੋਟ ਦੀ ਨੀ ਜਾਂਦਾ ਚੜਾਈ ਤੂੰ
ਦੋ ਹਾਜ਼ਰ ਦੇ ਵੀ ਗੁੱਟੀ ਦਾ ਸ਼ਿੰਗਾਰ ਨੇ
ਹੋ ਕੁੰਡੀ ਕਿਹੜੀ ਗੱਲੋਂ ਜਾਣੀ ਆਏ ਅੜਾਈ ਤੂੰ
ਵੇ ਕਿੱਤੇ ਇਕ ਵਾਰ ਕਰ formality ਨਾ ਕਰ ਜਾਇ ਤੂੰ ਬਸ ਜੀਜੇਯਾ
ਹਾਂ ਸਾਲੀ ਨਚੀ ਜੇ ਸ਼ਰਾਰਾ ਪਾਕੇ ਕੀ ਵਾਰੇਂਗਾ ਕੀ ਦੱਸ ਜੀਜੇਯਾ
ਹਾਂ ਸਾਲੀ ਨਚੀ ਜੇ ਸ਼ਰਾਰਾ ਪਾਕੇ ਕੀ ਵਾਰੇਂਗਾ ਕੀ ਦੱਸ ਜੀਜੇਯਾ
ਹੋ ਪਿੰਡਾਂ ਚਾਲੀਆਂ ਚ ਥੁੱਕ ਸਰਦਾਰ ਦੀ
ਨੀ ਗੱਲ ਸੱਰੀ ਤਕ ਚੱਲੇ ਕਿਰਦਾਰ ਦੀ
ਵੇ ਆਏ ਤਾਂ ਚੜਾਈ ਤੇਰੀ ਦੱਸ ਦੀ
ਕਾਪੀ ਰੌੰਟੇ ਵਾਲੇ Gill ਗੀਤਕਾਰ ਦੀ
ਜੇ ਮੇਰੇ ਨੋਟਾਂ ਨਾਲ ਵੱਧ ਜੁ ਆਏ ਰੌਣਕ ਮੈਂ ਛੱਡ ਦਾ ਨੀ ਕੱਚ ਸਾਲੀਏ
ਜੇਬਾਂ full ਨੇ blazzer ਦੀਆਂ ਗਿੱਦੇ ਚ ਕੇਰਾ ਨੱਚ ਸਾਲੀਏ
ਹਾਂ ਸਾਲੀ ਨਚੀ ਜੇ ਸ਼ਰਾਰਾ ਪਾਕੇ ਕੀ ਵਾਰੇਂਗਾ ਕੀ ਦੱਸ ਜੀਜੇਯਾ
ਜੇਬਾਂ full ਨੇ blazzer ਦੀਆਂ ਗਿੱਦੇ ਚ ਕੇਰਾ ਨੱਚ ਸਾਲੀਏ
ਹਾਂ ਸਾਲੀ ਨਚੀ ਜੇ ਸ਼ਰਾਰਾ ਪਾਕੇ
ਗਿੱਦੇ ਚ ਕੇਰਾ ਨੱਚ ਸਾਲੀਏ