ਚਰਚਾ ਚ ਏਸੇ ਗੈਲੋ ਜੱਟ ਮਹਿਕਮਾ
ਓ ਸਿੱਧੀ ਗਲ ਦਸ ਬਿੱਲੋ ਐਵੇ ਸਹਿਕ ਨਾ
ਵੇ ਚਰਚਾ ਚ ਏਸੇ ਗੈਲੋ ਜੱਟ ਮਹਿਕਮਾ
ਓ ਸਿੱਧੀ ਗਲ ਦਸ ਬਿੱਲੋ ਐਵੇ ਸਹਿਕ ਨਾ
ਉਤੋ ਭੋਲੇ ਵਿਚੋ ਤਿੱਖੇ ਵੇ ਆ ਕਿਥੋਂ ਕਿਥੋਂ ਸਿਖੇ
ਲੱਭ ਨਵੇ ਜੇ ਜੇਡੇ ਆ ਤੁਸੀ ਢੰਗ ਲੈਣੇ ਓ
ਓ ਪਹਿਲੇ ਦਿਨ ਦੇਖ ਕੇ ਜੱਟੋ ਵੇ ਕੁੜੀਆਂ
ਤੇਰੇ ਵਾਲੀ ਮੇਰੇ ਵਾਲੀ ਵੰਡ ਲੈਣੇ ਓ
ਓ ਪਹਿਲੇ ਦਿਨ ਦੇਖ ਕੇ ਜੱਟੋ ਵੇ ਕੁੜੀਆਂ
ਤੇਰੇ ਵਾਲੀ ਮੇਰੇ ਵਾਲੀ ਵੰਡ ਲੈਣੇ ਓ
ਜੇ ਮਹਿਕਮਾ ਵੰਗਾਰਿਆ ਤਾਂ ਸੁਣੀ ਇਕ ਗਲ
ਵੇ ਸੁਣਦੀ ਆ ਸੁਣਦੀ ਆ ਬਸ ਦੱਸੀ ਚੱਲ
ਮਹਿਕਮਾ ਵੰਗਾਰਿਆ ਤਾਂ ਸੁਣ ਇਕ ਗਲ
ਸੁਣਦੀ ਆ ਸੁਣਦੀ ਆ ਬਸ ਦੱਸੀ ਚੱਲ
ਸਾਨੂੰ ਪਤਾ ਨੀ ਕੀ ਹਦ ਦਈਏ ਪੱਕੇ ਝੰਡੇ ਗਢ਼
ਸਿਰੇ ਲਾਕੇ ਹੀ ਨੇ ਬੱਲੀਏ ਚੜਾਈਆਂ ਯਾਰਿਆਂ
ਓ ਜੀਤੇ ਆ ਗਿਆ ਤਾਂ ਦਿਲ ਬਸ ਆ ਗਿਆ ਸਹੀ
ਨੀ ਬਿੱਲੋ ਪਰਖ਼ ਕੇ ਲਾਇਆਂ ਤਾਂ ਕੀ ਲਾਈਆਂ ਯਾਰੀਆਂ
ਆ ਗਿਆ ਤਾਂ ਦਿਲ ਬਸ ਆ ਗਿਆ ਸਹੀ
ਨੀ ਬਿੱਲੋ ਪਰਖ਼ ਕੇ ਲਾਇਆਂ ਤਾਂ ਕੀ ਲਾਈਆਂ ਯਾਰੀਆਂ
Music Empire!
ਵੇਲੜਾ ਨੂੰ ਹੋਰ ਕੁਝ ਸੁਝਦਾ ਨਹੀ
ਕਾਹਦੀ ਆਂ ਵੇ ਤੁੱਸੀ ਓ ਪੜ੍ਹਾਈਆਂ ਕਰਦੇ
Bank'ਆ ਚ ɾecord ਤਾਂ ਸ਼ਰਾਪ ਦੇ ਜੁਂਗਾ
ਖਰਚੇ ਨਾ ਰਹੇ ਜੇ ਕਮਾਈਆਂ ਕਰਦੇ
ਓ ਵੇਲੜਾ ਨੂੰ ਹੋਰ ਕੁਝ ਸੁਝਦਾ ਨਹੀ
ਕਾਹਦੀ ਆਂ ਵੇ ਤੁੱਸੀ ਓ ਪੜ੍ਹਾਈਆਂ ਕਰਦੇ
Bank'ਆ ਚ ɾecord ਤਾਂ ਸ਼ਰਾਪ ਦੇ ਜੁਂਗਾ
ਖਰਚੇ ਨਾ ਰਹੇ ਜੇ ਕਮਾਈਆਂ ਕਰਦੇ
ਐਵੇ ਬਿਨਾ ਗੱਲੋਂ ਅੜੋ ਜਾਕੇ ਵਾਡੀ ਹਿੰਡ ਫੜੋ
ਸੱਚੀ ਕਦੇ ਕਦੇ ਲਾ ਤੁੱਸੀ ਸੰਗ ਲੈਣੇ ਓ
ਓ ਪਹਿਲੇ ਦਿਨ ਦੇਖ ਕੇ ਜੱਟੋ ਵੇ ਕੁੜੀਆਂ
ਤੇਰੇ ਵਾਲੀ ਮੇਰੇ ਵਾਲੀ ਵੰਡ ਲੈਣੇ ਓ
ਓ ਪਹਿਲੇ ਦਿਨ ਦੇਖ ਕੇ ਜੱਟੋ ਵੇ ਕੁੜੀਆਂ
ਤੇਰੇ ਵਾਲੀ ਮੇਰੇ ਵਾਲੀ ਵੰਡ ਲੈਣੇ ਓ
ਥੋੜੀ ਕੱਲੀ ਕੱਲੀ ਕਰਕੇ demand [Bm]ਪੂਰੀ ਆਏ
ਜਰਦੇ ਆ ਨਖਰੇ ਜੱਟਾ ਦੇ ਪੁੱਤ ਨੀ
ਘਰੋਂ ਮਾਰ ਮਾਰ ਗੇੜੇ ਸੜਕਾਂ ਵੀ ਨੀਵੀਆਂ
ਐਵੇ ਸਰਦਾਰੋ ਕਦੇ ਪੈਣੀ ਥੁੱਕ ਨੀ
ਥੋੜੀ ਕੱਲੀ ਕੱਲੀ ਕਰਕੇ demand [Bm]ਪੂਰੀ ਆਏ
ਜਰਦੇ ਆ ਨਖਰੇ ਜੱਟਾ ਦੇ ਪੁੱਤ ਨੀ
ਘਰੋਂ ਮਾਰ ਮਾਰ ਗੇੜੇ ਸੜਕਾਂ ਵੀ ਨੀਵੀਆਂ
ਐਵੇ ਸਰਦਾਰੋ ਕਦੇ ਪੈਣੀ ਥੁੱਕ ਨੀ
ਗਲ ਸੁਣ ਤੂੰ ਰਾਕਨੇ ਥੱਲੇ ਮਿਹਿੰਗੇ ਗੱਡ ਖਾਨੇ
ਐਵੇ ਢੋਲੂਯਾਂ ਨਾ ਕੀਤੀਆਂ ਨੀ ਜੇਬਾ ਭਾਰੀਆਂ
ਓ ਜੀਤੇ ਆ ਗਿਆ ਤਾਂ ਦਿਲ ਬਸ ਆ ਗਿਆ ਸਹੀ
ਨੀ ਬਿੱਲੋ ਪਰਖ਼ ਕੇ ਲਾਇਆਂ ਤਾਂ ਕੀ ਲਾਈਆਂ ਯਾਰੀਆਂ
ਆ ਗਿਆ ਤਾਂ ਦਿਲ ਬਸ ਆ ਗਿਆ ਸਹੀ
ਨੀ ਬਿੱਲੋ ਪਰਖ਼ ਕੇ ਲਾਇਆਂ ਤਾਂ ਕੀ ਲਾਈਆਂ ਯਾਰੀਆਂ
ਮਹਿਕਮਾ ਦੱਸਾ ਤੇਰੀ ɾange ਤੋ ਪਰੇ
ਹੱਥ ਖੜੇ ਦੇਖ ਲ ਜੇ ਕਿਹ ਕੇ ਨਾ ਗਯਾ
ਓ ਫੇਰ ਫਵੇ ਆਂਖ ਦੀ ਤੂ ਗੱਲਾਂ ਆਲਾ ਸੀ
Dhillon [C7]ਅਖੀਰ ਨੂੰ ਜੇ ਲੈਕੇ ਨਾ ਗਿਆ
ਓ ਮਿਹਕਮਾ ਦੱਸਾ ਤੇਰੀ Range ਤੋ ਪਰੇ
ਹੱਥ ਖੜੇ ਦੇਖ ਲਈ ਜੇ ਕਹਿ ਕੇ ਨਾ ਗਿਆ
ਓ ਫੇਰ ਪਾਵੇਂ ਆਖ ਦੀ ਤੂੰ ਗੱਲਾਂ ਆਲਾ ਸੀ
Dhillon [C7]ਅਖੀਰ ਨੂੰ ਜੇ ਲੈਕੇ ਨਾ ਗਿਆ
ਤੇਰਾ ਲੱਗੇ ਚੱਲੋ ਜ਼ੋਰ ਕਾਹਤੋਂ ਕਰੇ ignore
ਰੀਝਾ ਦੇਖ ਲੀ ਪੂਗੌਂਦਾ ਕਿਵੇ ਜੱਟ ਸਾਰੀਆਂ
ਓ ਜੀਤੇ ਆ ਗਿਆ ਤਾਂ ਦਿਲ ਬਸ ਆ ਗਿਆ ਸਹੀ
ਨੀ ਬਿੱਲੋ ਪਰਖ਼ ਕੇ ਲਾਇਆਂ ਤਾਂ ਕੀ ਲਾਈਆਂ ਯਾਰੀਆਂ
ਓ ਪਹਿਲੇ ਦਿਨ ਦੇਖ ਕੇ ਜੱਟੋ ਵੇ ਕੁੜੀਆਂ
ਤੇਰੇ ਵਾਲੀ ਮੇਰੇ ਵਾਲੀ ਵੰਡ ਲੈਣੇ ਓ
ਓ ਜੀਤੇ ਆ ਗਿਆ ਤਾਂ ਦਿਲ ਬਸ ਆ ਗਿਆ ਸਹੀ
ਨੀ ਬਿੱਲੋ ਪਰਖ਼ ਕੇ ਲਾਇਆਂ ਤਾਂ ਕੀ ਲਾਈਆਂ ਯਾਰੀਆਂ
ਓ ਪਹਿਲੇ ਦਿਨ ਦੇਖ ਕੇ ਜੱਟੋ ਵੇ ਕੁੜੀਆਂ
ਤੇਰੇ ਵਾਲੀ ਮੇਰੇ ਵਾਲੀ ਵੰਡ ਲੈਣੇ ਓ
ਓ ਜੀਤੇ ਆ ਗਿਆ ਤਾਂ ਦਿਲ ਬਸ ਆ ਗਿਆ ਸਹੀ
ਨੀ ਬਿੱਲੋ ਪਰਖ਼ ਕੇ ਲਾਇਆਂ ਤਾਂ ਕੀ ਲਾਈਆਂ ਯਾਰੀਆਂ
Đăng nhập hoặc đăng ký để bình luận
Đăng nhập
Đăng ký