ਲੋ ਜੀ ਇਕ ਵਾਰ ਫੇਰ ਹਾਜਰ ਨੇ
Love Brar ਤੇ ਬੀਬਾ Gurlez Akhtar
Sembhy K
ਗੱਡੀ ਵਿਚ gun ਰੱਖਦੇ ਲੱਗੇ ਤੇਰੀ ਕੀਤੇ ਲੱਗਦੀ ਆ
ਹੋ ਲੱਗਨੋ ਹਟਾ ਦੇਇਦਾ ਜਿਥੇ ਸਾਡੀ ਕੁੜੇ ਲੱਗਦੀ ਆ
ਹੋ ਡੱਬੀ ਵਿਚ ਕਾਲੀ ਰੱਖਦਾ ਚੀਜ ਸਪੈਸ਼ਲ ਲੱਗਦੀ ਏ
ਹੋ ਜਿਥੇ ਸਾਡੀ ਮੁੱਛ ਫਸਦੀ ਸਾਡੀ ਜੁਰਅਤ ਨੂ ਦੱਸਦੀ ਏ
ਗੱਡੀ ਵਿਚ gun ਰੱਖਦੇ ਲੱਗੇ ਤੇਰੀ ਕੀਤੇ ਲੱਗਦੀ ਆ
ਹੋ ਲੱਗਨੋ ਹਟਾ ਦੇਈਦਾ ਜਿਥੇ ਸਾਡੀ ਕੁੜੇ ਲੱਗਦੀ ਆ
ਗੱਡੀ ਵਿਚ gun ਰੱਖਦੇ gun ਰੱਖਦੇ
ਸਾਡੀ ਕੁੜੇ ਲੱਗਦੀ ਆ
ਪਰਚੇ ਤੇ ਖਰਚੇ ਵੇ ਵੱਡੇ ਵੱਡੇ ਤੇਰੇ ਆ
ਥਾਣੇ ਤੇ ਕੱਚਾਇਰੀਆਂ ਚ ਚਤੋ ਪੈਰ ਡੇਰੇ ਆ
ਓਹ ਕਹਿੰਦੇ ਸੀਗੇ ਐਵੇਂ ਪਹਿਲਾ ਆਪਾਂ ਕਿਹੜਾ ਛੇੜੇ ਆ
ਕੀਤੇ ਭਜਨ ਨਾ ਹੱਥ ਲਾਕੇ ਥਾਪੀ ਮਾਰ ਘੇਰੇ ਆ
ਓਹ ਵੈਲਪੁਣਾ ਲੱਗੇ ਮੈਨੂੰ ਹੱਦਾਂ ਵਿਚ ਤੇਰੇ ਏ
Anti underground town ਓਹਨਾ ਦੇ ਵਿਚ ਗੇੜੇ ਏ
ਘੋੜੇ ਨਾਲ ਪੱਕੀ ਯਾਰੀ ਵੇ ਤੇਰੇ ਡੱਬ ਦੀ ਲੱਗਦੀ ਆ
ਗੱਡੀ ਵਿਚ gun ਰੱਖਦੇ ਲੱਗੇ ਤੇਰੀ ਕੀਤੇ ਲੱਗਦੀ ਆ
ਹੋ ਲੱਗਨੋ ਹਟਾ ਦੇਈਦਾ ਜਿਥੇ ਸਾਡੀ ਕੁੜੇ ਲੱਗਦੀ ਆ
ਗੱਡੀ ਵਿਚ gun ਰੱਖਦੇ ਲੱਗੇ ਤੇਰੀ ਕੀਤੇ ਲੱਗਦੀ ਆ
ਹੋ ਲੱਗਨੋ ਹਟਾ ਦੇਈਦਾ ਜਿਥੇ ਸਾਡੀ ਕੁੜੇ ਲੱਗਦੀ ਆ
ਐਡੇ ਕਾਹਦੇ ਰੌਲੇ ਲੈਸੇ ਅਸਲੇ ਨਾਲ ਆਉਂਦੇ ਓਹ
ਖਿੜੇ ਖਿੜੇ ਰਹਿੰਦੇ ਉੱਤੋਂ ਐਨਕ ਨਾ ਲਾਉਂਦੇ ਓਹ
ਹੋ lifestyle ਸਾਡਾ ਰਹਿਕੇ ਦੇਖ ਜੱਟ ਨਾਲ
ਮੋਡੇ ਤੇ ਬੰਦੂਕ ਏ ਤੇ ਬਚਾ ਓਹਦਾ ਲੱਕ ਨਾਲ
ਤਾਂ ਦੇਵੇ ਮੁੱਛ ਨੂ ਤੂੰ ਬਿੰਦੇ ਝਟ ਹੱਥ ਨਾਲ
ਓਹ ਹਿੱਕ ਦੇ ਨੇ ਬਾਲ ਜਿਹੜੇ ਰਹਿੰਦੇ ਬਿੱਲੋ ਜੱਟ ਨਾਲ
ਵੇ ਮੈਂ ਵੀ magazine ਵਰਗੀ ਬੰਦਾ ਚੱਕ ਕੇ ਛੱਡ ਦੀ ਏ
ਗੱਡੀ ਵਿਚ gun ਰੱਖਦੇ ਲੱਗੇ ਤੇਰੀ ਕੀਤੇ ਲੱਗਦੀ ਆ
ਹੋ ਲੱਗਨੋ ਹਟਾ ਦੇਈਦਾ ਜਿਥੇ ਸਾਡੀ ਕੁੜੇ ਲੱਗਦੀ ਆ
ਗੱਡੀ ਵਿਚ gun ਰੱਖਦੇ gun ਰੱਖਦੇ
ਸਾਡੀ ਕੁੜੇ ਲੱਗਦੀ ਆ
ਐਨੇ ਏ ਬੜਾ ਪਾਲੇ ਮਾੜੇ ਹੁੰਦੇ ਵੈਰ ਵੇ ਤੂੰ
ਓਹੀ ਏ ਬਰਾੜ ਜਿਹੜਾ Auckland [Bm]ਸ਼ਹਿਰ ਵੇ
ਜੇ ਜਾਂਦੀ ਏ ਐਨਾ ਸਾਨੂ ਦੱਸਣੇ ਦੀ ਲੋੜ ਨੀਂ
ਫੀਮ ਵਰਗੀ ਏ ਕਾਲੀ ਥੱਲੇ ਗੱਡੀ ਐ Crore ਦੀ
ਹੋਜੇ ਮੁੰਡਿਆਂ ਨੂ ਨਸ਼ਾ ਜਦੋਂ ਲੱਗ ਜਾਵਾਂ ਕੋਲ ਦੀ
ਬੋਲਦੇ ਏ ਘਟ ਬਹੁਤੀ ਗੱਲਬਾਤ ਬੋਲਦੀ
ਵੇ ਯਾਰੀ ਤੇਰੀ ਮੁੱਛਾਂ ਵਰਗੀ ਜੱਟਾ ਮਾਲਕ ਨਾਲ ਲੱਗਦੀ ਆ
ਗੱਡੀ ਵਿਚ gun ਰੱਖਦੇ ਲੱਗੇ ਤੇਰੀ ਕੀਤੇ ਲੱਗਦੀ ਆ
ਹੋ ਲੱਗਨੋ ਹਟਾ ਦੇਇਦਾ ਜਿਥੇ ਸਾਡੀ ਕੁੜੇ ਲੱਗਦੀ ਆ
ਗੱਡੀ ਵਿਚ gun ਰੱਖਦੇ ਲੱਗੇ ਤੇਰੀ ਕੀਤੇ ਲੱਗਦੀ ਆ
ਹੋ ਲੱਗਨੋ ਹਟਾ ਦੇਇਦਾ ਜਿਥੇ ਸਾਡੀ ਕੁੜੇ ਲੱਗਦੀ ਆ