2 Seater

Full ਸਾਡੇ ਚਰਚੇ ਆ
ਤਾਂ ਹੀ ਤਾਂ ਖਰ੍ਚੇ ਆ
ਜਿੰਨੀ ਤੇਰੀ age ਆ ਮਿੱਠੀ ਏ
ਓਦੋਂ ਵਧ ਪਰਚੇ ਆ
ਮੁੜ ਕੇ ਨਾ ਪੱਟੀ ਜਾਵੇ
ਝੰਡੀ ਜਿਥੇ ਗੱਡੀ ਐ
ਕਾਲੀ ਤੇਰੇ suit ਦੇ ਵਰਗੀ
2 seater ਗੱਡੀ ਐ
ਸਾਂਵਲੇ ਰੰਗ ਜੱਟਾਂ ਦੇ
Thinking ਪਰ ਵੱਡੀ ਐ
ਸਾਂਵਲੇ ਰੰਗ ਜੱਟਾਂ ਦੇ
Thinking ਪਰ ਵੱਡੀ ਐ (Thinking ਪਰ ਵੱਡੀ ਐ)

ਨਖਰੇ ਦੀ deadline ਮੈਂ
Paper ਦੀ headline ਤੂ
ਦੂਰੋਂ ਮੈਂ ਲਿਸ਼ਕਾਂ ਮਾਰਾਂ
Challenege ਕਰੇ sunshine ਨੂ
ਕੇਹੜਾ ਰਾਹ ਰੋਕ ਜੁ ਮੇਰਾ
ਬਦਲ ਵਾਂਗੂ ਵਰਦੀ ਆਂ
ਦੁਨਿਯਾ ਨਾਲ ਅੱਡ ਜੁ ਜੱਟਾ
ਐਨਾ ਤੇਰਾ ਕਰਦੀ ਆਂ
ਪੈਸੇ ਤੋ ਮੈਂ ਕੀ ਲੈਣਾ
Nature ਤੇ ਮਰਦੀ ਆਂ
ਗੱਡੀਆਂ ਤੋ ਮੈਂ ਕੀ ਲੈਣਾ
Nature ਤੇ ਮਰਦੀ ਆਂ
ਆਂ ਆਂ ਆਂ

ਯਾਰਾਂ ਵਿਚ ਵਸਦੀ ਜਿਹਦੀ
ਪਿਹਲੇ ਦਿਨੋਂ ਜਾਣ ਆਖਦੇ
ਜਿਹੜੀ ਸ਼ੇ ਸਮਝ ਨਾ ਆਵੇ
ਓਸੇ ਨੂ ਮਾਨ ਆਖਦੇ

ਪਾਯਾ ਮੈਂ Valentino
ਜੱਟਣੀ ਅੱਜ ਹਟਦੇ ਤੀਨੋ

ਦੱਬਣ ਵਿਚ ਧੁਨੀ ਫਿਰਦੇ
ਜੋ ਕਰਦੀ ਕੱਡੀ ਐ
ਕਾਲੀ ਤੇਰੇ suit ਦੇ ਵਰਗੀ
2 seater ਗੱਡੀ ਐ
ਸਾਂਵਲੇ ਰੰਗ ਜੱਟਾਂ ਦੇ
Thinking ਪਰ ਵੱਡੀ ਐ
ਸਾਂਵਲੇ ਰੰਗ ਜੱਟਾਂ ਦੇ
Thinking ਪਰ ਵੱਡੀ ਐ

ਮੈਂ ਓਹ੍ਨਾ ਵਰਗੀ ਕੁੜੀ ਨੀ ਮੁੰਡੇਯਾ
ਜੋ ਗੱਡੀਆਂ ਦੇਖ ਕੇ ਡੁੱਲ ਜੁਗੀ
ਜਿਦੇ ਹਿੱਸੇ ਪ੍ਯਾਰ ਆਯਾ ਵੇ
ਕਿਸਮਤ ਓਹਦੀ ਖੁਲ ਜੁਗੀ
ਹੋ ਕੀ ਕਰਾ ਤਰੀਫ ਚੋਬਰਾ
ਅੱਖਾਂ ਨਿਰੀਆਂ thief ਚੋਬਰਾ

ਕੁੜੀਆਂ ਦੇ ਸਰਦਾਰ ਨੇ ਵੱਜਦੇ
ਕੁੜੀ ਤੂ ਜੇੜੇ ਘਰ ਦੀ ਆਂ

ਦੁਨਿਯਾ ਨਾਲ ਅੱਡ ਜੁ ਜੱਟਾ
ਐਨਾ ਤੇਰਾ ਕਰਦੀ ਆਂ
ਪੈਸੇ ਤੋ ਮੈਂ ਕੀ ਲੈਣਾ
Nature ਤੇ ਮਰਦੀ ਆਂ
ਗੱਡੀਆਂ ਤੋ ਮੈਂ ਕੀ ਲੈਣਾ
Nature ਤੇ ਮਰਦੀ ਆਂ
ਆਂ ਆਂ ਆਂ
Nature ਤੇ ਮਰਦੀ ਆਂ
ਆਂ ਆਂ ਆਂ
Log in or signup to leave a comment

NEXT ARTICLE