Yeah Proof!
ਯਾਰੀ ਤੇਰੀ ਮੇਰੀ ਸੋਹਣਿਆਂ ਧਮਾਕਾ ਆਏ
ਗਬਰੂ ਦੀ dose ਤੇਰਾ ਝਾਕਾ ਆਏ
ਹਾਣ ਨੂੰ ਹਾਣੀ ਮਿਲ ਗਏ
ਕਬਜਾ ਤੇਰਾ ਮੇਰੇ ਦਿਲ ਤੇ
ਹੋਰ ਕੀ ਰਿਹ ਗਿਆ ਲੱਬਣ ਨੂੰ
ਓ ਮੇਰਿਆ ਗੱਲਾਂ ਹੁੰਦਿਆ ਵਾਰ ਨੈਣਾ ਦੇ ਛੱਡਣ ਨੂੰ
ਆ ਜੱਟ ਜਾਣਿਆ ਜਾਂਦਾ, ਬਿੱਲੋ ਭੁਲੇਖੇ ਕੱਢਣ ਨੂੰ

ਓ ਨਖਰੋ ਨਖਰੋ ਕਿਹੰਦੇ ਆ ਤੂੰ ਜੇਡੀ ਅੱਲੜ ਚੁਣ ਲੀ
ਚੋਬਰ ਚੋਬਰ ਹੁੰਦੀ ਆ ਤੂੰ ਵਿੱਚ ਧਾਰੇਯਾਨ ਦੇ ਸੁਣ ਲੀ
Soft Talk ਆ ਮੜਕਾਂ ਭਾਰੀ
ਗਲ ਆ ਸਾਡੇ ਮੂਡ ਦੀ ਸਾਰੀ
ਜਿਥੇ ਰਹੀਏ ਰਜ਼ਾ ਚ ਰਾਜ਼ੀ
ਫਾਇਦਾ ਕੀ ਜ਼ਯਾਦਾ ਭੱਜਣ ਨੂੰ
ਓ ਮੇਰਿਆ ਗੱਲਾਂ ਹੁੰਦਿਆ ਵਾਰ ਨੈਣਾ ਦੇ ਛੱਡਣ ਨੂੰ
ਆ ਜੱਟ ਜਾਣਿਆ ਜਾਂਦਾ, ਬਿੱਲੋ ਭੁਲੇਖੇ ਕੱਢਣ ਨੂੰ
ਓ ਮੇਰਿਆ ਗੱਲਾਂ ਹੁੰਦਿਆ ਵਾਰ ਨੈਣਾ ਦੇ ਛੱਡਣ ਨੂੰ
ਆ ਜੱਟ ਜਾਣਿਆ ਜਾਂਦਾ, ਬਿੱਲੋ ਭੁਲੇਖੇ ਕੱਢਣ ਨੂੰ
ਓ shopping ਘੁੱਮਨਾ ਸ਼ੋੰਕ ਪਯਾਰੇ ਖੁਲੇ ਕਰਦੀ ਖਰਚੇ ਆ
ਅੜਨਾ ਖੜਨਾ ਯਾਰੀ ਲੀ ਅੱਸੀ ਇਸ ਕੱਮ ਚ ਸਾਡੇ ਚਰਚੇ ਆ
ਕਿਹੜਾ ਦਸ ਰਾਹ ਰੋਕਜੇ
ਓ ਮਿਤਰਾਂ ਨੇ ਕਈ ਠੋਕਤੇ
ਮੈਨੂੰ ਤੇਰੇ ਮਿਲਣ ਹੋਸਲੇ
ਰਹਿਣ ਦੇ feeling ਦੱਬਣ ਨੂੰ
ਓ ਮੇਰਿਆ ਗੱਲਾਂ ਹੁੰਦਿਆ ਵਾਰ ਨੈਣਾ ਦੇ ਛੱਡਣ ਨੂੰ
ਆ ਜੱਟ ਜਾਣਿਆ ਜਾਂਦਾ, ਬਿੱਲੋ ਭੁਲੇਖੇ ਕੱਢਣ ਨੂੰ
ਓ ਮੇਰਿਆ ਗੱਲਾਂ ਹੁੰਦਿਆ ਵਾਰ ਨੈਣਾ ਦੇ ਛੱਡਣ ਨੂੰ
ਆ ਜੱਟ ਜਾਣਿਆ ਜਾਂਦਾ, ਬਿੱਲੋ ਭੁਲੇਖੇ ਕੱਢਣ ਨੂੰ
ਜਿੰਨਾ ਦੀ ਮੈਂ ਆ ਜਾਈ ਅਣਖਾਂ ਦੇ ਪਹਿਰੇ ਵੇ
ਓ Dhillon'ਆ ਸਾਰਾ ਮਾਣ ਆਏ ਕਰਦਾ ਪੁੱਤ ਕੱਲੇ ਕੇਰੇ ਤੇ
Mehak ਹੁਣ ਗੱਲ ਵੱਧਾ ਲੈ
ਓ ਸਿੱਧਾ ਕਹਿ Sidhu'ਆ ਵਿਆਹ ਲੇ
ਹਾਏ ਪੱਕੀ ਤੂੰ ਨਾਮ ਕਰਾ ਲੈ
Ready ਰਹੀ ਆਉਂਦੇ ਮੱਗਰ ਨੂੰ
ਓ ਮੇਰਿਆ ਗੱਲਾਂ ਹੁੰਦਿਆ ਵਾਰ ਨੈਣਾ ਦੇ ਛੱਡਣ ਨੂੰ
ਆ ਜੱਟ ਜਾਣਿਆ ਜਾਂਦਾ, ਬਿੱਲੋ ਭੁਲੇਖੇ ਕੱਢਣ ਨੂੰ
ਓ ਮੇਰਿਆ ਗੱਲਾਂ ਹੁੰਦਿਆ ਵਾਰ ਨੈਣਾ ਦੇ ਛੱਡਣ ਨੂੰ
ਆ ਜੱਟ ਜਾਣਿਆ ਜਾਂਦਾ, ਬਿੱਲੋ ਭੁਲੇਖੇ ਕੱਢਣ ਨੂੰ
Đăng nhập hoặc đăng ký để bình luận
Đăng nhập
Đăng ký