ਓ ਜੱਟ ਕੱਲਾ ਆਏ ਤੇ ਵੈਰ ਸਾਰੇ ਪਿੰਡ ਨਾਲ ਵੇ
ਪੈਣ ਸ਼ਾਬਿਆ ਤੇ ਪੋਲੀਸ ਨੂ ਰਿਹੰਦੀ ਭਾਲ ਵੇ
ਲਾਲੀ ਸ਼ਾਲੀ ਦੀ ਬਣਾ ਕੇ ਜੱਟਾ ਰਾਲ ਰਖਦਾ
ਓ ਦੰਡ ਮਾਰ ਕੇ ਕੱਨਨਾ ਤੇ ਕਦੇ ਕਾਬਿ ਗਲ ਵੇ
ਓ ਰਿੱਜੇ ਤਦਕੇ ਪਤੀਲੇ ਵਿਚ ਮੀਟ ਸੋਹਣੀਏ
ਨੀ ਹੁੰਦੀ ਅਸਲੇ ਨਈ ਮੱਲੀ ਖੱਬੀ ਸੀਟ ਸੋਹਣੀਏ
ਨੀ ਕੇਰਾ ਜੱਟ ਨਾਲ ਵੇਖ ਲ ਤੁਹ ਨਾਮ ਜੋਡ਼ ਕੇ
ਓ ਦਰ ਦਿਲ ਵਿਚੋ ਹੋ ਜੌਗਾ ਡੇਲੀਟ ਸੋਹਣੀਏ
ਓ ਬਾਕੀ ਸਬ ਮੰਜੂਰ ਗਲਾਂ ਤੇਰੀਆ
ਵੇ ਬਸ ਇਕੋ ਹੀ ਸ੍ਵਾਲ ਵੇ
ਵੇ ਤੁਹ ਬੈਠਿਆ ਰਗਾਹ ਛਾ ਕਾਹਤੋਂ ਬੋਲਦਾ
ਤੇ ਉੱਤੋ ਤੇਰੀ ਆਖ ਲਾਲ ਵੇ
ਮੇਨੂ ਸਚੋ ਸਚ ਦਸ ਪਤੋਨੇਯਾ
ਤੁਹ ਖੰਡਾ ਕਿ ਆ ਛਾ ਦੇ ਨਾਲ ਵੇ
ਵੇ ਤੁਹ ਬੈਠਿਆ ਰਗਾਹ ਛਾ ਕਾਹਤੋਂ ਬੋਲਦਾ
ਤੇ ਉੱਤੋ ਤੇਰੀ ਆਖ ਲਾਲ ਵੇ
ਮੇਨੂ ਸਾਚੋ ਸਚ ਦਸ ਪਤੋਨੇਯਾ
ਤੁਹ ਖੰਡਾ ਕਿ ਆ ਛਾ ਦੇ ਨਾਲ ਵੇ
ਵੇ ਛੱਡੀ ਜਵਾਨੀ ਮੇਰੀ ਆਖ ਮਸਤਾਨੀ
ਮੇਨੂ ਲਗੇਯਾ ਵਿਆਹ ਵਾਲਾ ਸਾਲ ਹਾਨਿਯਾ
ਸਿਧੀ ਟ੍ਰਾ ਆਖ ਤੇਰਾ ਜੱਟ ਬਿਨਾ ਔਖਾ
ਕਾਹਤੋਂ ਵਾਲ ਫੇਰ ਪਾ ਕੇ ਪੌਂਦੀ ਆ ਕਹਾਨਿਯਾ
ਵੇ ਤੁਹ ਸਚ ਦਸ ਨਸ਼ਾ ਹੋਰ ਕਿਹਦਾ ਕਰਦਾ
ਆਵ ਝਲੀਏ ਰਿਹੰਦਾ ਆ ਤੇਰਾ ਦਿਲ ਡਰਦਾ
ਸ਼ੋੰਕ ਇਕੋ ਦੋ ਚੀਜਾ ਦੇ ਬਸ ਸੋਹਣੀਏ
ਨਾ ਵੈਲ ਬਹੁਤੇ ਰਖੇ ਪਲੇ ਆ
ਮੈਂ ਨੀ ਬੋਲਦਾ ਰਗਾਹ ਦੇ ਵਿਚ ਸੋਹਣੀਏ
ਬਲੋਂਦਾ ਮੇਨੂ ਕਾਲਾ ਮਾਲ ਆਏ
ਓਹਨੂ ਨਗਣੀ Black ਕਿਹੰਦੇ ਹੀਰੀਏ
ਜੋ ਖਾਂਦੇ ਜੱਟ ਚ ਦੇ ਨਾਲ ਆ
ਓ ਮੈਂ ਨੀ ਬੋਲਦਾ ਰਗਾਹ ਦੇ ਵਿਚ ਸੋਹਣੀਏ
ਬਲੋਂਦਾ ਮੇਨੂ ਕਲਾ ਮਾਲ ਆਏ
ਓਹਨੂ ਨਗਣੀ ਬ੍ਲੈਕ ਕਿਹੰਦੇ ਹੀਰੀਏ
ਜੋ ਖਾਂਦੇ ਜੱਟ ਚ ਦੇ ਨਾਲ ਆ
ਵੇ ਲੇਆਡੇਰਾ ਦੇ ਵਾਂਗੂ ਤੈਨੂੰ ਵਜਦੇ Salute
ਤੈਨੂੰ ਵੇਖ ਵੇਖ ਅੰਤਿਆ ਦੇ ਚਿਤ ਸੱਦੇ
ਨੀ ਪੀਠ ਪਿਛੇ Negative ਕਰਦੇ ਬਿਯਨ ਜਿਹਦੇ
ਸਾਹਮਣੇ ਤਾ ਸਾਲੇ ਬੋਲਣੋ ਵੀ ਡਰ੍ਦੇ
ਤੇਰੀ ਐਸੇ ਗਲ ਉੱਤੇ ਮਾਰਦੀ ਆ ਜੱਟਾ
ਵੇ ਤੁਹ ਛਡ ਕੇ ਨਾ ਕਦੇ ਵੀ ਮੈਦਾਨ ਭਜਦਾ
ਗੱਲਾਂ ਦੇ ਜਹਾਜ ਕਦੇ ਜੱਟ ਨਾ ਬਣੋਡਾ
ਸਿਧਾ ਕਾਰਤੂਸ ਵਾਂਗੂ ਹਿੱਕ ਵਿਚ ਵਜਦਾ
ਜਿਹਦੇ ਫਿਰਦੇ ਗੱਰਾਰਿਆ ਫਸਾਈ ਜੱਟ ਓਹ੍ਨਾ ਦੀ ਛਾਕੋਂਡਾ ਸ਼ਾਲ ਆ
ਓ ਮੈਂ ਨੀ ਬੋਲਦਾ ਰਗਾਹ ਦੇ ਵਿਚ ਸੋਹਣੀਏ
ਬਲੋਂਦਾ ਮੇਨੂ ਕਾਲਾ ਮਾਲ ਆਏ
ਓਹਨੂ ਨਗਣੀ Black ਕਿਹੰਦੇ ਹੀਰੀਏ
ਜੋ ਖਾਂਦੇ ਜੱਟ ਚਾ ਦੇ ਨਾਲ ਆ
ਹੋਰ ਨਾ ਕੋਏ ਨਸ਼ਾ ਇਕੋ ਚੀਜ ਦਾ ਕ੍ਰੇਜ਼ ਆਏ ਨੀ
ਮਿਠਾ ਪੱਟੀ ਵੈਡ ਪਰ ਡਡ ਦਾ ਪਰਹੇਜ ਆ ਨੀ
ਹੱਦਾ ਵਿਚ ਰਚ ਗਯੀ ਆ ਗਲ ਨ੍ਹਈਓ ਬਸ ਦੀ ਆ
ਸਰੇਯਾ ਦੀ ਬਣੀ ਨ੍ਹਈਓ ਕਿਸੇ ਨੂ ਹੀ ਪਚਦੀ ਆ
ਓ ਇਕ ਕਲਾ ਮਾਲ ਬਿੱਲੋ ਦੂਜੀ ਤੇਰੀ ਆਖ
ਏਈਨਾ ਡੋਵਾ ਤੋਹ ਬਗੈਰ ਮੇਰੀ ਜੰਨ ਨ੍ਹਈਓ ਬਚਦੀ ਆ
ਓ ਗੱਲਾਂ ਮਿਠਿਯਾ ਨਾਲ ਸਾਬੀ ਪਤਦਾ
ਪਤੰਦਰ ਦੀ ਨਵੀ ਚਾਲ ਆਏ
ਮੈਂ ਨੀ ਬੋਲਦਾ ਰਗਾਹ ਦੇ ਵਿਚ ਸੋਹਣੀਏ
ਬਲੋਂਦਾ ਮੇਨੂ ਕਾਲਾ ਮਾਲ ਆਏ
ਓਹਨੂ ਨਗਣੀ Black ਕਿਹੰਦੇ ਹੀਰੀਏ
ਜੋ ਖਾਂਦੇ ਜੱਟ ਚਾ ਦੇ ਨਾਲ ਆ
ਵੇ ਤੁਹ ਬੈਠਿਆ ਰਗਾਹ ਛਾ ਕਾਹਤੋਂ ਬੋਲਦਾ
ਤੇ ਉੱਤੋ ਤੇਰੀ ਆਖ ਲਾਲ ਵੇ
ਮੇਨੂ ਸਾਚੋ ਸਚ ਦਸ ਪਤੋਨੇਯਾ
ਤੁਹ ਖੰਡਾ ਕਿ ਆ ਛਾ ਦੇ ਨਾਲ ਵੇ