5 Goliyan

Aeh Yo, The Kidd!

ਆਰੀ ਆਰੀ ਆਰੀ , ਆਰੀ ਆਰੀ ਆਰੀ
ਨੀ ਤੇਰਿਆ ਗੰਮਾ ਚ ਰਹਿ ਗਿਆ
ਹਾਰੀ ਮੈਂ ਲੱਤ ਨਸ਼ਿਆਂ ਦੀ ਲਾ ਲਈ
ਨੀ ਇਕ ਹੱਥ ਦਾਰੂ ਸੋਹਣੀਏ
ਹੋ ਦੂਜੇ ਹੱਥ ਚ ਗੱਡਾਸੀ ਕਾਲੀ
ਨੀ ਤੇਰੈ ਪਿਛੇ ਰੱਖਣੀ ਪਈ
ਹੋ ਮੈਨੂੰ Jeep ਚ Rifle ਦੁਨਾਲੀ
ਨੀ ਤੇਰੈ ਪਿੰਡ ਵਾਲੇ ਗੱਬਰੂ
ਨੀ ਤੇਰੈ ਪਿੰਡ ਵਾਲੇ ਗੱਬਰੂ
ਹੋ ਅੰਖ ਰੱਖਦੇ ਮੇਰੇ ਉੱਤੇ ਮਾੜੀ
ਨੀ ਜੇ ਮੈਂ ਵਿਗਾੜ ਗਿਆ
ਹੋ ਵੇਖੀ ਵਡ ’ਦਾ ਕਿਵੇਂ ਵਾਰੋਂ ਵਾਰੀ
ਨੀ ਇਕ ਕੈਸੇ ਹੋਰ ਚੱਲ ਜੂ
ਨੀ ਇਕ Case ਹੋਰ ਚੱਲ ਜੂ
ਹੋ ਜਿਥੇ ਚੱਲਦੇ ਪਏ ਨੇਂ ਪਹਿਲਾਂ 40, ਹੋ

ਖੜਕੇ ਖੜਕੇ ਖੜਕੇ , ਖੜਕੇ ਖੜਕੇ ਖੜਕੇ
ਨੀ ਅੱਧੀ ਅੱਧੀ ਰਾਤੀ ਉੱਠ ਕੇ
ਹੋ ਰਹਿੰਦਾ ਡੀਕਦਾ ਗਲੀ ਚ ਤੈਨੂ ਖੜਕੇ
ਨੀ ਇਕ ਪਾਸਾ ਲਾ ਦੇ ਸੋਹਣੀਏ
ਹੋ ਮੁੰਡਾ ਮਰਜੂ ਤੇਰੈ ਸਰ ਚੜ੍ਹ ਕੇ
ਨੀ ਜ਼ਖਮੀ ਸ਼ਰੀਰ ਹੋ ਗਿਆ
ਹੋ ਨਿਤ ਵੈਰ ਨੇਂ ਤੇਰੈ ਪਿੱਛੇ ਲੜ ਕੇ
ਨੀ ਯਾਰ ਤੇ ਪਵਾਂ ਕੇ 26 ਆਂ
ਨੀ ਯਾਰ ਤੇ ਪਵਾਂ ਕੇ 26ਆਂ
ਹੋ ਕਾਂ ਤੋਂ ਬੈਠੀ ਏ ਅੰਦਰ ਬਿੱਲੋ ਵੜਕੇ
ਨੀ ਐਦਾਂ ਨਹੀਓ ਪਿਆਰ ਨਿਭਣੇ ਉਹ ਹੋ ਹੋ
ਨੀ ਐਦਾਂ ਨਹੀਓ ਪਿਆਰ ਨਿਭਣੇ
ਹੋ ਨਹੀਓ ਨਿਭਣੇ ਜ਼ਮਾਨੇ ਕੋਲੋਂ ਡਰਕੇ
ਉਹ ਹੋ ਹੋ

ਪੱਖੀਆਂ ਪੱਖੀਆਂ ਪੱਖੀਆਂ
ਪੱਖੀਆਂ ਪੱਖੀਆਂ ਪੱਖੀਆਂ
ਮੈਂ Gun ਵਿਚ 5 ਗੋਲੀਆਂ
ਹੋ ਤੇਰੈ 5 ਵੀਰਾਂ ਲਈ ਨੇਂ ਰੱਖੀਆਂ
ਨੀ ਵੇਖਾ ਏ ਗੰਡਾਸਾ ਜੱਟ ਦਾ
ਹੋ ਵੇਖੀ ਲੱਗ ਜੁ ਚੀਰਦਾ ਵੱਖੀਆਂ
ਮੈਂ ਓਨਾ ਵਿਚ ਵੈਲੀ ਸੋਹਣੀਏ
ਹੋ ਜਿਹੜੇ ਲਾਉਣ ਯਾਰੀਆਂ ਕੱਚੀਆਂ
ਨੀ ਇਕ ਵਾਰੀ ਲਾਕੇ ਦੇਖ ਲੈ
ਨੀ ਸਾਬੀ ਨਾਲ ਲਾਕੇ ਦੇਖ ਲੈ
ਹੋ ਵੱਟ ਵਾਂਗਰਾਂ ਮੁਹੱਬਤਾਂ ਨੇਂ ਪੱਕੀਆਂ
ਨੀ ਜਿਹੜਾ ਤੈਨੂ ਮਾਰੇ ਸੈਂਨਤਾਂ
ਨੀ ਜਿਹੜਾ ਤੈਨੂ ਮਾਰੇ ਸੈਂਨਤਾਂ
ਹੋ ਅੱਜ ਓਹਦੀਆਂ ਉਡਾਊਂਗਾ ਮੈਂ ਫੱਕੀਆਂ
ਉ ਹੋ ਹੋ
Log in or signup to leave a comment

NEXT ARTICLE