Aeh yo
The kidz
ਸਾਡੇ system ਵਿਗਾੜੇ ਹਨ ਦੀਏ
ਸਾਡੀ ਉਡ ਦੀ ਪਾਈ ਆ ਤਾਣੀ ਨੀ
ਜੱਟ ਦੇ ਵੈਰ ਆ ਵੱਡੇ level ਤੇ
ਹਾਲ ਕਰਦੀ ਬੰਦੇ ਖਾਣੀ ਨੀ
ਕੱਬਾ ਵੈਰੀ ਦੇ ਵੱਲ ਝਾਕਦੀਆਂ
ਮੇਰੇ ਮੋਡੇ ਟੰਗਿਆ ਰਫ਼ਲਾਂ ਨੀ
ਕਾਲੀ Cadillac ਵਿਚ ਭਰ ਕੇ bag
ਵਿਚ ਰੱਖਦੇ ਗੱਬਰੂ ਅਸਲਾ ਨੀ
ਸਾਡੇ ਕੰਮ ਨਾ legal ਹਾਨ ਦੀਏ
ਸਾਰਾ illegal ਆਈ ਮਸਲਾ ਨੀ
ਕਾਲੀ cadilac ਵਿਚ ਭਰ ਕੇ bag
ਵਿਚ ਰੱਖਦੇ ਗੱਬਰੂ ਅਸਲਾ ਨੀ
ਗੱਡੀ ਰੋਜ਼ ਵੈਰੀ ਦੇ ਘਰ ਵਿੱਚੋ
ਲੱਗਦੀ ਹਿਕਾ ਉਤੋਂ ਨੱਚਦੀ ਆ
ਸਾਡੇ ਠੰਡ ਕਾਲਜੇ ਪੈਂਦੀ ਆ
ਜਦੋਂ ਜਿੰਦ ਵੈਰੀ ਦੀ ਮੱਚਦੀ ਆ
ਕਬੇ ਯਾਰ ਹੁੰਦੇ ਨੇਂ ਨਾਲ ਬੈਠੇ
ਜਿਹੜੇ ਨਿਤ ਤੋੜ ਦੇ ਰੁਲਾ ਨੂੰ
ਇਹਦਾ ਪੰਜਕੇ ਪੈਂਦੇ ਵੈਰੀ ਤੇ
ਜਿੰਦਾ ਪੈਂਦੀ ਅੱਗ ਫੁਲਾਂ ਨੂੰ
Bhinder ਗੋਤ ਲਿਖਵਾ ਲਈ ਬੰਪਰ ਤੇ
ਤੈਥੋਂ ਡਰ ਵੈਰੀ ਦੀਆਂ ਨਸਲਾਂ ਨੀ
ਕਾਲੀ cadilac ਵਿਚ ਭਰ ਕੇ bag
ਵਿਚ ਰੱਖਦੇ ਗੱਬਰੂ ਅਸਲਾ ਨੀ
ਸਾਡੇ ਕੰਮ ਨਾ legal ਹਾਨ ਦੀਏ
ਸਾਰਾ illegal ਆਈ ਮਸਲਾ ਨੀ
ਕਾਲੀ Cadillac ਵਿਚ ਭਰ ਕੇ bag
ਵਿਚ ਰੱਖਦੇ ਗੱਬਰੂ ਅਸਲਾ ਨੀ
ਹੋ ਕਿਥੇ ਜ਼ਰੂਰਤ ਵੈਰ ਦੀ ਹਾਨ ਦੀਏ
ਆ ਕੇ ਪਿਠ ਤੇ ਕਰਜਾਏ ਵਾਰ ਮੇਰੇ
ਜੱਟ ਦੇ ਨਾਲ ਸ਼ਾਤਰਾਂ ਵਰਗੇ ਨੀ
6 6 ਫੁਟ ਖੜ ਦੇ ਯਾਰ ਮੇਰੇ
ਉਹ ਦੋ ਤਿੱਤਰ ਲੱਬਦੇ ਖੁੱਡਾ ਨੀ
ਜਦੋਂ ਸਰ ਤੇ ਉੱਡ ਦਾ ਬਾਜ਼ ਹੋਵੇ
ਇਹਦਾ ਸ਼ਹਿਮ ਪਾ ਦਈਏ ਵੈਰੀ ਤੇ
ਜਿੰਦਾ dictator ਦਾ ਰਾਜ ਹੋਵੇ
ਹੋ ਸਬ ਫੁਨੀਏਰ ਸੀਰੀਆਂ ਚੱਕ ਦੇ ਜੋ
ਚਾਉਦੇ ਟੀਰਾ ਹੇਠ ਦੱਬਲਾ ਨੀ
ਕਾਲੀ cadilac ਵਿਚ ਭਰ ਕੇ bag
ਵਿਚ ਰੱਖਦੇ ਗੱਬਰੂ ਅਸਲਾ ਨੀ
ਸਾਡੇ ਕੰਮ ਨਾ legal ਹਾਨ ਦੀਏ
ਸਾਰਾ illegal ਆਈ ਮਸਲਾ ਨੀ
ਕਾਲੀ Cadillac ਵਿਚ ਭਰ ਕੇ bag
ਵਿਚ ਰੱਖਦੇ ਗੱਬਰੂ ਅਸਲਾ ਨੀ
ਕਾਲੀ ਗੱਡੀਆਂ ਚਿਟੇ ɾim ਕੁੜੇ
ਅੱਧੀ ਰਾਤ ਬਤੀ dim ਕੁੜੇ
ਕਿੱਧਰੇ ਲੱਗਦੀ ਵੱਧ ਦੀ ਦੇਖ ਲਾਵੇ
ਸਮਝੀ ਪਹਿਲਾ ਗਈ ਆ ਕਿਥੇ game ਕੁੜੇ
Hooter ਵੱਜਦੇ ਪੈਂਦੀਆਂ search ਆ ਨੀ
ਮਾਮੇ ਲਭਦੇ ਫਿਰਦੇ ਯਾਰਾਂ ਨੂੰ
ਕਹਿੰਦੇ ਵੇਲੇ ਕਿਥੇ ਕਿੰਜ ਫੜ ਦੀਏ
ਸਾਡੀ ਫਿਕਰ ਪਾਈ ਸਰਕਾਰਾਂ ਨੂੰ
ਕਿੱਧਰੇ ਦਿਲ ਨਾ ਜੱਟ ਨੂੰ ਦੇ ਬੈਠੀ
ਦੇਖ Innocent ਜਿਹੀ ਆ ਸ਼ਕਲਾਂ ਨੀ
ਕਾਲੀ Cadillac ਵਿਚ ਭਰ ਕੇ bag
ਵਿਚ ਰੱਖਦੇ ਗੱਬਰੂ ਅਸਲਾ ਨੀ
ਸਾਡੇ ਕੰਮ ਨਾ legal ਹਾਨ ਦੀਏ
ਸਾਰਾ illegal ਆਈ ਮਸਲਾ ਨੀ
ਕਾਲੀ cadilac ਵਿਚ ਭਰ ਕੇ bag
ਵਿਚ ਰੱਖਦੇ ਗੱਬਰੂ ਅਸਲਾ ਨੀ