ਉਹ ਵੈਲਪੁਣਾ ਕਰਦਾ ਏ , ਮੇਰੇ ਪਿੱਛੇ ਲੜਦਾ ਏ ,
Prohibited area ਚ fire ਕਰਦਾ ਏ ,
ਜਿੰਦ ਕਰੇ hang ਜੱਟੀ ਲੈਕੇ Mustang ਵਿਚ
ਵੇਲਿਆਂ ਦੀ ਗੈਂਗ ਲੈਕੇ ਸ਼ਹਿਰ ਸਾਡੇ ਵੜਦਾ ਏ
ਹੋ ਤੇਰੈ ਸ਼ਹਿਰ ਤੇਰੈ ਪਿੱਛੇ ਪਈ ਗਏ ਜੇਦੇ ਫ਼ੇਰੇ
ਰੱਬ ਖੈਰ ਕਰੇ Fire ਹੁੰਦੇ ਸਿਖਰ ਦੁਪਹਿਰੇ ,
ਚੌੜੇ tire ਤੈਨੂ ਪਾਉਣ ਦੀ desire ਵਿਚ ਟੱਪੀ ਅਉਂਦੇ
Desire ਗੱਡੀਆਂ Mustang ਪਾਉਂਦੀ ਕਹਿਰ ,
ਤੇਰੈ ਹੱਥ ਵੈਰੀਆਂ ਦੇ ਕੰਨ ਤੇ , ਤੇ ਮੂੰਹ ਤੇ ਤੇਰੈ ਗੱਲ ਹੁੰਦੀ ਆ ,
ਉਹ ਖਾਦਾਂ ਹੁੰਦਾ ਕੀ ਵੇ ਪੱਟ ਹੋਣੀਆਂ
ਵੇ ਅੱਖ ਤੇਰੀ ਲਾਲ ਹੁੰਦੀ ਆ ,
ਚਿੱਟਾ ਕੁੜਤਾ ਪਜਾਮਾ tool ਦੱਬ ‘ਚ
ਤੇ ਵੇਲਿਆਂ ਦੀ ਚਾਲ ਹੁੰਦੀ ਆ .
ਪੱਟ ਹੋਣੀਆਂ ਵੇ ਤੇਰੀ ਅੱਖ ਆ ਸ਼ਿਕਾਰੀ
ਪੱਟੀ ਫਿਰਦਾ ਏ ਕੱਚੀ ਕੁੜੀ ਕਹਿਲ ਵਰਗੀ
ਗੱਬਰੂ ਦੇ ਹੱਥਾਂ ਵਿਚੋਂ ਲੰਘਦੀ ਤਿਲਕਦੀ
ਨੀ ਤੇਰੀ ਵੀ ਜਵਾਨੀ Maglel ਵਰਗੀ
ਓਨਾ ਚਿਰ ਹੱਥ ਨਾ ਮੈਂ ਅਉਣਾ ਤੇਰੈ ਯਾਰਾ
ਜਿਨ੍ਹਾਂ ਚਿਰ ਨਾ ਤੂੰ ਚੰਨਾ ਮਾੜੇ ਕੰਮ ਛਡ ਦਾ
ਜੱਟਾਂ ਦੇ ਪੁੱਤਾਂ ਨੂੰ ਬਦਮਾਸ਼ੀ ਦਾ ਨਾ ਸ਼ੌਂਕ
ਮੈਂ ਤਾਂ ਵੱਡੇ ਬਦਮਾਸ਼ ’ਆਂ ਦੇ ਆਂ ਵਹਿਮ ਕੱਢ ਦਾ ,
ਸਾਡਾ ਵੱਜਦਾ missile ਆਂ ਦਾ ਸਲੰਗ
ਜਿਹੜਾ ਆਖੇ ਨੀ ਤੂੰ ਗਾਲ ਹੁੰਦੀ ਆ ,
ਉਹ ਖਾਦੀ ਹੁੰਦੀ ਆ ਨੀ ਕਾਲੇ ਰੰਗ ਦੀ
ਇਸੇ ਲਈ ਅੱਖ ਲਾਲ ਹੁੰਦੀ ਆ ,
Tag ਵੇਲਿਆਂ ਦਾ ਲਾਉਂਦੀ ਕਾਹਤੋਂ ਜੱਟੀਏ
ਜੱਟਾਂ ਦੀ ਇਹੋ ਚਾਲ ਹੁੰਦੀ ਆ ,
ਹੋ ਖਾਦੀ ਹੁੰਦੀ ਆ ਨੀ ਕਾਲੇ ਰੰਗ ਦੀ
ਇਸੇ ਲਈ ਅੱਖ ਲਾਲ ਹੁੰਦੀ ਆ .
ਵੇ ਮਿੱਤਰਾਂ ਚ ਵੈਰੀਆਂ ਚ court ਆਂ ਤੇ ਕਚੈਰੀਆਂ ਚ
ਚਰਚੇ ਹੁੰਦੇ ਨੇਂ ਤੇਰੈ ਅਖਬਾਰ ਤੇ ,
ਉਹ ਚਰਚੇ ਕਰਾਉਣੇ ਕਹਿੰਦੇ ਸੌਖੇ ਆ ਰਕਾਣੇ
ਸਰ ਪਰਚੇ ਵੀ ਬਹਿਕੇ ਕੀਤੇ ਗਿਣੀ ਯਾਰ ਦੇ ,
ਸਰ ਪਰਚੇ ਨੇਂ ਲੱਖ ਤੈਨੂ ਫਿਕਰ ਨਾ ਕੱਖ
ਵੇ ਤੂੰ set ਹੁਣਾ ਖਾਕੇ ਕਾਲਾ ਮਾਲ ਸੋਨੀਆ
ਉਹ ਪੱਟ ਹੋਣੀਏ ਨੀ ਲੁਟ ਲੈਣ ਦੇ ਨਜ਼ਾਰੇ ,
ਜੱਟ ਦੁਨੀਆਂ ਤੇ ਕਹਿੰਦਾ ਵਾਰ ਵਾਰ ਆਉਣੇ ਆ ,
ਉਹ ਜਿਹੜੀ ਖ਼ੁਰ ਗਈ ਹੱਦਣ ਚ ਓਹੀ ਆਪਣੀ ਏ
ਜਾਂਦੀ ਕਹਿੰਦਾ ਨਾਲ ਹੁੰਦੀ ਆ ,
ਉਹ ਖਾਦੀ ਹੁੰਦੀ ਆ ਨੀ ਕਾਲੇ ਰੰਗ ਦੀ
ਇਸੇ ਲਈ ਅੱਖ ਲਾਲ ਹੁੰਦੀ ਆ ,
Tag ਵੇਲਿਆਂ ਦਾ ਲਾਉਂਦੀ ਕਾਹਤੋਂ ਜੱਟੀਏ
ਜੱਟਾਂ ਦੀ ਇਹੋ ਚਾਲ ਹੁੰਦੀ ਆ .
ਹੋ ਕਰ ਨਾ ਤੂੰ ਵਹਿਮ ਫੜਾ ਫੋਕੀਆਂ ਨੀ ਮਾਰਦਾ ,
ਮੈਂ ਪੀਕੇ ਸਮੱਕ ’ਆਂ ਬੀਬੇ ਹਿੱਕਾਂ ਨਾਇਯੋ ਸਾੜਦਾ ,
ਮੈਂ ਜੁੜ ’ਦੀ ਏ ਖਾਈਦੀ ਏ ਰੋਗ ਵੀ ਦਵਾਈ ਵੀ
ਚੀਜ਼ ਏ pure ਅਫ਼ਗ਼ਾਨ ਤੋਂ ਮੰਗਾਈ ਦੀ ਏ ,
ਹੋ Gold ਦੀ ਐਸ਼ ਵਿਚ ਸ਼ੌਂਕ ਨਾਲ ਰਲਾਯੀ ਦੀ ਏ ,
ਸ਼ੌਕ ਨਾਲ ਰਲਾਕੇ ਡੱਬੀ ਚਾਂਦੀ ਦੀ
ਓਏ ਆਪ ਨੂੰ ਤਾਂ ਲੱਗੀ ਪਰ ਲਾਈ ਨੀ ਕਿਸੇ ਨੂੰ
ਪਰ ਟੁੱਟਦਾ ਜੇ ਹੋਵੇ ਪਰ ਓਹਨੂੰ ਤਕ ਖ਼ਵਾਈ ਦੀ ਏ
ਇਸੇ ਕਰਕੇ ਮੰਡੀਰ ਸਾਰੇ ਪਿੰਡ ਦੀ
ਨੀ Sabi ਤੇਰੈ ਨਾਲ ਹੁੰਦੀ ਆ
ਹੋ ਖਾਦੀ ਹੁੰਦੀ ਆ ਨੀ ਕਾਲੇ ਰੰਗ ਦੀ
ਇਸੇ ਲਈ ਅੱਖ ਲਾਲ ਹੁੰਦੀ ਆ
Tag ਵੈਲੀਆਂ ਦਾ ਲੱਉਂਦੀ ਕਾਹਤੋਂ ਜੱਟੀਏ
ਜੱਟਾਂ ਦੀ ਇਹੋ ਚਾਲ ਹੁੰਦੀ ਆ
ਹੋ ਖਾਦੀ ਹੁੰਦੀ ਆ ਨੀ ਕਾਲੇ ਰੰਗ ਦੀ
ਇਸੇ ਲਈ ਅੱਖ ਲਾਲ ਹੁੰਦੀ ਆ