Yeah Zehr Vibe, Sabi Bhinder
ਕਹਿੰਦੀ
ਨੀ ਈ ਕਰਦਾ ਮੇਰੀ ਰਾਖੀ ਨੀ
ਮੈਂ ਵੀ ਕਰਦਾ ਈਹਦੀ care ਕੁੜੇ
ਨੀ ਮੈਂ ਰਖਦਾ lubricate ਇਹਨੂੰ
ਦੇਕੇ ਅਸਲੇ ਨੂ ਮੈਂ ਤੈਲ ਕੁੜੇ
ਜੇ ਤੂ ਮੇਰੇ ਬਾਰੇ ਸੁਨ੍ਣ ਨਾ ਆ
ਆਕੇ ਸੁਨਲੀ ਵਿਚ detail ਕੁੜੇ
ਪਿਹਲਾ ਘਰ ਹੁੰਦਾ ਦਿਲ ਯਾਰਾ ਦਾ
ਦੂਜਾ ਘਰ ਜੱਟਾ ਦਾ ਜੈਲ ਕੁੜੇ
ਪਿਹਲਾ ਘਰ ਹੁੰਦਾ ਦਿਲ ਯਾਰਾ ਦਾ
ਦੂਜਾ ਘਰ ਜੱਟਾ ਦਾ ਜੈਲ ਕੁੜੇ
ਓ ਇਕ ਫਿਰਦਾ ਫਰਾਰ
ਇਕ ਕਾਲ ਆਯਾ ਬਾਹਰ
ਇਕ ਜਾਣ ਨੂ ਤੈਇਯਾਰ
ਕ੍ਯੂਕੀ ਪੇਸ਼ੀ ਹੌੂਗੀ ਕੱਠੇ ਹੋਏ ਦੇਖ ਯਾਰ
ਬੀਬਾ ਗੱਡੀ ਚ ਸਵਾਰ ਜੇਡੇ ਖਾਂਦੇ ਸਿਗੇ ਖਾਰ
ਓਡੀ ਹਿੱਕ ਖੋਲਤੀ
ਹੋ ਮੈਨੂ ਸੋਾਮਰਸ ਮਿੱਲਜੇ ਜੇ ਦਾਰੂ ਨਾਮ ਦਾ
ਨੀ ਮੈਂ ਝੱਟ ਪੱਟ ਪੀ ਜਾਣਾ ਆ ਜੁੱਗ ਭਰਕੇ
ਹੋ ਅੱਸੀ ਵਜਦੇ ਆ ਖੰਡ ਦੇ ਸ਼ਿਕਾਰੀ ਬੱਲੇਯਾ
ਹੋ ਅੱਡ ਬਾਬ ਵਿਚ ਆਏ ਸੀ stud ਵਰਗਾ
ਕਾਟੋ ਫਿਰਦੀ ਸਾਡੇ ਨਾਲ ਖਹਿੰਦੀ
ਨਯੋ ਹੋਣੇ ਸਾਡੇ ਮੈਲ ਕੁੜੇ
ਸਾਨੂ ਬੋਹੁਤੇ ਜਾਦਾ ਔਂਦੇ ਨੀ ਖੇਲ ਪ੍ਯਾਰਾ ਆਲੇ
Fail ਕੁੜੇ ਤੂ ਮੇਰੇ ਬਾਰੇ ਸੁਨ੍ਣ ਨਾ ਆ
ਆਕੇ ਸੁਨਲੀ ਵਿਚ detail ਕੁੜੇ
ਪਿਹਲਾ ਘਰ ਹੁੰਦਾ ਦਿਲ ਯਾਰਾ ਦਾ
ਦੂਜਾ ਘਰ ਜੱਟਾ ਦਾ ਜੈਲ ਕੁੜੇ
ਪਿਹਲਾ ਘਰ ਹੁੰਦਾ ਦਿਲ ਯਾਰਾ ਦਾ
ਦੂਜਾ ਘਰ ਜੱਟਾ ਦਾ ਜੈਲ ਕੁੜੇ
ਓ ਗੂਸਾਇ ਈ ਨੀ ਪਬਾ ਵਿਚ
ਕੁੜੇ ਹੈ ਨੀ ਡੱਬਾ ਵਿਚ ਫਿਰਦੇ ਕ੍ਲਬ’ਆ ਵਿਚ
ਯੱਬਾ ਵਿਚ ਪੋਲੀਸ ਦੀ gang
ਸਾਡਾ ਖਿਡੇਯਾ ਸਮਾਂ ਹੋ ਦਿਨੇ ਚੱਲੇ ਨਾਗਣੀ ਤੇ ਰਾਤੀ ਚਲੇ
ਲਾਂ ਨੀ ਰਾਕਾਨੇ ਪੈਂਦੇ ਖਾਨ ਨੂ ਜੱਟਾ ਦੇ ਪੁੱਤ
ਸਾਂ ਕੋਈ ਕਰੇਗੀ ਨੁਕਸਾਨ
ਬਾਜ਼ੀ ਤਾ ਸਾਬੀ ਲੇਜੁਗਾ
ਭਾਵੇ ਹਟਿਆ ਭਾਵੇ fail ਕੁੜੇ
ਤੂ ਮੇਰੇ ਬਾਰੇ ਸੁਨ੍ਣ ਨਾ ਆ
ਆਕੇ ਸੁਨਲੀ ਵਿਚ detail ਕੁੜੇ
ਪਿਹਲਾ ਘਰ ਹੁੰਦਾ ਦਿਲ ਯਾਰਾ ਦਾ
ਦੂਜਾ ਘਰ ਜੱਟਾ ਦਾ ਜੈਲ ਕੁੜੇ
ਪਿਹਲਾ ਘਰ ਹੁੰਦਾ ਦਿਲ ਯਾਰਾ ਦਾ
ਦੂਜਾ ਘਰ ਜੱਟਾ ਦਾ ਜੈਲ ਕੁੜੇ
ਹੋ ਮੱਤ ਅਲ ਪੈਂਦਾ ਈ ਨੀ
ਪਿੰਡ ਯਾਰ ਦਾ ਬਾਰ੍ਡਰ ਤੋ ਸੁਣਦੇ ਖਦਕੇ ਸੋਹਣੀਏ
ਓ ਗੋਡਿ ਹੱਥ ਲਾਕੇ ਲੰਗਦੇ ਆ ਯਾਰ ਦੇ
ਵਡਿਆ ਘਰਾਂ ਦੇ ਜਿਹੜੇ ਕਾਕੇ ਸੋਹਣੀਏ
ਓ ਬੇਰਰਲਾ ਚ ਸੁਣਦੇ ਪੱਤਖੇ ਸੋਹਣੀਏ
ਯਾਰ ਹੋਣੀ ਮੁੱਡ ਤੋ ਲੜਾਕੇ ਸੋਹਣੀਏ
ਥੋਡੀ ਜਿਹੀ wait ਹੋਰ ਕਰਲੇ ਰਾਕਾਨੇ
ਹੌਲੀ ਹੌਲੀ ਔਣੇ ਆ ਧਮਾਕੇ ਸੋਹਣੀਏ
ਆਹਾ Zehr Vibe
ਕਿਹੰਦੀ