ਵੇ ਤੇਰੀ ਬਡੇਆਂ ਦਿਨਾ ਤੋਹ ਮੇਰੇ ਨਾਲ ਲਗਦੀ
ਵੇ ਮੈਨੂ ਦਾਲ ਚ ਨੀ ਕਾਲਾ ਕਾਲੀ ਦਾਲ ਲਗਦੀ
ਵੇ ਤੇਰੀ ਬਡੇਆਂ ਦਿਨਾ ਤੋਹ ਮੇਰੇ ਨਾਲ ਲਗਦੀ
ਵੇ ਮੈਨੂ ਦਾਲ ਚ ਨੀ ਕਾਲਾ ਕਾਲੀ ਦਾਲ ਲਗਦੀ
ਓ ਗੱਲਾਂ ਹੋਰਾਂ ਨਾਲ ਮਾਰੇ facetime ਤੇ
ਚੋਰੀ ਮੇਤੋਂ ਮਾਰੇ facetime ਤੇ
ਤੇ ਮੈਨੂ ਰਿਹਨਾ ਤੌਰ ਕਰਦਾ
ਗੱਲ ਉੱਡੀ ਉੱਡੀ ਸੁਣੀ ਵੇ ਤੂ ਸੋਹਣੇਆਂ
Try ਆਂ ਕੀਤੇ ਹੋਰ ਕਰਦਾ
ਵੇ ਗੱਲ ਉੱਡੀ ਉੱਡੀ ਸੁਣੀ ਵੇ ਤੂ ਸੋਹਣੇਆਂ
Try ਆਂ ਕੀਤੇ ਹੋਰ ਕਰਦਾ
ਓ ਵੇ ਮੈਂ ਰੱਜ ਕੇ ਸੁਨਕੀ ਤੇ ਜਵਾਨ ਸੋਹਣੇਆਂ
ਵੇ ਮੈਨੂ ਦੱਸ ਕਿ ਮੇਰੇ ਚ ਕਮੀ ਪੱਟ ਹੋਨੇਆਂ
ਓ ਵੇ ਮੈਂ ਰੱਜ ਕੇ ਸੁਨਕੀ ਤੇ ਜਵਾਨ ਸੋਹਣੇਆਂ
ਵੇ ਮੈਨੂ ਦੱਸ ਕਿ ਮੇਰੇ ਚ ਕਮੀ ਪੱਟ ਹੋਨੇਆਂ
ਓ ਏਿਦਾਂ ਮੇਰੇ ਨਾਲ ਕਿੱਟੀ ਜੇਓਂ ਜੋਗੇਆਂ
ਮੇਰੇ ਨਾਲ ਕਿੱਟੀ ਜੇਓਂ ਜੋਗੇਆਂ
ਜਿਵੇਈਂ ਕੋਯੀ ਚੋਰੀ ਚੋਰ ਕਰਦਾ
ਗੱਲ ਉੱਡੀ ਉੱਡੀ ਸੁਣੀ ਵੇ ਤੂ ਸੋਹਣੇਆਂ
Try ਆਂ ਕੀਤੇ ਹੋਰ ਕਰਦਾ
ਵੇ ਗੱਲ ਉੱਡੀ ਉੱਡੀ ਸੁਣੀ ਵੇ ਤੂ ਸੋਹਣੇਆਂ
Try ਆਂ ਕੀਤੇ ਹੋਰ ਕਰਦਾ
ਓ ਲਾਕੇ ਤਦਕੇ ਬਹਾਨਾ ਟੁੱਰ ਜਾਣਾ ਸ਼ਿਅਰ ਵੇ
ਓ ਲੇਟ ਨਾਇਟ ਤੂ ਰੋਜ਼ਾਨਾ ਘਰੇ ਪੌਂਡਾ ਪੈਰ ਵੇ
ਓ ਲਾਕੇ ਤਦਕੇ ਬਹਾਨਾ ਟੁੱਰ ਜਾਣਾ ਸ਼ਿਅਰ ਵੇ
ਓ ਲੇਟ ਨਾਇਟ ਤੂ ਰੋਜ਼ਾਨਾ ਘਰੇ ਪੌਂਡਾ ਪੈਰ ਵੇ
ਆਸ਼ਾ ਮੇਰਿਆਂ ਨ ਦੇ ਉੱਤੇ ਪਾਣੀ ਫੇਰ ਕੇ
ਮੇਰਿਆਂ ਨ ਦੇ ਉੱਤੇ ਪਾਣੀ ਫੇਰ ਕੇ
ਤੂ ਪਾਣੀ ਹੋਰਾ ਦਾ ਕ੍ਯੂਂ ਭਰਦਾ
ਗੱਲ ਉੱਡੀ ਉੱਡੀ ਸੁਣੀ ਵੇ ਤੂ ਸੋਹਣੇਆਂ
Try ਆਂ ਕੀਤੇ ਹੋਰ ਕਰਦਾ
ਵੇ ਗੱਲ ਉੱਡੀ ਉੱਡੀ ਸੁਣੀ ਵੇ ਤੂ ਸੋਹਣੇਆਂ
Try ਆਂ ਕੀਤੇ ਹੋਰ ਕਰਦਾ
ਓ ਕਰ ਚੇਤੇ ਓ ਜਸ਼ਨ ਜਗਦੇਵ ਕਸਮਾ ਵੇ
ਮੇਰੇ ਨਾਲ ਸੀ ਤੂ ਸਾਰਿਆਂ ਨ ਨਿਭਾਆਂ ਰਸਮਾ
ਓ ਕਰ ਚੇਤੇ ਓ ਜਸ਼ਨ ਜਗਦੇਵ ਕਸਮਾ ਵੇ
ਮੇਰੇ ਨਾਲ ਸੀ ਤੂ ਸਾਰਿਆਂ ਨ ਨਿਭਾਆਂ ਰਸਮਾ
ਹੁੰਨ ਮੁਕਰੇ ਜੁਬਾਨ ਦੇਕੇ ਝੱਲੇਆਂ
ਮੁਕਰੇ ਜੁਬਾਨ ਦੇਕੇ ਝੱਲੇਆਂ
ਵੇ ਰਬ ਤੋਹ ਕ੍ਯੂਂ ਨਹੀ ਡਰਦਾ
ਗੱਲ ਉੱਡੀ ਉੱਡੀ ਸੁਣੀ ਵੇ ਤੂ ਸੋਹਣੇਆਂ
Try ਆਂ ਕੀਤੇ ਹੋਰ ਕਰਦਾ
ਵੇ ਗੱਲ ਉੱਡੀ ਉੱਡੀ ਸੁਣੀ ਵੇ ਤੂ ਸੋਹਣੇਆਂ
Try ਆਂ ਕੀਤੇ ਹੋਰ ਕਰਦਾ