Gedi Route

ਉ ਫਿੱਟ ਰੱਖਿਆ ਸ਼ਰੀਰ ਹਿੱਕ ਤਣ ਕੇ ਰਹੀ ਦਾ
ਗੱਲ ਸਿੱਧੀ ਸਿੱਧੀ ਬੀਬਾ ਬਣ ਥਣ ਕੇ ਰਹੀ ਦਾ
ਫਿੱਟ ਰੱਖਿਆ ਸ਼ਰੀਰ ਹਿੱਕ ਤਣ ਕੇ ਰਹੀ ਦਾ
ਗੱਲ ਸਿੱਧੀ ਸਿੱਧੀ ਬੀਬਾ ਬਣ ਥਣ ਕੇ ਰਹੀ ਦਾ
ਟੌਹਰ ਸ਼ੌਹਰ ਚ ਵੀ ਰੜਕੇ ਕਮੀ
ਦਿੱਤਾ ਮੁੱਛਾਂ ਨੂੰ ਜੇ ਵੱਟ ਨਾ ਹੋਵੇ
ਉ ਕੁੜੀਆਂ ਨੀ ਜੀ ਲਾਉਂਦੀ ਆ ਜੇ ਗੇੜੀ ਰੂਟ ਉੱਤੇ ਜੱਟ ਨਾ ਹੋਵੇ
ਉ ਕੁੜੀਆਂ ਨੀ ਜੀ ਲਾਉਂਦੀ ਆ ਜੇ ਗੇੜੀ ਰੂਟ ਉੱਤੇ ਜੱਟ ਨਾ ਹੋਵੇ
ਜੇ ਗੇੜੀ ਰੂਟ ਉੱਤੇ ਜੱਟ ਨਾ ਹੋਵੇ

ਜੋੜੀ ਕੋਠੀ ਮੂਹਰੇ ਖੜੀ Range ਦੀ ਨੀਲਾ ਫੋਰਡ Modify ਕਰਿਆ
ਇਸ ਲੰਡੀ ਜੀਪ ਨਾਲ ਬਾਪੂ ਨੇ ਸੀ ਬੇਬੇ ਵਾਰੀ ਵੀ Try ਕਰਿਆ
ਓ ਇਸ ਲੰਡੀ ਜੀਪ ਨਾਲ ਬਾਪੂ ਨੇ ਸੀ ਬੇਬੇ ਵਾਰੀ ਵੀ Try ਕਰਿਆ
ਉ ਲੱਖ ਲਾਹਨਤਾਂ ਰਕਾਨੇ ਪੈਣੀਆ ਲੱਖ ਲਾਹਨਤਾਂ ਰਕਾਨੇ ਪੈਣੀਆ
ਜੇ ਪਿਆਰ ਤੇਰਾ ਖੱਟ ਨਾ ਹੋਵੇ
ਉ ਕੁੜੀਆਂ ਨੀ ਜੀ ਲਾਉਂਦੀ ਆ ਜੇ ਗੇੜੀ ਰੂਟ ਉੱਤੇ ਜੱਟ
ਉ ਕੁੜੀਆਂ ਨੀ ਜੀ ਲਾਉਂਦੀ ਆ ਜੇ ਗੇੜੀ ਰੂਟ ਉੱਤੇ ਜੱਟ ਨਾ ਹੋਵੇ
ਉ ਕੁੜੀਆਂ ਨੀ ਜੀ ਲਾਉਂਦੀ ਆ ਜੇ ਗੇੜੀ ਰੂਟ ਉੱਤੇ ਜੱਟ ਨਾ ਹੋਵੇ
ਜੇ ਗੇੜੀ ਰੂਟ ਉੱਤੇ ਜੱਟ ਨਾ ਹੋਵੇ

Fan following ਜੇ ਤੂੰ ਵੇਖਣੀ ਜਿੱਥੇ ਮਰਜ਼ੀ Search ਕਰ ਲਈ
ਕਿਸੇ ਮਹਿੰਗੀ ਜੀ Currency ਵਰਗਾ ਜਿੱਥੇ ਮਰਜ਼ੀ ਖਰਚ ਕਰ ਲਈ
ਉ ਕਿਸੇ ਮਹਿੰਗੀ ਜੀ currency ਵਰਗਾ ਜਿੱਥੇ ਮਰਜ਼ੀ ਖਰਚ ਕਰ ਲਈ
ਮੂੰਹੋਂ ਵੇਖ ਲੀ Demand [Bm]ਆ ਕਰਕੇ
ਉ ਮੂੰਹੋਂ ਵੇਖ ਲੀ Demand [Bm]ਆ ਕਰਕੇ ਜੇ ਰਕਾਨੇ ਪੂਰੀ ਝੱਟ ਨਾ ਹੋਵੇ
ਉ ਕੁੜੀਆਂ ਨੀ ਜੀ ਲਾਉਂਦੀ ਆ ਜੇ ਗੇੜੀ ਰੂਟ ਉੱਤੇ ਜੱਟ ਨਾ
ਉ ਕੁੜੀਆਂ ਨੀ ਜੀ ਲਾਉਂਦੀ ਆ ਜੇ ਗੇੜੀ ਰੂਟ ਉੱਤੇ ਜੱਟ ਨਾ ਹੋਵੇ
ਉ ਕੁੜੀਆਂ ਨੀ ਜੀ ਲਾਉਂਦੀ ਆ ਜੇ ਗੇੜੀ ਰੂਟ ਉੱਤੇ ਜੱਟ ਨਾ ਹੋਵੇ
ਜੇ ਗੇੜੀ ਰੂਟ ਉੱਤੇ ਜੱਟ ਨਾ ਹੋਵੇ
ਉ ਜਿੱਥੇ Residence ਨੀ ਅਕਾਲ ਦੀ ਜਗਾ ਮਾਂਝੇ ਚ ਅੰਬਰਸਰ ਜੀ
ਮੇਰੇ ਪਿੰਡ ਜਗਦੇਵ ਕਲਾਂ ਦੀ ਲੰਬੀ ਵਾਟ ਤੇਰੇ ਚੰਡੀਗੜ੍ਹ ਦੀ
ਘੱਟ ਪਿੰਡਾਂ ਵਾਲੇ ਜੱਟ ਵੀ ਨਹੀਂ ਜੇ ਗੱਲਬਾਤ ਤੇਰੇ ਚੰਡੀਗੜ੍ਹ ਦੀ
ਉ ਬੱਚੇ ਬੱਚੇ ਦੇ ਜਸ਼ਨ ਬੁੱਲਾ ਤੇ
ਉ ਬੱਚੇ ਬੱਚੇ ਦੇ ਜਸ਼ਨ ਬੁੱਲਾ ਤੇ ਤੈਥੋਂ ਨਾਂਮ ਮੇਰਾ ਰੱਟ ਨਾ ਹੋਵੇ
ਉ ਕੁੜੀਆਂ ਨੀ ਜੀ ਲਾਉਂਦੀ ਆ ਜੇ ਗੇੜੀ ਰੂਟ ਉੱਤੇ ਜੱਟ ਨਾ ਹੋਵੇ
ਉ ਕੁੜੀਆਂ ਨੀ ਜੀ ਲਾਉਂਦੀ ਆ ਜੇ ਗੇੜੀ ਰੂਟ ਉੱਤੇ ਜੱਟ ਨਾ ਹੋਵੇ
ਜੇ ਗੇੜੀ ਰੂਟ ਉੱਤੇ ਜੱਟ ਨਾ ਹੋਵੇ
Log in or signup to leave a comment

NEXT ARTICLE