Peke Pind

ਓ ਜਦੋਂ ਸੂਟ ਤੂ ਦਵਾਯਾ ਨਾਲੇ ਲੇਤੀ ਫੁਲਕਾਰੀ ਵੇ
ਓ ਜਦੋਂ ਸੂਟ ਤੂ ਦਵਾਯਾ ਨਾਲੇ ਲੇਤੀ ਫੁਲਕਾਰੀ ਵੇ
ਓ ਦਿਲ ਕਰਦਾ ਸੀ ਗਲ ਉੱਤੇ ਕਰ ਲਾ ਮੈਂ ਪਾਰੀ ਵੇ
ਓ ਦਿਲ ਕਰਦਾ ਸੀ ਗਲ ਉੱਤੇ ਕਰ ਲਾ ਮੈਂ ਪਾਰੀ ਵੇ

ਓ ਜਦੋਂ ਸੂਟ ਤੂ ਦਵਾਯਾ ਨਾਲੇ ਲੇਤੀ ਫੁਲਕਾਰੀ
ਦਿਲ ਕਰਦਾ ਸੀ ਗਲ ਉੱਤੇ ਕਰ ਲਾ ਮੈਂ ਪਾਰੀ
ਜਿਹਨਾ ਰਿਬ੍ਬਨ ਕਟਾਯਾ ਓਹੋ ਸਬ ਦੁਲਿਯਾ
ਤੇਰੀ ਪਗ ਮੇਹਰੂਨ ਤੇ
ਮੇਰੇ ਪੇਕੇ ਪਿੰਡ ਤੇਰਿਯਾ ਤਾਰੀਫਾ ਹੁੰਦੀਯਾ
ਓ ਬੇਬੇ ਦਸਦੀ ਸੀ ਫੋਨ ਤੇ
ਮੇਰੇ ਪੇਕੇ ਪਿੰਡ ਤੇਰਿਯਾ ਤਾਰੀਫਾ ਹੁੰਦੀਯਾ
ਵੇ ਮੁੱਂਮਾ ਦਸਦੀ ਸੀ ਫੋਨ ਤੇ

ਮੇਰੇ ਪੇਕੇ ਪਿੰਡ ਤੇਰਿਯਾ ਤਾਰੀਫਾ ਹੁੰਦੀਯਾ
ਓ ਬੇਬੇ ਦਸਦੀ ਸੀ ਫੋਨ ਤੇ

ਓ ਜਿੰਨੇ ਮੇਰੇ cousion [C7] ਕਿ ਦੱਸਣ ਸੋਹਣੇਯਾ
ਸਚ ਰਾਜੁ ਧਰ੍ਮਾ ਤੇ ਜੱਸਣ ਸੋਹਣੇਯਾ
ਓ ਜਿੰਨੇ ਮੇਰੇ cousion [C7] ਕਿ ਦੱਸਣ ਸੋਹਣੇਯਾ
ਸਚ ਰਾਜੁ ਧਰ੍ਮਾ ਤੇ ਜੱਸਣ ਸੋਹਣੇਯਾ
ਓ ਗਲ ਗਲ ਉੱਤੇ ਬਸ ਤੈਨੂ ਹੀ ਸਲੌਂਦੇ
ਸੁਣ ਸੁਣ ਗੱਲਾਂ ਮੈਂ ਤਾ ਹੱਸਣ ਸੋਨੇਯਾ
ਕੇਂਡੇ ਅਔਉਂਦਾ ਜਦੋਂ ਫੋਨ ਵੱਡੇ ਭਾਜੀ ਦਾ
ਝੁਕ ਦੇ ਆਂ ਪਿਹਲੀ tone ਤੇ
ਮੇਰੇ ਪੇਕੇ ਪਿੰਡ ਤੇਰਿਯਾ ਤਾਰੀਫਾ ਹੁੰਦੀਯਾ
ਓ ਬੇਬੇ ਦਸਦੀ ਸੀ ਫੋਨ ਤੇ
ਮੇਰੇ ਪੇਕੇ ਪਿੰਡ ਤੇਰਿਯਾ ਤਾਰੀਫਾ ਹੁੰਦੀਯਾ
ਵੇ ਮੁੱਂਮਾ ਦਸਦੀ ਸੀ ਫੋਨ ਤੇ

ਓ ਏਕ ਥੋੜੇ ਗਲ ਕਰਦੇ ਸੀ ਜੇਡੇ ਮਾਗ ਦੀ
ਪਕਾ ਤਾ ਨੀ ਯਾਦ ਗਲ ਲੋਹੜੀ ਤੋਂ ਏ ਬਾਦ ਦੀ
ਓ ਏਕ ਥੋੜੇ ਗਲ ਕਰਦੇ ਸੀ ਜੇਡੇ ਮਾਗ ਦੀ
ਪਕਾ ਤਾ ਨੀ ਯਾਦ ਗਲ ਲੋਹੜੀ ਤੋਂ ਏ ਬਾਦ ਦੀ
ਨਵੇ ਨਵੇ ਪਿੰਡ ਆੱਪਣ ਫੇਰਾ ਗੇ ਪੌਣ
ਤੇਰੇ ਵੈਂਗ ਤੇਰੀ ਭੇਣ ਵੀ ਸ਼ਕੀਂ ਬਡੀ ਸਾਗ ਦੀ
ਓ ਜੱਮਾ ਪਾਈ ਨਾ ਲਡ਼ਾਈ ਤੂ ਜਨਵੈਯਾ ਵਾਂਗ ਰਾ
ਓ ਸਾਗ ਵਿਚ ਫਿੱਕੇ ਲੂਨ ਦੇ
ਓ ਮੇਰੇ ਪੇਕੇ ਪਿੰਡ ਤੇਰਿਯਾ ਤਾਰੀਫਾ ਹੁੰਦੀਯਾ
ਓ ਬੇਬੇ ਦਸਦੀ ਸੀ ਫੋਨ ਤੇ
ਮੇਰੇ ਪੇਕੇ ਪਿੰਡ ਤੇਰਿਯਾ ਤਾਰੀਫਾ ਹੁੰਦੀਯਾ
ਵੇ ਮੁੱਂਮਾ ਦਸਦੀ ਸੀ ਫੋਨ ਤੇ

ਬੁਰਾਹ

ਓ ਤੇਰੇ ਹੁੰਦੇਯਾ ਨਾ ਮੈਨੂ ਤੋਡ਼ ਕਿਸੇ ਗਲ ਦੀ
ਸੇਬ੍ਰੀ ਜਾ ਪੂਰਿਯਾ ਨਾ ਲੋਡ ਕਿਸੇ ਗਲ ਦੀ
ਓ ਤੇਰੇ ਹੁੰਦੇਯਾ ਨਾ ਮੈਨੂ ਤੋਡ਼ ਕਿਸੇ ਗਲ ਦੀ
ਸਬ ਰਿਝਾ ਜਾ ਪੂਰਿਯਾ ਨਾ ਲੋਡ ਕਿਸੇ ਗਲ ਦੀ
ਕਰ promote ਬਸ ਥੀਡਾ ਰੁਪਵਾਲੀ ਤੂ
ਮੈਨੂ ਪਰਵਾਹ ਨੀ ਕਾਹਲੋਂ ਹੋਰ ਕਿਸੇ ਗਲ ਦੀ
ਤੇਰੇ ਪਿੰਡ ਉਮਰਾਂ ਬਿਤੌਨੀਯਾ
ਨੇ ਜੱਟਾਂ ਨਾਯੋ ਜਾਣਾ ਕਿਸੀ moon [C7]ਤੇ
ਮੇਰੇ ਪੇਕੇ ਪਿੰਡ ਤੇਰਿਯਾ ਤਾਰੀਫਾ ਹੁੰਦੀਯਾ
ਓ ਬੇਬੇ ਦਸਦੀ ਸੀ ਫੋਨ ਤੇ
ਮੇਰੇ ਪੇਕੇ ਪਿੰਡ ਤੇਰਿਯਾ ਤਾਰੀਫਾ ਹੁੰਦੀਯਾ
ਵੇ ਮੁੱਂਮਾ ਦਸਦੀ ਸੀ ਫੋਨ ਤੇ
Đăng nhập hoặc đăng ký để bình luận

ĐỌC TIẾP