ਕਾਲਾ ਟਿੱਕਾ ਲਾ ਲੈ ਗੋਰੇ ਮੁਖ ਉਤੇ ਤੂੰ ਨੀ
ਕਿੰਨੀ ਵਾਰੀ ਕਿਹਾ ਤੇਰੇ ਸਰਕੀ ਨਾ ਜੂੰ ਨੀ
ਕਾਲਾ ਟਿੱਕਾ ਲਾ ਲੈ ਗੋਰੇ ਮੁਖ ਉਤੇ ਤੂੰ ਨੀ
ਕਿੰਨੀ ਵਾਰੀ ਕਿਹਾ ਤੇਰੇ ਸਰਕੀ ਨਾ ਜੂੰ ਨੀ
ਏਨਾ ਕਿਸੇ ਹੋੜ ਦਾ ਕਦੇ ਨੀ ਕਰਿਆ
ਏਨਾ ਕਿਸੇ ਹੋੜ ਦਾ ਕਦੇ ਨੀ ਕਰਿਆ
ਦਿਲ ਫਿਕਰਾਂ ਚ ਆਉਂਦਾ ਕਿਸੇ ਖਾਸ ਵਾਰੀਆਂ
ਜਿੰਨਾ ਤੇਰਾ ਕਰਦਾ ਦਿਲੋਂ ਕਰਦਾ
ਨੀ ਮੈ ਫੀਲਿੰਗਾ ਨੀ ਲੈਂਦਾ time-pass ਵਾਲਿਆਂ
ਜਿੰਨਾ ਤੇਰਾ ਕਰਦਾ ਦਿਲੋਂ ਕਰਦਾ
ਨੀ ਮੈ ਫੀਲਿੰਗਾ ਨੀ ਲੈਂਦਾ time-pass ਵਾਲਿਆਂ
ਨੀ ਮੈ ਤੇਰੇ ਲਈ ਕਰੂੰਗਾ ਜੋ ਵੀ ਵਸ ਮੇਰੇ ਆ
ਮੈਨੂੰ ਸੌਂਦੇ ਉਠਦੇ ਖਿਆਲ ਆਉਂਦੇ ਤੇਰੇ ਆ
ਹੋਰ ਕਿਸੇ ਕੁੜੀ ਨੂੰ ਕਰੀਬ ਵੀ ਨਹੀਂ ਆਉਣ ਦਿੰਦਾ
ਲਾਵਾਂ ਜੇ ਲਈਆਂ ਤੇ ਬਸ ਨਾਲ ਲਉ ਤੇਰੇ ਆ
ਮੇਰੇ ਹੁੰਦਿਆਂ ਜੇ ਤੇਰੀ ਅੱਖ ਰੋਇ
ਫੇਰ ਖੁਸ਼ੀਆਂ ਤੇ ਰਾਸ ਨਹੀਂ ਆਉਣ ਵਾਲਿਆਂ
ਜਿੰਨਾ ਤੇਰਾ ਕਰਦਾ ਦਿਲੋਂ ਕਰਦਾ
ਨੀ ਮੈ ਫੀਲਿੰਗਾ ਨੀ ਲੈਂਦਾ time-pass ਵਾਲਿਆਂ
ਜਿੰਨਾ ਤੇਰਾ ਕਰਦਾ ਦਿਲੋਂ ਕਰਦਾ
ਨੀ ਮੈ ਫੀਲਿੰਗਾ ਨੀ ਲੈਂਦਾ time-pass ਵਾਲਿਆਂ
ਅੱਠਵਾਂ ਅਜੁਬਾਂ ਨੀ ਤੂੰ ਖੁਦਾ ਦੀ ਮੀਨਾ ਕਾਰੀ ਦਾ
ਨ ਤੈਥੋਂ ਦੂਰ ਰਹਿਕੇ ਬੜਾ ਔਖਾ time ਸਾਰੀਦਾ
Jashan Jagdev ਫਿਰੇ ਗੀਤ ਜੇਹਾ ਬਨਉਣ ਨੂੰ
ਕਰਕੇ ਸਿਫਤ ਤੇਰੀ ਸੂਰਤ ਪਿਆਰੀ ਦਾ
ਤੇਰੇ ਉਤੇ ਸੇਂਟੀ Jagdev ਕਲਾਂਵਾਲਾ
ਬਹੁਤ ਸੋਹਣੀਆਂ ਨੇ ਸੋਹਣੇ ਜਿਹੇ ਲਿਬਾਸ ਵਾਲਿਆਂ
ਜਿੰਨਾ ਤੇਰਾ ਕਰਦੀ ਦਿਲੋਂ ਕਰਦੀ
ਨੀ ਮੈ ਫੀਲਿੰਗਾ ਨੀ ਲੈਂਦੀ time-pass ਵਾਲਿਆਂ
ਜਿੰਨਾ ਤੇਰਾ ਕਰਦਾ ਦਿਲੋਂ ਕਰਦਾ
ਨੀ ਮੈ ਫੀਲਿੰਗਾ ਨੀ ਲੈਂਦਾ time-pass ਵਾਲਿਆਂ
ਨੀ ਮੈ ਫੀਲਿੰਗਾ ਨੀ ਲੈਂਦੀ time-pass ਵਾਲਿਆਂ