Detail

ਹੋਰ ਨਾ ਕੋਈ ਦਿਲ ਦੇ ਜੋ ਪਾਸ ਰੱਖੀ ਐ
ਓਹਦੇ ਤੋਂ ਵਿਆਹ ਦੀ ਬਸ ਆਸ ਰੱਖੀ ਐ
ਇੱਕੋ ਕੁੜੀ ਜ਼ਿੰਦਗੀ ਚ ਖਾਸ ਰੱਖੀ ਐ
ਓਹਦੀ ਹੋਣਾ ਨਾ ਕਿੱਸੇ ਦੀ ਕੋਲੋਂ ਰੀਸ ਓਏ
ਫੇਰ ਕਿੱਤੇ ਦੱਸੂਗਾ detail ਚ
ਮੋਟਾ ਮੋਟਾ ਸੁਨਲੇ brief ਓਏ
ਦੁੱਜੀ ਓਹਦੇ ਵਰਗੀ ਕੋਈ ਹੋਰ ਨਾ
ਭਾਬੀ ਥੋੜੀ ਸਾਊ ਤੇ ਸ਼ਰੀਫ ਓਏ
ਫੇਰ ਕਿੱਤੇ ਦੱਸੂਗਾ detail ਚ

Nature ਤੋਂ cool ਜਿਹੀ ਆ
Look wise hot ਆ
ਮਿੱਤਰਾਂ ਦੀ lottery ਆ
ਸਾਡਾ ਕੰਮ ਲੋਟ ਆ
ਔਖੇ ਸੌਖੇ ਰਾਹਾਂ ਉੱਤੇ ਕਰਦੀ support ਆ
ਤੇ ਕਿਸੇ ਗੱਲੋਂ ਵਟਦੀ ਆਂ ਚੀਸ ਓਏ
ਫੇਰ ਕਿੱਤੇ ਦੱਸੂਗਾ detail ਚ
ਮੋਟਾ ਮੋਟਾ ਸੁਨਲੇ brief ਓਏ
ਦੁੱਜੀ ਓਹਦੇ ਵਰਗੀ ਕੋਈ ਹੋਰ ਨਾ
ਭਾਬੀ ਥੋੜੀ ਸਾਊ ਤੇ ਸ਼ਰੀਫ ਓਏ
ਫੇਰ ਕਿੱਤੇ ਦੱਸੂਗਾ detail ਚ

ਮੇਰੇ ਤੋਂ ਲੱਖੋਇਆ ਓਹਨੇ
ਕੋਈ ਐਸਾ ਰਾਜ ਨੀ
ਨਿੱਕੇ ਨਿੱਕੇ ਗੱਲ ਉੱਤੇ
ਹੁੰਦਾ ਉਹ ਨਾਰਾਜ ਨੀ
ਜਸ਼ਨ ਜਗਦੇਵ ਕੋਲ ਕੋਈ ਅਲਫਾਜ਼ ਨੀ
ਮੈਂ ਕਿੱਦਾਂ ਓਹਦੀ ਕਰਦਾ ਤਾਰੀਫ ਓਏ
ਫੇਰ ਕਿੱਤੇ ਦਸੁਨਗੀ detail ਚ
ਮੋਟਾ ਮੋਟਾ ਸੁਨਲੇ brief ਓਏ
ਦੁੱਜਾ ਓਹਦੇ ਵਰਗੀ ਕੋਈ ਹੋਰ ਨਾ
ਰਾਂਝਾ ਮੇਰਾ ਸਾਊ ਤੇ ਸ਼ਰੀਫ ਓਏ
ਫੇਰ ਕਿੱਤੇ ਦਸੁਨਗੀ detail ਚ

ਦੁਨੀਆਂ ਚਲਾਉਂਦਾ ਜੋ ਘੁਮਾਉਂਦਾ ਸਾਰੀ game ਉਹ
ਬੇਬੇ ਮੇਰੇ ਵਰਗੀ ਆ ਜਮਾਂ same same ਉਹ
ਸੁਬਾਹ ਉੱਠ ਜਪਦੀ ਆ ਰੋਜ ਨਿੱਤ ਨਾਮ ਉਹ
ਘਰ ਜਾ ਝੁਕਾਉਂਦੀ ਉਹ ਸੀਸ਼ ਓਏ
ਫੇਰ ਕਿੱਤੇ ਦੱਸੂਗਾ detail ਚ
ਮੋਟਾ ਮੋਟਾ ਸੁਨਲੇ brief ਓਏ
ਦੁੱਜੀ ਓਹਦੇ ਵਰਗੀ ਕੋਈ ਹੋਰ ਨਾ
ਭਾਬੀ ਥੋੜੀ ਸਾਊ ਤੇ ਸ਼ਰੀਫ ਓਏ
ਫੇਰ ਕਿੱਤੇ ਦੱਸੂਗਾ detail ਚ
Đăng nhập hoặc đăng ký để bình luận

ĐỌC TIẾP