ਰੰਗ ਸਾਂਵਲਾ ਜੱਟੀ ਤੇਰਾ fair ਵੇ
ਕਰੇ ਖੁਦ ਨਾਲੋ ਵਧ ਤੇਰੀ care ਵੇ
ਰੰਗ ਸਾਂਵਲਾ ਜੱਟੀ ਤੇਰਾ fair ਵੇ
ਕਰੇ ਖੁਦ ਨਾਲੋ ਵਧ ਤੇਰੀ care ਵੇ
ਓ ਤੂ ਕਿ ਕਰਨੀ ਸੀਫਤ ਓਹਦੇ ਪ੍ਯਾਰ ਦੀ
ਤੂ ਰਵੇ ignore ਮਾਰਦਾ
ਓ ਦਿਲੋਂ ਇਨਨਿਆ ਨੀ ਸੋਹਣੀਆ ਨੀ ਹੋਨਿਆ
ਜਿਹਨਾ ਦੇ ਉੱਤੇ ਤੂ ਮਰਦਾ
ਓ ਦਿਲੋਂ ਇਨਨਿਆ ਨੀ ਸੋਹਣੀਆ ਨੀ ਹੋਨਿਆ
ਜਿਹਨਾ ਦੇ ਉੱਤੇ ਤੂ ਮਰਦਾ
ਓ ਦਿਲੋਂ ਇਨਨਿਆ ਨੀ ਸੋਹਣੀਆ ਨੀ ਹੋਨਿਆ
ਜਿਹਨਾ ਦੇ ਉੱਤੇ ਤੂ ਮਰਦਾ
ਓ ਦਿਲੋਂ ਇਨਨਿਆ ਨੀ ਸੋਹਣੀਆ ਨੀ ਹੋਨਿਆ
ਜਿਹਨਾ ਦੇ ਉੱਤੇ ਤੂ ਮਰਦਾ
ਹੋ ਪੈਂਦਾ ਹੁਸਨਾ ਦਾ ਮੁੱਲ ਇਸ਼੍ਸ ਜਗ ਤੇ
ਤਹਿਯੋ ਸੋਹਣੀਆ ਗਰੀਬ ਤੇਰੀ ਨਾਰ ਵੇ
ਤੇਰੇ ਵਾਲਿਆ ਲੇ ਔਣ ਨਿੱਤ ਗੱਦਿਆ
ਮੇਰੇ ਬਾਪੂ ਦੀ ਤੋ ਹੀ ਨਾ ਅੱਜ ਕਾਰ ਵੇ
ਏ ਤਾਂ open minded ਚੰਨਾ ਬਲਿਆ
ਬਾਪੂ ਤੋਂ ਮੇਰਾ ਦਿਲ ਡਰਦਾ
ਓ ਦਿਲੋਂ ਇਨਨਿਆ ਨੀ ਸੋਹਣੀਆ ਨੀ ਹੋਨਿਆ
ਜਿਹਨਾ ਦੇ ਉੱਤੇ ਤੂ ਮਰਦਾ
ਓ ਦਿਲੋਂ ਇਨਨਿਆ ਨੀ ਸੋਹਣੀਆ ਨੀ ਹੋਨਿਆ
ਜਿਹਨਾ ਦੇ ਉੱਤੇ ਤੂ ਮਰਦਾ
ਮਿਹੰਗੇ makeup ਆਂ ਨਾ ਖੇਡਦਾ glow ਵੇ
ਉੱਤੋਂ ਫੈਸ਼ਨ ਆਂ ਦਾ overflow ਵੇ
ਮਿਹੰਗੇ makeup ਆਂ ਨਾ ਖੇਡਦਾ glow ਵੇ
ਉੱਤੋਂ ਫੈਸ਼ਨ ਆਂ ਦਾ overflow ਵੇ
ਕਿਤੋਂ ਕਰ ਲੂੰਗੀ ਰੀਸ ਦੱਸ ਸੋਹਣੀਆ
ਮੇਰੀ ਪਾਕੇਟ ਨਾ ਕਰਦੀ allow ਵੇ
ਨਿੱਤ ਮੰਗਦੀ ਤੈਨੂ ਮੈਂ ਸੱਚੇ ਰਬ ਤੋਂ
ਜਦੋਂ ਵੀ ਮੇਰਾ ਦਿਨ ਚੜ੍ਹਦਾ
ਓ ਦਿਲੋਂ ਇਨਨਿਆ ਨੀ ਸੋਹਣੀਆ ਨੀ ਹੋਨਿਆ
ਜਿਹਨਾ ਦੇ ਉੱਤੇ ਤੂ ਮਰਦਾ
ਓ ਦਿਲੋਂ ਇਨਨਿਆ ਨੀ ਸੋਹਣੀਆ ਨੀ ਹੋਨਿਆ
ਜਿਹਨਾ ਦੇ ਉੱਤੇ ਤੂ ਮਰਦਾ
ਹੋ ਪੈਂਦੀ ਹਿੱਮਤ ਨਾ ਚੌਂਦੀ ਤੈਨੂ ਦੱਸਣਾ
ਸੁਲਤਾਨ ਵਿੰਡ ਚੌਣੀਆ ਮੈਂ ਵੱਸਣਾ
ਰੋ ਰੋ ਮਰਜੂ ਹੋਯੀ ਨਾ ਕਿਸੇ ਹੋਰ ਦਾ
ਤੇਰੇ ਬਿਨਾ ਯਾਰਾ ਭੁੱਲ ਜੂੰਗੀ ਹੱਸਣਾ
ਲਵ ਭੁੱਲਰ ਜਾਟਾਵੀਂ ਹੱਕ ਮੇਰੇ ਤੇ
ਜਦੋਂ ਵੀ ਤੇਰਾ ਦਿਲ ਕਰਦਾ
ਓ ਦਿਲੋਂ ਇਨਨਿਆ ਨੀ ਸੋਹਣੀਆ ਨੀ ਹੋਨਿਆ
ਜਿਹਨਾ ਦੇ ਉੱਤੇ ਤੂ ਮਰਦਾ
ਓ ਦਿਲੋਂ ਇਨਨਿਆ ਨੀ ਸੋਹਣੀਆ ਨੀ ਹੋਨਿਆ
ਜਿਹਨਾ ਦੇ ਉੱਤੇ ਤੂ ਮਰਦਾ
ਓ ਦਿਲੋਂ ਇਨਨਿਆ ਨੀ ਸੋਹਣੀਆ ਨੀ ਹੋਨਿਆ
ਜਿਹਨਾ ਦੇ ਉੱਤੇ ਤੂ ਮਰਦਾ
ਓ ਦਿਲੋਂ ਇਨਨਿਆ ਨੀ ਸੋਹਣੀਆ ਨੀ ਹੋਨਿਆ
ਜਿਹਨਾ ਦੇ ਉੱਤੇ ਤੂ ਮਰਦਾ ਹੋ