ਐੱਨੇ ਵੇਹਲੇ ਵੀ ਨੀ ਹੈਗੇ time pass ਕਰੀਏ
ਮਿਲ ਮੇਲਦੀ ਨਾ ਪਰਿਆ ਨ ਦੀ ਚਾਕ ਕਰੀਏ
ਐੱਨੇ ਵੇਹਲੇ ਵੀ ਨੀ ਹੈਗੇ time pass ਕਰੀਏ
ਮਿਲ ਮੇਲਦੀ ਨਾ ਪਰਿਆ ਨ ਦੀ ਚਾਕ ਕਰੀਏ
ਓ ਆਜੂ ਜ਼ਿੰਦਗੀ ਜੇਯੋਨ ਦਾ ਮਜ਼ਾ
ਓ ਆਜੂ ਜ਼ਿੰਦਗੀ ਜੇਯੋਨ ਦਾ ਮਜ਼ਾ
ਹੋ ਰਬ ਮੰਗ ਮਨਜ਼ੂਰ ਜੇ ਕਰੇ
ਹੋ ਇਹਨਾਂ ਜੇ ਤਿਹੁ ਕਰਦੀ ਹੋ ਜਿੰਨਾ ਬੇਬੇ ਮੇਰੀ ਬਾਪੂ ਦਾ ਕਰੇ

ਸੀਮਿਤੀ ਕਾਨੇਆ ਦੀ ਛੱਤ ਬੇਬੇ ਨੂ ਬਣ ਜਿਹੜੇ ਘਰ ਆਯੀ ਸੀ
ਸਬਰਂ ਵਾਲੀ ਨੇ ਹਰ ਵਕ਼ਤ ਹਨਡਆ ਪਰ ਹੱਡਕ ਸੰਜੋਗਾ ਤੇਰਾ ਪਾਈ ਸੀ

ਅੱਜ ਪਿੰਡ ਦੇ ਵਿਚਾਲੇ ਕੋਠਿਆ ਹੁੰਨ ਪਿੰਡ ਦੇ ਵਿਚਾਲੇ ਕੋਠਿਆ
ਓ ਰੰਗ ਮਿਹਨਤਾਂ ਨੇ ਲੱਗੇਆ ਬੜੇ
ਹੋ ਇਹਨਾਂ ਜੇ ਤਿਹੁ ਕਰਦੀ ਹੋ ਜਿੰਨਾ ਬੇਬੇ ਮੇਰੀ ਬਾਪੂ ਦਾ ਕਰੇ
ਹੋ ਇਹਨਾਂ ਜੇ ਤਿਹੁ ਕਰਦੀ ਹੋ ਜਿੰਨਾ ਬੇਬੇ ਮੇਰੀ ਬਾਪੂ ਦਾ ਕਰੇ
ਵਾਧੂਆ ਸੁਨਖ ਪੁਣਾ ਦੁਨਿਆ ਦੇ ਵਿਚ ਪਰ ਮਿੱਠੜੇ ਨਾ ਲਭਦੇ ਸੁਬਾਹ ਜੀ
ਅਕਲਾ ਸਲੀਕ੍ਯਾਂ ਦੀ ਜਾਣ੍ਕਾਰ ਹੋਵੇ ਗੱਲਾਂ ਦਿਲ ਦਿਆ ਬੂਝੇ ਜਿਹਦੀ ਤਾ ਜੀ

ਹੋ ਮੇਰੀ ਅੱਖ ਨੂ ਪਸੰਦ ਸਵਾਲਾ ਹੋ ਮੇਰੀ ਅੱਖ ਨੂ ਪਸੰਦ ਸਵਾਲਾ
ਹੋ ਚੀਜ ਤਹੀਏ ਵਾਂਗੂ ਸਾਦਗੀ ਚਲੇ
ਹੋ ਇਹਨਾਂ ਜੇ ਤਿਹੁ ਕਰਦੀ ਹੋ ਜਿੰਨਾ ਬੇਬੇ ਮੇਰੀ ਬਾਪੂ ਦਾ ਕਰੇ
ਹੋ ਇਹਨਾਂ ਜੇ ਤਿਹੁ ਕਰਦੀ ਹੋ ਜਿੰਨਾ ਬੇਬੇ ਮੇਰੀ ਬਾਪੂ ਦਾ ਕਰੇ
ਆਵੇ ਸਿੰਘ ਜੀਤ ਪਿੰਡ ਚੰਨ ਕੋਇਆ ਵਾਲਾ .
ਆਵੇ ਬਾਪੂ ਮਿੰਟ ਔਂਦਾ ਗੁੱਸੇ ਵਿਚ ਅਣ ਨੂ
ਸਦਕੇ ਹਾਲੀਮਿਯਾਂ ਦੇ ਜੱਟ ਚ ਪੇਚਹਾਣੇ
ਬੇਬੇ ਬਾਪੂ ਦੇਖ ਘੂੜੇ ਆਕੇ tone ਨੂ
ਆਵੇ ਸਿੰਘ ਜੀਤ ਪਿੰਡ ਚੰਨ ਕੋਇਆ ਵਾਲਾ .
ਆਵੇ ਬਾਪੂ ਮਿੰਟ ਔਂਦਾ ਗੁੱਸੇ ਵਿਚ ਅਣ ਨੂ
ਸਦਕੇ ਹਾਲੀਮਿਯਾਂ ਦੇ ਜੱਟ ਚ ਪੇਚਹਾਣੇ
ਬੇਬੇ ਬਾਪੂ ਦੇਖ ਘੂੜੇ ਆਕੇ tone ਨੂ
ਓ ਹੁੰਦਾ ਮੋਹ ਵੀ ਨਿਸਾਰ ਤੋਂ ਪਰੇ
ਓ ਹੁੰਦਾ ਮੋਹ ਵੀ ਨਿਸਾਰ ਤੋਂ ਪਰੇ
ਹੋ ਜਿੱਡੇ ਹੂਯੀ ਮਿਚੀ ਹੁੰਦੇਆ ਲੜੇ