ਮੇਰਾ ਦਿਲ ਕਹਿੰਦਾ ਦਿਲਦਾਰਾ ਵੇ ਤੂੰ ਬਦਲ ਗਿਆ ਐ ਯਾਰਾ

ਹੋਰ ਟੱਕਰ ਗਈ ਤੈਨੂੰ ਸਾਨੂੰ ਮਿਲਣ ਤੂੰ ਆਉਂਦਾ ਨਹੀ
ਸਾਨੂੰ ਮਿਲਣ ਤੂੰ ਆਉਂਦਾ ਨਹੀ
ਮਿਲਣ ਤੂੰ ਆਉਂਦਾ ਨਹੀ
ਜਿਸ ਦਿਨ ਦਾ ਘੋੜਾ ਪਾ ਲਿਆ ਹੱਥ LP ਨੂੰ ਲਾਉਂਦਾ ਨੀ
ਜਿਸ ਦਿਨ ਦਾ ਲਿਆ ਟਰਾਲਾ ਗੱਡੀ ਹੋਰ ਚਲਾਉਂਦਾ ਨਹੀ
ਦਿਲ ਚੋਂ ਕੱਢਦੇ ਭਰਮ ਰਕਾਨੇ ਸਾਡੇ ਪੱਕੇ ਹੋਣ ਯਾਰਾਨੇ

ਪੁੱਠੇ ਸਿੱਧੇ ਜੇ ਖਿਆਲ ਤੈਨੂੰ ਤਾਂ ਐਵੇ ਆਉਂਦੇ ਆ
ਤੇਰਾ ਖੂਨ ਸੁਕਾਉਂਦੇ ਆ
ਖੂਨ ਸੁਕਾਉਂਦੇ ਆ
ਜੱਟ ਡਰਾਈਵਰ ਦੋਵੇਂ ਯਾਰੀ ਤੋੜ ਨਿਭਾਉਂਦੇ ਆ
ਜੱਟ ਡਰਾਈਵਰ ਦੋਵੇਂ ਯਾਰੀ ਤੋੜ ਨਿਭਾਉਂਦੇ ਆ
ਪਹਿਲਾ ਸੀ ਛੇ ਟਾਇਰਾ ਤੇ ਹੁਣ ਚੱਲਦਾ 18 ਤੇ
ਪਹਿਲਾ ਸੀ ਛੇ ਟਾਇਰਾ ਤੇ ਹੁਣ ਚੱਲਦਾ 18 ਤੇ
ਅੱਖ ਡ੍ਰਾਇਵਰਾਂ ਦੀ ਹੁੰਦੀ ਆ ਸੋਹਣੀਆਂ ਨਾਰਾਂ ਤੇ

ਤੂੰ ਸਭ ਕੁਝ ਨਵਾਂ ਭਾਲਦਾ ਸੂਟ ਪੁਰਾਣੇ ਪਾਉਂਦਾ ਨਹੀਂ
ਸੂਟ ਪੁਰਾਣੇ ਪਾਉਂਦਾ ਨਹੀਂ
ਜਿਸ ਦਿਨ ਦਾ ਘੋੜਾ ਪਾ ਲਿਆ ਹੱਥ LP ਨੂੰ ਲਾਉਂਦਾ ਨੀ
ਜਿਸ ਦਿਨ ਦਾ ਲਿਆ ਟਰਾਲਾ ਗੱਡੀ ਹੋਰ ਚਲਾਉਂਦਾ ਨਹੀ
ਨਵੀਆਂ ਤੇ ਸੋਹਣੀਆਂ ਚੀਜਾਂ ਦਾ ਚਾਅ ਹੁੰਦਾ ਸਾਰਿਆਂ ਦਾ

ਸੜਕਾਂ ਤੇ ਡੰਡਾ ਡੇਰਾ ਨੀ ਸਾਡਾ ਭੌਂਰ ਵਿਚਾਰਿਆ ਦਾ

ਜਿਉਣ ਹੋਟਲਾਂ ਵਾਲੇ ਫੁਲਕੇ ਰਾੜ ਖਵਾਉਂਦੇ ਆ
ਓ ਤੜਕੇ ਵਧੀਆ ਲਾਉਂਦੇ ਆ
ਤੜਕੇ ਵਧੀਆ ਲਾਉਂਦੇ ਆ
ਜੱਟ ਡਰਾਈਵਰ ਦੋਵੇਂ ਯਾਰੀ ਤੋੜ ਨਿਭਾਉਂਦੇ ਆ
ਜੱਟ ਡਰਾਈਵਰ ਦੋਵੇਂ ਯਾਰੀ ਤੋੜ ਨਿਭਾਉਂਦੇ ਆ
ਲੱਗਦਾ ਐ ਹੁਣ ਤੂੰ ਹੋਰ ਕਿਸੇ ਥਾਂ ਪਾਈਆ ਕੁੰਡੀਆਂ ਵੇ

ਤਾਈਉ ਲਿਸ਼ਕਿਆ ਫਿਰਦਾ ਐ ਮੁੱਛਾਂ ਰੱਖਦਾ ਕੁੰਡੀਆਂ ਵੇ

ਡੱਬਵਾਲੀ ਦਿਆਂ ਭਿੰਦਰਾ ਹੁਣ ਤੂੰ ਹੱਸ ਬਲਾਉਂਦਾ ਨਹੀਂ
ਪਹਿਲਾ ਜਿਨ੍ਹਾਂ ਚਾਹੁੰਦਾ ਨਹੀਂ
ਜਿਸ ਦਿਨ ਦਾ ਘੋੜਾ ਪਾ ਲਿਆ ਹੱਥ LP ਨੂੰ ਲਾਉਂਦਾ ਨੀ
ਜਿਸ ਦਿਨ ਦਾ ਲਿਆ ਟਰਾਲਾ ਗੱਡੀ ਹੋਰ ਚਲਾਉਂਦਾ ਨਹੀ
ਚੌਂਕਾ ਤੇ ਨਾਕਿਆ ਉੱਤੇ ਪੁਲਿਸ ਨਾਲ ਪੈਂਦਾ ਪੰਗਾ ਨੀ

ਡਰਨੇ ਵਾਂਗੂ DTO ਰਾਹ ਵਿਚ ਖੜਾ ਹੀ ਰਹਿੰਦਾ ਨੀ
ਡਰਨੇ ਵਾਂਗੂ DTO ਰਾਹ ਵਿਚ ਖੜਾ ਹੀ ਰਹਿੰਦਾ ਨੀ
ਤੂੰ ਕੀ ਜਾਣੇ ਯਾਰ ਤੈਨੂੰ ਤਾਂ ਵੇਖ ਜਿਓੰਦੇ ਆ
ਨੀ ਜਾਨੋ ਵੱਧਕੇ ਚਾਹੁੰਦੇ ਆ
ਵੱਧਕੇ ਚਾਹੁੰਦੇ ਆ