Desi Crew! Desi Crew!
ਜਾ ਜਾ ਅੱਡੇਯਾ ਮੁੱਡ ਜਾ ਵੇ ਤੂ ਮੁਲਾਕ਼ਾਤ ਨਹੀ ਹੋਣੀ
ਹੋ ਯਾਰ ਦੀ ਖਾਤਿਰ ਝਾਣਾ ਚਿਯਰ ਕੇ ਆ ਜਾਂਦੀ ਸੀ ਸੋਹਣੀ
ਨਿੱਤ ਫੇਬ੍ਰੁਵਰੀ ਸਰ੍ਡ ਹਵਾਵਾਂ ਸਾਨੂ ਕਂਬਲੀ ਚਿਦ ਦੀ
ਓਏ ਅੱਜ ਫਿਰ ਮੁਕਰ ਗਯੀ
ਸੋਹ ਖਾ ਕੇ ਮੇਰੇ ਸਿਰ ਦੀ
ਨੀ ਅੱਜ ਫਿਰ ਮੁਕਰ ਗਯੀ
ਸੋਂਹ ਖਾਕੇ ਮੇਰੇ ਸਿਰ ਦੀ
ਵੇ ਤੂ ਤਾਂ ਵੈਲ 17 ਖੱਟੇ
ਤੂ ਕਿ ਦੱਸ ਨਿਯਾਨੀ ਨੀ
ਹਾਏ ਤੈਨੂ ਡਰ ਦੁਨਿਯਾ ਦਾ ਕਿੰਨਾ
ਓ ਜਿੰਨਾ ਪੇਗ ਵਿਚ ਪਾਣੀ ਨੀ
ਹਾਏ ਤੈਨੂ ਡਰ ਦੁਨਿਯਾ ਦਾ ਕਿੰਨਾ
ਓ ਜਿੰਨਾ ਪੇਗ ਵਿਚ ਪਾਣੀ ਨੀ
ਗਲਤੀ ਕੜਲੀ ਸੱਦ ਕੇ ਤੈਨੂ
ਹੁਣ ਸੋਚਾਂ ਵਿਚ ਘਿਰਡੀ
ਓਏ ਅੱਜ ਫਿਰ ਮੁਕਰ ਗਯੀ ਸੋਹ ਖਾ ਕੇ ਮੇਰੇ ਸਿਰ ਦੀ
ਨੀ ਅੱਜ ਫਿਰ ਮੁਕਰ ਗਯੀ ਸੋਂਹ ਖਾਕੇ ਮੇਰੇ ਸਿਰ ਦੀ
ਨੀ ਤੇਰਾ ਮੇਰਾ combination
ਜੋ ਮੁਦਰੀ ਵਿਚ ਨਗੀਨੇ ਦਾ
ਤੇਰੇ ਸੀਨੇ ਵਿਚ ਧੜਕਦਾ
ਹਾਏ ਦਿਲ ਆ ਬਿੱਟੂ ਚੀਮੇ ਦਾ
ਹਾਏ ਤੇਰੇ ਸੀਨੇ ਵਿਚ ਧੜਕਦਾ
ਹਨ ਦਿਲ ਆ ਬਿੱਟੂ ਚੀਮੇ ਦਾ
ਜਾ ਮੈਂ ਤੇਰੀ ਜਾਂ ਘੜਡੇਯਾ ਦੀ
ਦਸ ਹੋਵਾਂ ਕਿਸ ਪਿੜਦੀ
ਓਏ ਅੱਜ ਫਿਰ ਮੁਕਰ ਗਯੀ ਸੋਹ ਖਾ ਕੇ ਮੇਰੇ ਸਿਰ ਦੀ
ਨੀ ਅੱਜ ਫਿਰ ਮੁਕਰ ਗਯੀ ਸੋਂਹ ਖਾਕੇ ਮੇਰੇ ਸਿਰ ਦੀ
ਮੈਂ ਚੋਰੀ ਦੇ ਅਸਲੇ ਵਰਗੀ
ਜੱਟ ਬੁੱਕਲ ਵਿਚ ਲਕੋ ਸਕਦਾ
ਆ ਵੇਖੀ ਜਾ ਵੇ ਟਚ ਕਰੀ ਨਾ
ਨੀ ਐੱਡਾਂ ਕਿੱਦਾਂ ਹੋ ਸਕਦਾ
ਵੇਖੀ ਜਾ ਵੇ ਟਚ ਕਰੀ ਨਾ
ਹਾਏ ਐੱਡਾਂ ਕਿੱਦਾਂ ਹੋ ਸਕਦਾ
ਹੁੰਦਾ ਜਾਣਾ ਬਹੂਤਾਂ ਨਾਟੀ
ਨੋਟ ਕਾਰਾਂ ਮੈਂ ਚਿਰ ਦੀ
ਓਏ ਅੱਜ ਫਿਰ ਮੁਕਰ ਗਯੀ ਸੋਹ ਖਾ ਕੇ ਮੇਰੇ ਸਿਰ ਦੀ
ਨੀ ਅੱਜ ਫਿਰ ਮੁਕਰ ਗਯੀ ਸੋਂਹ ਖਾਕੇ ਮੇਰੇ ਸਿਰ ਦੀ