ਹਾਏ ਤੜਕੇ ਦੀ ਤੈਨੂੰ ਕਾਲ ਲੌਂਦੀ ਆਂ
ਕੇਡੀ ਗੱਲੋਂ ਨੀ ਚਕਦਾ ਤੂ
ਮੇਰੇ ਕਰਕੇ ਜਾਂ ਬੂਝ ਕੇ
ਏਹਨੂ ਸਾਇਲੇਂਟ ਰਖਦਾ ਤੂ
ਹਾਏ ਤੜਕੇ ਦੀ ਤੈਨੂੰ ਕਾਲ ਲੌਂਦੀ ਆਂ
ਕੇਡੀ ਗੱਲੋਂ ਨੀ ਚਕਦਾ ਤੂ
ਮੇਰੇ ਕਰਕੇ ਜਾਂ ਬੂਝ ਕੇ
ਏਹਨੂ ਸਾਇਲੇਂਟ ਰਖਦਾ ਤੂ
ਓ ਨਾ ਨਾ ਨਾ ਕਿ ਸੋਚੀ ਜਾਂਦੀ
ਆੱਪੇ ਦੱਸ ਦੇ ਬਲਿਏ ਨੀ
ਖਾਦੀ ਪੀਂਦੀ ਦੇ ਵਿਚ ਫੋਨ ਦਾ
ਪਾਟਾ ਨਹੀ ਲਗਡਾ ਚਲੀਏ ਨੀ
ਵੇ ਮੈਂ ਨੀ ਜਾਂਦੀ ਫੋਨ ਤੇਰਾ
Ringtone ਗੌਂਅ ਕੇ ਨਹੀ
ਨਹੀ ਤੇ ਛੁੱਟੀ ਏ
ਬੰਦਾ ਬਣਕੇ ਦੱਸ ਦੇ ਅੱਜ
ਮੈਨੂ ਮਿਲਣ ਔਂਦਾ ਕਿ ਨਹੀ
ਨਹੀ ਤਾਂ ਛੁੱਟੀ ਏ
ਵੇ ਯਾਰੀ ਟੁੱਟੀ ਏ
ਬੰਦਾ ਬਣਕੇ ਦੱਸ ਦੇ ਅੱਜ
ਮਿਲਣ ਔਂਦਾ ਕਿ ਨਹੀ
ਨਹੀ ਤਾਂ ਛੁੱਟੀ ਏ
ਵੇ ਯਾਰੀ ਟੁੱਟੀ ਏ
ਓ ਨਾ ਮੇਰਾ ਪੁੱਤ ਬਣਕੇ
ਏਨਾ ਲਡ਼ਯਾ ਨਾ ਕਰ ਨੀ
ਤੜਕੇ ਤੜਕੇ ਮੇਰੇ ਤੇ ਤੂ
ਵਰਯਾ ਨਾ ਕਰ ਨੀ
ਓ ਨਾ ਮੇਰਾ ਪੁੱਤ ਬਣਕੇ
ਏਨਾ ਲਡ਼ਯਾ ਨਾ ਕਰ ਨੀ
ਤੜਕੇ ਤੜਕੇ ਮੇਰੇ ਤੇ ਤੂ
ਵਰਯਾ ਨਾ ਕਰ ਨੀ
ਓ ਬੱਸ ਕਰ ਨੀ ਅਡੀਏ ਕਾਹਤੋਂ
ਡਰਾਯੀ ਜਾਣੀ ਏ
ਤੇਰਾ ਗੁੱਸਾ ਦੇਖ ਲਗ ਦਾ
ਮੈਂ ਤੇਰੇ ਹਥੋਂ ਮਰਨਾ ਏ
ਹਜੇ ਰਾਤ ਵਾਲੀ ਨੀ ਉਤਰੀ
ਸਮਝਯਾ ਕਰ ਗਲ ਜਾਣੇ ਨੀ
ਹੁਣ ਨੈਨਾ ਵਾਲੀ ਪੀਲਾ ਕੇ
ਕਿ ਮੈਨੂ ਪਾਗਲ ਕਰਨਾ ਏ
ਹਜੇ ਰਾਤ ਵਾਲੀ ਨੀ ਉਤਰੀ
ਸਮਝਯਾ ਕਰ ਗਲ ਜਾਣੇ ਨੀ
ਹੁਣ ਨੈਨਾ ਵਾਲੀ ਪੀਲਾ ਕੇ
ਕਿ ਮੈਨੂ ਪਾਗਲ ਕਰਨਾ ਏ
ਵੇ ਮੈਨੂ ਠੇਕਾ ਨਈ ਤੇਰੀ ਦਾਰੂ ਦਾ
ਕਦੇ ਲਿਮਿਟ ਨਾਲ ਵੀ ਪੀ ਲੇਯਾ ਕਾਰ
ਜਾਦ ਦੇਖਯੋ ਰਾਜਯਨ ਰਿਹਨਾ ਏ
ਕਦੀ ਮੇਰੇ ਨਾਲ ਵੇ ਜੀ ਲੇਯਾ ਕਰ
ਪੀ ਲੈਣ ਦੇ ਆਕਾਰ ਬਲਿਏ ਨੀ
ਏਹਦਾ ਨਸ਼ਾ ਤਾਂ ਤੋਡ਼ੇ ਛਿੜਦਾ ਏ
ਜੱਟ ਸਾਰੇ ਉਮਰ ਹੀ ਜਲੀਏ ਨੀ
ਤੇਰੇ ਨਾਮ ਲਵਾਯੀ ਫਿਰਦਾ ਏ
ਜੇ ਨਹੀ ਆਯਾ ਪਤਾ ਲਗਜੂ
ਮੈਨੂ ਕੌਹਣਾ ਆਏ ਕੇ ਨਹੀ
ਨਹੀ ਤਾਂ ਛੁੱਟੀ ਏ
ਬੰਦਾ ਬਣਕੇ ਦੱਸ ਦੇ ਅੱਜ
ਮੈਨੂ ਮਿਲਾਂ ਔਂਦਾ ਕਿ ਨਹੀ
ਨਹੀ ਤਾਂ ਛੁੱਟੀ ਏ
ਵੇ ਯਾਰੀ ਟੁੱਟੀ ਏ
ਬੰਦਾ ਬਣਕੇ ਦੱਸ ਦੇ ਅੱਜ
ਮੈਨੂ ਮਿਲਾਂ ਔਂਦਾ ਕਿ ਨਹੀ
ਨਹੀ ਤਾਂ ਛੁੱਟੀ ਏ
ਵੇ ਯਾਰੀ ਟੁੱਟੀ ਏ
ਕ੍ਯੂਂ ਅਜ਼ਮੌਂਦੀ ਪ੍ਯਾਰ ਮੇਰਾ
ਤੂ ਤਾਂ ਜਿਗਰ ਦਾ ਤੋਤਾ ਨੀ
ਬਾਕੀ ਤਾਂ ਜਵਾਨ ਠੀਕ ਸੀ ਸਾਲਾ
ਆਖਿਰੀ ਪਗ ਸੀ ਮੋਟਾ ਨੀ
ਮੰਨੇ ਤੁੰਨ ਜਿਹਾ ਹੋਕੇ ਬਾਹਲੀ
ਫੋਨ ਦੇ ਹਵਾ ਦਿਖੌਂਦਾ ਸੀ
ਰਾਤ ਵਾਲੀ ਤੇਰੀ ਵਰ੍ਡਿਂਗ ਸੀ
ਵੇ ਤੂ ਤਾਂ ਤਦਕੇ ਹੀ ਔਂਦਾ ਸੀ
ਤੂ ਹੈਂ ਦਿਲ ਦੀ ਰਾਣੀ
ਸਾਰੇ ਹੱਕ਼ਕ਼ ਦਿਤੇ ਤੈਨੂ
ਤਹਿ ਤਾਂ ਹੁੰਨ ਪੈਣਾ
ਤੇਰਾ ਨਖੜਾ ਜਰਨਾ ਏ
ਹਜੇ ਰਾਤ ਵਾਲੀ ਨੀ ਉਤਰੀ
ਸਮਝਯਾ ਕਰ ਗਲ ਜਾਣੇ ਨੀ
ਹੁਣ ਨੈਨਾ ਵਾਲੀ ਪੀਲਾ ਕੇ
ਕਿ ਮੈਨੂ ਪਾਗਲ ਕਰਨਾ ਏ
ਹਜੇ ਰਾਤ ਵਾਲੀ ਨੀ ਉਤਰੀ
ਸਮਝਯਾ ਕਰ ਗਲ ਜਾਣੇ ਨੀ
ਹੁਣ ਨੈਨਾ ਵਾਲੀ ਪੀਲਾ ਕੇ
ਕਿ ਮੈਨੂ ਪਾਗਲ ਕਰਨਾ ਏ