Jonny Waker

ਫੜ ਹੱਥਾਂ ਵਿਚ ਸੋਹਣੀਏ ਗੁਲਾਬ ਰੋ ਪਿਆ ਨੀ
ਤੇਰੀ ਯਾਦ ਆਯੀ ਪੀ ਕੇ ਮੈਂ ਸ਼ਰਾਬ ਰੋ ਪਿਆ
ਫੜ ਹੱਥਾਂ ਵਿਚ ਸੋਹਣੀਏ ਗੁਲਾਬ ਰੋ ਪਿਆ ਨੀ
ਤੇਰੀ ਯਾਦ ਆਯੀ ਪੀ ਕੇ ਮੈਂ ਸ਼ਰਾਬ ਰੋ ਪਿਆ
ਜਿਹਦੇ ਲੱਗੀ ਵੇਲੇ ਪਾਯੀ ਸੋਂਹ ਆਪ ਹੀ ਤੁੜਾਈ
ਲੱਗੀ ਵੇਲੇ ਪਾਯੀ ਸੋਂਹ ਆਪ ਹੀ ਤੁੜਾਈ
ਪੀਕ ਕਰਦੀ ਨਾ ਕਿਹੰਦੀ fail Liver ਕਰੀ ਤੂ
ਜਿੰਦ ਗੁੱਡੀ ਪਿੱਛੋਂ

Jonny Walker ਤੋ ਘੱਟ ਕਿਹੰਦੀ ਪਿਯਾ ਨਾ ਕ੍ਰੀ
ਤੂ ਸਾਡੀ ਟੁੱਟੀ ਪਿਛੋ
Jonny Walker ਤੋ ਘੱਟ ਕਿਹੰਦੀ ਪਿਯਾ ਨਾ ਕ੍ਰੀ
ਤੂ ਸਾਡੀ ਟੁੱਟੀ ਪਿਛੋ

ਹੋ ਕਿਹੰਦੀ ਹੁਸਨਾ ਚ ਬਹਿਕੇ ਮੈਨੂ ਯਾਦ ਨਾ ਕਰੀ
ਜੇ ਕੱਲੀ ਟੱਕਰਾ ਤਾ ਮੂਹਰੇ ਜਜ਼ਬਾਤ ਨਾ ਧਰੀ
ਵੇ ਤੂ ਕੱਲਾ ਕੱਲਾ ਮਾਪਿਆਂ ਦਾ ਪੁੱਤ ਲਾਡਲਾ
ਮੈਂ ਵੀਰਾ ਹੱਸਦੀ ਤੂ ਅੱਗਾ ਬਰਬਾਦ ਨਾ ਕਰੀ
ਐਵੇ ਰੇਟ ਨਾ ਫਰੋਲੀ ਮੇਰੇ ਭੇਟ ਨਾ ਤੂ ਖੋਲੀ
ਰੇਟ ਨਾ ਫਰੋਲੀ ਮੇਰੇ ਭੇਟ ਨਾ ਤੂ ਖੋਲੀ
ਮੇਰੇ ਕਲਾਜ ਦੇ ਗੇਟ ਅੱਗੇ
ਜਾਕੇ ਨਾ ਖਾਡ਼ੀ ਤੂ ਹੋਯੀ ਛੁਟੀ ਪਿੱਛੋਂ

Jonny Walker ਤੋ ਘੱਟ ਕਿਹੰਦੀ ਪਿਯਾ ਨਾ ਕ੍ਰੀ
ਤੂ ਸਾਡੀ ਟੁੱਟੀ ਪਿਛੋ
Jonny Walker ਤੋ ਘੱਟ ਕਿਹੰਦੀ ਪਿਯਾ ਨਾ ਕ੍ਰੀ
ਤੂ ਸਾਡੀ ਟੁੱਟੀ ਪਿਛੋ

ਜੇ ਯਾਰਾ ਦੀ ਗੱਲ ਤੂ ਮੰਨਦਾ
ਜੇ ਯਾਰਾ ਦੀ ਗੱਲ ਤੂ ਮੰਨਦਾ
ਅੱਖ ਚੋਂ ਹੰਜੂ ਨਾ ਔਂਦਾ
ਅੱਜ ਉਚੀ ਉਚੀ ਗੇਢੀ ਰੂਟ ਤੇ
Sad song [Am]ਨਾ ਲੌਂਦਾ
ਅੱਜ ਉਚੀ ਉਚੀ ਗੇਢੀ ਰੂਟ ਤੇ
Sad song [Am]ਨਾ ਲੌਂਦਾ

ਚੰਗਾ ਲਗਦਾ ਜੇ ਕਰਦਾ ਤੂ ਐਸ਼ ਮਿਲਦਾ
ਹੁਣ ਫਿਰਦਾ ਵੇਖੌਣਾ scrach ਦਿਲ ਦਾ
ਇੱਥੇ ਬਹੁਤ ਜੱਜਬਾਤੀਆਂ ਦੀ ਗੱਲ ਨਾ ਬਣੇ
ਨਾ ਸਚੇ ਆਸ਼ਿਕ ਨੂ ਮੇਡਲ ਨਾ batch ਮਿਲਦਾ
ਵੇ ਕੱਲਾ ਕੇਰਾ ਨਾ ਰਹੀ ਤੂ ਜਾਕੇ ਯਾਰਾ ਚ ਬਹੀਂ
ਕੱਲਾ ਨਾ ਰਹੀ ਤੂ ਜਾਕੇ ਯਾਰਾ ਚ ਬਹੀਂ
ਗੀਤ Har G ਦੇ ਲਾਕੇ ਨਾਲੇ ɾepeat ਤੇ ਸੁੰਨੀ
ਤੂ ਜਿੰਦ ਲੁੱਟੀ ਪਿੱਛੋਂ

Jonny Walker ਤੋ ਘੱਟ ਕਿਹੰਦੀ ਪਿਯਾ ਨਾ ਕ੍ਰੀ
ਤੂ ਸਾਡੀ ਟੁੱਟੀ ਪਿਛੋ
Jonny Walker ਤੋ ਘੱਟ ਕਿਹੰਦੀ ਪਿਯਾ ਨਾ ਕ੍ਰੀ
ਤੂ ਸਾਡੀ ਟੁੱਟੀ ਪਿਛੋ
Đăng nhập hoặc đăng ký để bình luận

ĐỌC TIẾP