ਆ ਲੋ ਭੀ ਮਿਤਰੋ ਅਖਾੜਾ ਹੋਣ ਲੱਗਾ ਸ਼ੁਰੂ
ਇਕ ਪੁਰਾਣਾ ਹੈਂ ਝੁੰਡ ਜਿੰਦਾ ਨਾਮੁ ਹ ਲਾਭ ਹੀਰਾ
ਤੇ ਇਕ ਨਵਾਂ ਜਿੰਦਾ ਨਾਮ ਹੈਂ ਰਾਣੀਆਂ Sippy Gill
ਲੋ ਬੀ ਮਿਤਰੋ ਮਰਦਾ ਦਾ ਸੁੰਨਨ ਵਾਲਾ ਗਾਣਾ ਆ
ਦੇਖਯੋ ਫਿਰ ਕੀਦੇ ਕੀਦੇ ਪੈਂਦੀਆਂ ਧਰਨਾ ਜੇ
ਹੋਏ ਪੀਠ ਤੇ ਵਾਰ ਨਈ ਕਰਦੇ
ਨਾ ਕਦੇ ਲਭਦੇ ਯੇਂਕੇ ਯਾਰ
ਹੋ ਭਾਗ ਜਿਹੀ ਵੈਲਿਆ ਦੀ ਧਨੀ
ਬੜੀ ਵਾਰੀ ਖੈਂਡੀ ਆ
ਅਸਲਾ ਵਾਧੂ ਜਿਗਰਾ ਹੋ ਤੋ ਯਾਰ ਹੀ ਥੋੜੇ ਨੇ
ਆ ਬੱਚਿਆਂ ਨਾਲ ਸਾਡੀ ਬੰਨਦੀ ਨੀ
ਜੱਟ ਡੀਪ ਦੇ ਕੌੜੇ ਨੇ
ਹੋ ਮਿਠਾ ਹੁੰਦਾ ਤੇ ਚਟ
ਜਾਂਦੇ ਨੀ ਅਧੀ ਦੁਨਿਯਾ ਨੂ
ਅੱਸੀ ਗੋਲੀ ਨਾਲ ਹਲ ਕਰਦੇ ਆਂ
ਨੀ ਨੀਤਂ ਬੁਰੀਆ ਨੂ
ਹੋ ਜਿੰਮੇਦਾਰਾ ਬਰਾਤਾਂ ਜਿੰਮੇਦਾਰਾ ਬਰਾਤਾਂ ਨਾ ਝੋਲੇ
ਅਡਨੇ ਔਂਦੇ ਆ
ਹੋ ਧਰਨ ਪੋਣੀ ਤੇ ਸਾਨੂ ਮਿੱਤਰਾਂ ਕੱਢਣੀ ਔਂਦੀ ਏ
ਹੋ ਧਰਨ ਪੋਣੀ ਤੇ ਸਾਨੂ ਮਿੱਤਰਾਂ ਕੱਢਣੀ ਔਂਦੀ ਏ
ਧਰਨ ਪੋਣੀ ਤੇ ਸਾਨੂ ਮਿੱਤਰਾਂ ਕੱਢਣੀ ਔਂਦੀ ਏ
ਹੋ ਕੱਲੇਯਾ ਜਿੱਤੇ ਮੈਦਾਨ ਬਈ ਸਿਰ ਦਾ ਪੈਂਡਿਆ ਮੇਰਾ ਨੇ
ਮੈਂ ਕਿਹਾ ਕੱਦ ਸਮਝੌਤੇ ਕਿੱਤੇ ਨੇ ਲੋਮਬਦਂ ਨਾਲ ਸ਼ੇਰਾਂ ਨੇ
ਰੋਜ਼ ਸਲਾਹਾਂ ਕਰਦੇ ਰੀਸਕਲ ਕੰਨੀ ਪਾਰੂਗੀ
ਆ ਮੁੱਛਾਂ ਤੇ ਹਥ ਮਾਰਨ ਸੀਲ ਗਯੀ ਪੱਟ ਕੇ ਦਾਰੂ ਦੀ
ਗਰ੍ਡਾ ਗਰ੍ਡਾ ਕਿਹਕੇ ਪੱਟੂ ਮੰਨ ਸਮਝੌਂਦੇ ਆ
ਜਿਵੇ ਡਰ੍ਦੇ ਹੁੰਦੇ ਸਾਲੇ ਜੀਜੇ ਨੂ ਹਥ ਨਾ ਪੌਂਦੇ ਆ
ਜਾਤ ਮਰ੍ਦ ਵੀ ਓਹੋ ਜਾਤ ਮਰ੍ਦ ਵੀ ਮੰਨੇਯਾ
ਐਵੇ ਘੱਟ ਜਯੋਂਦੇ ਆ
ਹੋ ਧਰਨ ਪੋਣੀ ਤੇ ਸਾਨੂ ਮਿੱਤਰਾਂ ਕੱਢਣੀ ਔਂਦੀ ਏ
ਹੋ ਧਰਨ ਪੋਣੀ ਤੇ ਸਾਨੂ ਮਿੱਤਰਾਂ ਕੱਢਣੀ ਔਂਦੀ ਏ
ਹੋ ਧਰਨ ਪੋਣੀ ਤੇ ਸਾਨੂ ਮਿੱਤਰਾਂ ਕੱਢਣੀ ਔਂਦੀ ਏ
ਦੁਨੀਆ ਕਰੇ ਸਲਾਮਾਂ ਮਿੱਤਰਾ ਸਦਾ ਹੀ ਚੜ੍ਹਦੇ ਨੂੰ
ਹੋਰ ਡਰੋਂਨਦੀ ਰਹਿੰਦੀ ਆ ਤੇ ਮਿੱਤਰਾ ਡਰਦੇ ਨੂੰ
ਹੈ ਦਿਲ ਦਾ ਕਿ ਏ ਆਪ ਇਥੇ ਲੈਣਾ ਫੜਦਾ ਤੋਂ
ਓ ਯਾਰ ਤੋਂ ਕਦੇ ਟੋਪੀ ਪੈਂਦੀ ਨਾ ਮਰਦਾ ਤੋਂ
ਵੇਹਲ ਕਦੇ ਨਾ ਛੱਡੋ ਬੰਦਾ ਪਟਿਆ ਦਰਦ ਦਾ
ਆ ਲੰਡੁਆ ਦੇ ਨਾਲ ਮਹਿਫ਼ਿਲ ਹੁੰਦੀ ਖੁਆ ਨਰਕਾ ਨਾਲ
ਜਰਲਾਗੇ ਓਏ ਜਰਲਾਗੇ ਸਾਨੂ ਕਿਸੇ ਦੀ ਫਟਦੀ ਆਉਂਦੀ ਨਾ
ਹੋ ਧਰਨ ਪੋਣੀ ਤੇ ਸਾਨੂ ਮਿੱਤਰਾਂ ਕੱਢਣੀ ਔਂਦੀ ਏ
ਹੋ ਧਰਨ ਪੋਣੀ ਤੇ ਸਾਨੂ ਮਿੱਤਰਾਂ ਕੱਢਣੀ ਔਂਦੀ ਏ
ਹੋ ਧਰਨ ਪੋਣੀ ਤੇ ਸਾਨੂ ਮਿੱਤਰਾਂ ਕੱਢਣੀ ਔਂਦੀ ਏ
ਤਿੱਤਰ ਫੰਗਿਆਂ ਮਾਨ ਕਰਦੀ ਆਂ ਨੇਹਰਾ ਕਰਨੇ ਦਾ
ਹੋ ਜਿਗਰਾ ਚਾਹੀਦਾ ਮਿੱਤਰੋਂ ਮਾਨ ਆਪਣੇ ਦੀ ਜ਼ੱਰਨੇ ਦਾ
ਪੈਸਾ ਪੈਸਾ ਕਰਕੇ ਸਬ੍ਨੇ ਲਾਏ ਢੇਰੇ ਏ
ਹੋ ਕੌਣ ਕਿਸੇ ਨਾਲ ਮਰਦਾ ਓਏ ਸਬ ਮੇਰੀ ਮੇਰੀ ਏ
ਨੀਵੀ ਸੁੱਟਕੇ ਟੂਰਦਾ ਫਿੱਟੇ ਮਾਰ ਨਵਾਬੀ ਜੋ
ਹੋ ਮਾਜ਼ ਲੁਕੌਂਦੇ ਫਿਰਦੇ ਭਹਿਲੇ ਬਣ'ਦੇ ਜਾਫੀ ਜੋ
ਹੋ ਥਾਣੇ ਵਾਂਗੂ ਥਾਣੇ ਵਾਂਗੂ ਗੱਲ ਸੀਨੇ ਵਿਚ
ਕੱਟਣੀ ਔਂਦੇ ਆ
ਹੋ ਧਰਨ ਪੋਣੀ ਤੇ ਸਾਨੂ ਮਿੱਤਰਾਂ ਕੱਢਣੀ ਔਂਦੀ ਏ
ਹੋ ਧਰਨ ਪੋਣੀ ਤੇ ਸਾਨੂ ਮਿੱਤਰਾਂ ਕੱਢਣੀ ਔਂਦੀ ਏ
ਹੋ ਧਰਨ ਪੋਣੀ ਤੇ ਸਾਨੂ ਮਿੱਤਰਾਂ ਕੱਢਣੀ ਔਂਦੀ ਏ