Thumka

ਹੁੱਰਰਰ!

ਹਨ...
ਲਾ ਕੇ ਹਾਰ ਸ਼ਿੰਗਾਰ ਮੈਂ ਨਿਕਲੀ (ਮੈਂ ਨਿਕਲੀ)
ਤੇ ਹੌਕੇ ਬਰਾਂ ਕੁਵਰੇ (ਕੁਵਰੇ)
ਤੇ ਤਕ ਕੇ ਚਾਲ ਨਵਾਬੀ ਮੇਰੀ
ਮੇਰੇ ਠੁਮਕੇ ਗਿੱਨਦੇ ਸਾਰੇ (ਸਾਰੇ)

ਬਿੱਲੋ ਠੁਮਕਾ ਲਗਾ ਸਾਨੂ..
ਸਾਨੂ ਸਬ ਨੂ ਨਚਾ ਬਿੱਲੋ
ਬਿੱਲੋ ਠੁਮਕਾ ਲਗਾ ਸਾਨੂ..
ਸਾਨੂ ਸਬ ਨੂ ਨਚਾ

ਤੇਰੇ ਵਿਚ ਨਸ਼ਾ ਬਿੱਲੋ
ਹਾਏ ਹਾਏ ਬਹੁਤ ਆਏ
ਸਾਨੂ ਵੀ ਏ ਨਸ਼ਾ ਪੀਣੇ ਦਾ ਸ਼ੋਕ ਏ
ਤੇਰੇ ਵਿਚ ਨਸ਼ਾ ਬਿੱਲੋ
ਹਾਏ ਹਾਏ ਬਹੁਤ ਏ
ਸਾਨੂ ਵੀ ਏ ਨਸ਼ਾ ਪੀਣੇ ਦਾ ਸ਼ੋਕ ਏ
ਸਾਨੂ ਜੱਗ ਦੀ ਨੀ ਪਰਵਾਹ
ਬਸ ਤੂ ਨੇਡੇ ਸਾਡੇ ਆ
ਸਾਨੂ ਸਾਹ ਦੇ ਨਾਲ ਲਡਾ
ਠੁਮਕਾ ...
ਬਿੱਲੋ ਠੁਮਕਾ ਲਗਾ ਸਾਨੂ..
ਸਾਨੂ ਸਬ ਨੂ ਨਚਾ ਬਿੱਲੋ ਠੁਮਕਾ ਲਗਾ

I Want To Dance, Romance
And Go On All Night Long
Take Your Chance, Romance
Just Keep The Rhythm On
You Got The Night To Decide
Better Dance Or I'll Go Back Home
I'm Going To Ride, All Night
Got To Shake It All Night Long

ਚੜ ਦੀ ਜਵਾਨੀ ਤੇਰੀ
ਮੰਗ ਦੀ ਏ ਸਾਤ ਨੀ
ਨੋਟਾਂ ਦੀ ਵਰਖਾ
ਕਰਾਂ ਗੇ ਸਾਰੀ ਰਾਤ ਨੀ
ਓਹੇ ਹੋਏ....
ਚੜ ਦੀ ਜਵਾਨੀ ਤੇਰੀ
ਮੰਗ ਦੀ ਏ ਸਾਤ ਨੀ
ਨੋਟਾਂ ਦੀ ਵਰਖਾ
ਕਰਾਂ ਗੇ ਸਾਰੀ ਰਾਤ ਨੀ
ਨੈਨਾ ਦੇ ਨਾਲ ਮਿਲਾ
ਆਪਣੇ ਦਿਲ ਦੀ ਗੱਲ ਸਾਂਝਾ
ਸਾਨੂ ਪਿਯਾ ਏ ਚੜ੍ਹਿਆ ਛਾ
ਚਲ ਠੁਮਕਾ
ਬਿੱਲੋ ਠੁਮਕਾ ਬਿੱਲੋ ਠੁਮਕਾ ਲਗਾ ਸਾਨੂ...
ਸਾਨੂ ਸਬ ਨੂ ਨਚਾ..ਬਿੱਲੋ ਠੁਮਕਾ ਲਗਾ...

ਕੀਤੇ ਜਨਮੀ ਪੱਲੀ ਤੇਰਾ ਕੇਹੜਾ home town ਨੀ
ਜਾਂ ਲਗੀ ਯਾਰਾਂ ਨੂ ਲਿਖਾ ਕੇ ਜੈ ਵਨ ਨੀ
ਕੀਤੇ ਜਨਮੀ ਪੱਲੀ ਤੇਰਾ ਕੇਹੜਾ home town ਨੀ
ਜਾਂ ਲਗੀ ਯਾਰਾਂ ਨੂ ਲਿਖਾ ਕੇ ਜੈ ਵਨ ਨੀ
ਤੇਰੀ ਏਨਾ ਮਸਤ ਦਾ ਸਬ ਦੇ ਦਿਤੇ ਗੈਲ ਗੁਮਾ
ਜਾਦੂ ਸਾਡੇ ਪੇ ਚਲ ਗਯਾ
ਹੁੱਰ!
ਬਿੱਲੋ ਠੁਮਕਾ
ਬਿੱਲੋ ਠੁਮਕਾ ਲਗਾ ਸਾਨੂ..
ਸਾਨੂ ਸਬ ਨੂ ਨਚਾ ਬਿੱਲੋ
ਬਿੱਲੋ ਠੁਮਕਾ ਲਗਾ
Đăng nhập hoặc đăng ký để bình luận

ĐỌC TIẾP