Jattan Diyan Fasllan

ਕੋਠੇ ਚੜ੍ਹ ਜ਼ੁਲਫਾ… ਕੋਠੇ ਚੜ੍ਹ ਜ਼ੁਲਫਾ
ਕੋਠੇ ਚੜ੍ਹੇ ਜ਼ੁਲਫ਼ ਸਕੋਣਾ ਚੜ੍ਹਦੇ
ਜੱਟਾ ਦੀਆ ਫਸਲਾਂ ਨੂੰ ਬੁਰ੍ਹ ਪਿਆ ਗਿਆ
ਕੋਠੇ ਚੜ੍ਹੇ ਜ਼ੁਲਫ਼ ਸਕੋਣਾ ਚੜ੍ਹਦੇ
ਜੱਟਾ ਦੀਆ ਫਸਲਾਂ ਨੂੰ ਬੁਰ੍ਹ ਪਿਆ ਗਿਆ
ਕਾਲੀਆ ਕਟਾਵਾ ਨੂੰ ਚੜਨਾ ਚੜਦੇ
ਜੱਟਾ ਦੀਆ ਫਸਲਾਂ ਨੂੰ ਬੁਰ੍ਹ ਪਿਆ ਗਿਆ
ਕੋਠੇ ਚੜ੍ਹੇ ਜ਼ੁਲਫ਼ ਸਕੋਣਾ ਚੜ੍ਹਦੇ
ਜੱਟਾ ਦੀਆ ਫਸਲਾਂ ਨੂੰ ਬੁਰ੍ਹ ਪਿਆ ਗਿਆ
ਕੋਠੇ ਚੜ੍ਹੇ ਜ਼ੁਲਫ਼ ਸਕੋਣਾ ਚੜ੍ਹਦੇ
ਜੱਟਾ ਦੀਆ ਫਸਲਾਂ ਨੂੰ ਬੁਰ੍ਹ ਪਿਆ ਗਿਆ

ਬਨ ਕੇ fruit ਲੰਗ ਦੀਏ ਮੋਧ ਤੋ
ਚਲੀਆ ਨੀ ਜੰਦਾ ਸਾਦੇ ਚਿਤ ਚੋਰ ਤੋ
ਬਨ ਕੇ ਫਲ ਲੰਗ ਦੀਏ ਮੋਧ ਤੋ
ਚਲੀਆ ਨੀ ਜੰਦਾ ਸਾਦੇ ਚਿਤ ਚੋਰ ਤੋ
ਮਿਤਰਾ ਦਾ ਚਿਤ ਪਰਚੌਣ ਵਾਲੀਏ
ਤੇਰੇ ਸਾਦੇ ਸਿਰ ਚੜ੍ਹ ਕੇ ਸਰੂਰ ਬਹਿ ਗਿਆ
ਕੋਠੇ ਚੜ੍ਹੇ ਜ਼ੁਲਫ਼ ਸਕੋਣਾ ਚੜ੍ਹਦੇ
ਜੱਟਾ ਦੀਆ ਫਸਲਾਂ ਨੂੰ ਬੁਰ੍ਹ ਪਿਆ ਗਿਆ
ਕੋਠੇ ਚੜ੍ਹੇ ਜ਼ੁਲਫ਼ ਸਕੋਣਾ ਚੜ੍ਹਦੇ
ਜੱਟਾ ਦੀਆ ਫਸਲਾਂ ਨੂੰ ਬੁਰ੍ਹ ਪਿਆ ਗਿਆ

ਠਾ-ਠਾ ਤੇ ਹਦਤਲਾ ਲਾਗੀਆ
ਪੁਗਤੇ ਕੋਇ ਤੇਰੇ ਮੇਰੇ ਕੋਈ ਠਗਿਆ
ਠਾ-ਠਾ ਤੇ ਹਦਤਲਾ ਲਾਗੀਆ
ਪੁਗਤੇ ਕੋਇ ਤੇਰੇ ਮੇਰੇ ਕੋਈ ਠਗਿਆ
ਬੀਨਾ ਮਤਲਬੋ ਲਗ ਜਨ curfew
ਲੋਕਾ ਦੀਆ ਮੰਨਾ ਚ ਗਰੂਰ ਬਹਿ ਗਿਆ
ਕੋਠੇ ਚੜ੍ਹੇ ਜ਼ੁਲਫ਼ ਸਕੋਣਾ ਚੜ੍ਹਦੇ
ਜੱਟਾ ਦੀਆ ਫਸਲਾਂ ਨੂੰ ਬੁਰ੍ਹ ਪਿਆ ਗਿਆ
ਕੋਠੇ ਚੜ੍ਹੇ ਜ਼ੁਲਫ਼ ਸਕੋਣਾ ਚੜ੍ਹਦੇ
ਜੱਟਾ ਦੀਆ ਫਸਲਾਂ ਨੂੰ ਬੁਰ੍ਹ ਪਿਆ ਗਿਆ
Log in or signup to leave a comment

NEXT ARTICLE