ਓਹਦੇ ਦਰਾਂ ਮੂਰ ਆਕੇ ਜਾਂ ਜਾਂ ਕੇ
ਚੈਨ ਲਿਹਿੰਦੀ ਹੁੰਦੀ ਸੀਗੀ ਸਾਡੇ ਹੀਰੋ ਜੱਟ ਦੀ
ਬਿਨਾ ਨਾਗਾ ਗੇਹੜਾ ਓਹਦੇ ਏਰਿਯਾ ‘ਚ ਰਖਣਾ
ਹੁੰਦੀ ਸੀ ਰੁਟੀਨ ਮਿਤਰਾਂ ਦੀ ਨਿੱਤ ਦੀ
ਅਸੀ ਟੱਲੀਆ ਬਜੌਂਦੇ ਔਣਾ ਮੋਡ ਤੋਂ
ਓ ਵੀ ਆਂ ਕੇ ਦਰਾਂ ‘ਚ ਫਤਿਹ ਕਿਹ ਜਾਂਦੀ ਸੀ
ਓਹਦੇ ਕਰਕੇ ਦੀਦਾਰ ਧਨ ਹੋ ਜਾਂਦੇ ਯਾਰ
ਬਸ ਐਨੀ ‘ਕ ਦਿਹਾੜੀ ਸਾਡੀ ਪੈ ਜਾਂਦੀ ਸੀ
ਓਹਦੇ ਕਰਕੇ ਦੀਦਾਰ ਧਨ ਹੋ ਜਾਂਦੇ ਯਾਰ
ਬਸ ਐਨੀ ‘ਕ ਦਿਹਾੜੀ ਸਾਡੀ ਪੈ ਜਾਂਦੀ ਸੀ
ਓ ਸੀ ਵਡਿਆ ਦੀ ਧੀ ਪੌਂਦੀ ਸੂਟ ਚਕਵੇ
ਪਰ ਸਾਡੇ ਕੋਲੇ ਕੁਰਤੇ ਪਜਾਮੇ 3 ਸੀ
ਜਦੋਂ ਓਹਦੇ ਸੂਟ ਨਾਲ ਕਿੱਤੇ ਮੈਚਿਂਗ ਹੋ ਜਾਣੀ
ਓਹੋ ਸਾਡਾ ਹੁੰਦਾ ਭਾਗਾਂ ਵਾਲਾ ਦਿਨ ਸੀ
ਓ ਸੀ ਵਡਿਆ ਦੀ ਧੀ ਪੌਂਦੀ ਸੂਟ ਚਕਵੇ
ਪਰ ਸਾਡੇ ਕੋਲੇ ਕੁਰਤੇ ਪਜਾਮੇ 3 ਸੀ
ਜਦੋਂ ਓਹਦੇ ਸੂਟ ਨਾਲ ਕਿੱਤੇ ਮੈਚਿਂਗ ਹੋ ਜਾਣੀ
ਓਹੋ ਸਾਡਾ ਹੁੰਦਾ ਭਾਗਾਂ ਵਾਲਾ ਦਿਨ ਸੀ
ਮੈਂ ਵੀ ਛੱਤ ਤੇ ਖ੍ਲੋਕੇ ਕਰਦਾ ਸੀ ਇੱਜ਼ਾਰ
ਓ ਵੀ ਕਰਕੇ ਇਸ਼ਾਰਾ ਲੁੱਟ ਲੇ ਜਾਂਦੀ ਸੀ
ਓਹਦੇ ਕਰਕੇ ਦੀਦਾਰ ਧਨ ਹੋ ਜਾਂਦੇ ਯਾਰ
ਬਸ ਐਨੀ ‘ਕ ਦਿਹਾੜੀ ਸਾਡੀ ਪੈ ਜਾਂਦੀ ਸੀ
ਓਹਦੇ ਕਰਕੇ ਦੀਦਾਰ ਧਨ ਹੋ ਜਾਂਦੇ ਯਾਰ
ਬਸ ਐਨੀ ‘ਕ ਦਿਹਾੜੀ ਸਾਡੀ ਪੈ ਜਾਂਦੀ ਸੀ
ਪੂਰਾ ਵਾਲਾਂ ਦਾ style ਸੀ ਬਣਾ ਕੇ ਜਯੀ ਦਾ
ਰਾਹ ‘ਚ ਬਿਸ਼ਨ ਤਾਏ ਦਾ ਸਲੂਨ ਹੁੰਦਾ ਸੀ
ਅੱਜ ਫੇਰ ਮੈਂ ਓਹਦੇ ਤੇ ਗੇੜੀ ਲੌਂ ਚਲੇਯਾ
ਬੈਠੇ ਬੇਲਡਨ ਦਾ ਮਚਦਾ ਖੂਨ ਹੁੰਦਾ ਸੀ
ਪੂਰਾ ਵਾਲਾਂ ਦਾ style ਸੀ ਬਣਾ ਕੇ ਜਯੀ ਦਾ
ਰਾਹ ‘ਚ ਬਿਸ਼ਨ ਤਾਏ ਦਾ ਸਲੂਨ ਹੁੰਦਾ ਸੀ
ਅੱਜ ਫੇਰ ਮੈਂ ਓਹਦੇ ਤੇ ਗੇੜੀ ਲੌਂ ਚਲੇਯਾ
ਬੈਠੇ ਬੇਲਡਨ ਦਾ ਮਚਦਾ ਖੂਨ ਹੁੰਦਾ ਸੀ
ਮੈਂ ਵੀ ਜਾਂ ਕੇ ਜੱਟੀ ਦਾ ਨਾ’ ਸੀ ਬਾਂਹ ਤੇ ਲਿਖਯਾ
ਝਾਤ ਸਾਲਿਆ ਦੀ ਨਿਗਾਹ ਓਥੇ ਪਈ ਜਾਂਦੀ ਸੀ
ਓਹਦੇ ਕਰਕੇ ਦੀਦਾਰ ਧਨ ਹੋ ਜਾਂਦੇ ਯਾਰ
ਬਸ ਐਨੀ ‘ਕ ਦਿਹਾੜੀ ਸਾਡੀ ਪੈ ਜਾਂਦੀ ਸੀ
ਓਹਦੇ ਕਰਕੇ ਦੀਦਾਰ ਧਨ ਹੋ ਜਾਂਦੇ ਯਾਰ
ਬਸ ਐਨੀ ‘ਕ ਦਿਹਾੜੀ ਸਾਡੀ ਪੈ ਜਾਂਦੀ ਸੀ
ਸਾਰਾ ਦਿਨ STD ਦੀਆ ਬੂਤ’ਆਂ ਵਿਚ ਬੇਹਿਕੇ
ਜਾਂ ਆਪਣੀ ਨੂ ਫੋਨ ਘੁਮਾਏ ਜਾਂਦੇ ਸੀ
ਕੀਤੇ ਰਿਹ ਗਯਾ ਸੀ ਗੀਟੇ ਵੇ ਮੈਂ ਕਦੋਂ ਦੀ ਉਡੀਕਾਂ
ਓਹਦੇ ਨਿੱਕੇ ਨਿੱਕੇ ਰੋਸੇ ਗਲ ਲਾਏ ਜਾਂਦੇ ਸੀ
ਸਾਰਾ ਦਿਨ STD ਦੀਆ ਬੂਤ’ਆਂ ਵਿਚ ਬੇਹਿਕੇ
ਜਾਂ ਆਪਣੀ ਨੂ ਫੋਨ ਘੁਮਾਏ ਜਾਂਦੇ ਸੀ
ਕੀਤੇ ਰਿਹ ਗਯਾ ਸੀ ਗੀਟੇ ਵੇ ਮੈਂ ਕਦੋਂ ਦੀ ਉਡੀਕਾਂ
ਓਹਦੇ ਨਿੱਕੇ ਨਿੱਕੇ ਰੋਸੇ ਗਲ ਲਾਏ ਜਾਂਦੇ ਸੀ
ਜਿਥੇ ਹੁੰਦਾ ਸੀ ਚੁਬਾਰੇ ਵਿਚ ਫੋਨ ਰਖੇਯਾ
ਭਾਭੀ ਕਯੀ ਬਾਰੀ ਚਾਬੀ ਓਹਦੀ ਲੇ ਜਾਂਦੀ ਸੀ
ਓਹਦੇ ਕਰਕੇ ਦੀਦਾਰ ਧਨ ਹੋ ਜਾਂਦੇ ਯਾਰ
ਬਸ ਐਨੀ ‘ਕ ਦਿਹਾੜੀ ਸਾਡੀ ਪੈ ਜਾਂਦੀ ਸੀ
ਓਹਦੇ ਕਰਕੇ ਦੀਦਾਰ ਧਨ ਹੋ ਜਾਂਦੇ ਯਾਰ
ਬਸ ਐਨੀ ‘ਕ ਦਿਹਾੜੀ ਸਾਡੀ ਪੈ ਜਾਂਦੀ ਸੀ