ਪੀਪਣੀ ਪੀਪਣੀ
ਅਸੀਂ ਪੀਪਣੀ ਵਜੋਂਦੇ ਆਵਾ ਗੇ
ਪੀਪਣੀ ਪੀਪਣੀ
ਪੀਪਣੀ ਵਜੋਂਦੇ ਆਵਾ ਗੇ
ਰੱਖ ਹੌਸਲਾ ਤੈਨੂੰ ਵਿਆਹ ਕੇ ਲੈ ਜਾਵਾਂ ਗੇ
ਨੀ ਅਸੀਂ ਪੀਪਣੀ ਵਜੋਂਦੇ
ਅਸੀਂ ਪੀਪਣੀ ਵਜੋਂਦੇ ਆਵਾ ਗੇ
ਤੇਰੇ ਦਰ ਮੂਹਰੇ ਭੰਗੜੇ ਪਾਵਾ ਗੇ
ਅਸੀਂ ਪੀਪਣੀ ਵਜੋਂਦੇ
ਅਸੀਂ ਪੀਪਣੀ ਵਜੋਂਦੇ ਆਵਾ ਗੇ
ਪੀਪਣੀ ਵਜੋਂਦੇ ਆਵਾ ਗੇ
ਸਾਡੀ band [Bm]ਬਾਜ਼ੀਆਂ ਨਾਲ ਆਉ ਗੀ ਬਰਾਤ
Hi fi ਮੁੰਡੇ ਸਾਡੀ ਵੱਖਰੀ class
ਸਾਡੀ band [Bm]ਬਾਜ਼ੀਆਂ ਨਾਲ ਆਉ ਗੀ ਬਰਾਤ
Hi fi ਮੁੰਡੇ ਸਾਡੀ ਵੱਖਰੀ class
ਪਿੰਡ ਸੋਹਰਿਆ ਦੇ ਭਰਥੁ ਮਾਚਾਵਾਂ ਗੇ
ਅਸੀਂ ਪੀਪਣੀ ਵਜੋਂਦੇ ਆਵਾ ਗੇ
ਪੀਪਣੀ ਵਜੋਂਦੇ ਆਵਾ ਗੇ
ਪੀਪਣੀ ਵਜੋਂਦੇ ਆਵਾ ਗੇ
ਪੀਪਣੀ ਵਜੋਂਦੇ ਆਵਾ ਗੇ
ਪੀਪਣੀ ਪੀਪਣੀ
ਤੇਰਾ ਘਰ ਜਦੋਂ ਰਹਿ ਗਿਆ 2 ਕਿੱਲੋ miter
ਅਸੀਂ ਜਿਪਸੀ ਦੇ ਉੱਤੇ on [C7]ਕਰਨਾ ਸਪੀਕਰ
ਤੇਰਾ ਘਰ ਜਦੋਂ ਰਹਿ ਗਿਆ 2 ਕਿੱਲੋ miter
ਅਸੀਂ ਜਿਪਸੀ ਦੇ ਉੱਤੇ on [C7]ਕਰਨਾ ਸਪੀਕਰ
ਗਾਣੇ ਬਾਈ ਚਮਕੀਲੇ ਦੇ ਵਜਾਵਾਂ ਗੇ
ਨੀ ਅਸੀਂ ਪੀਪਣੀ ਵਜੋਂਦੇ ਆਵਾ ਗੇ
ਪੀਪਣੀ ਵਜੋਂਦੇ ਆਵਾ ਗੇ
ਪੀਪਣੀ ਵਜੋਂਦੇ ਆਵਾ ਗੇ
ਪੀਪਣੀ ਪੀਪਣੀ ਪੀਪਣੀ