Matak Matak

ਤੁਰੀ ਮਟਕ ਮਟਕ ਜਾਂਦੀ ਪਤਾ ਨਈ ਕਿਸਦੀ ਬਣੂ ਚਾਂਦੀ
ਤੁਰੀ ਮਟਕ ਮਟਕ ਜਾਦੀ ਪਤਾ ਨਹੀ ਕਿਸਦੀ ਬਣੂ ਚਾਂਦੀ
ਅੱਜ ਕੋਯੀ ਵਾਰਦਾਤ ਹੋਣੀ
Saturday ਲੱਗ

ਤੁਰੀ ਮਟਕ ਮਟਕ ਜਾਂਦੀ ਪਤਾ ਨਈ ਕਿਸਦੀ ਬਣੂ ਚਾਂਦੀ
ਅੱਜ ਕੋਯੀ ਵਾਰਦਾਤ ਹੋਣੀ Saturday ਲੱਗ ਜਾ ਸੁਖੀ ਸਾਂਦੀ

ਓਹਨੇ shade ਲਗਾਏ ਨੇ ਅੱਖੀਆਂ ਨੂ ਧਕਣੇ ਲਯੀ
ਕੋਯੀ ਰਸਤਾ ਦਿਸ੍ਦਾ ਨਾ ਓਹਦੇ ਦਿਲ ਵਿਚ ਬਸਨੇ ਲਯੀ

ਹੁਲਰਾ ਜਦ ਲਕ ਨੂ ਪੈਂਦਾ ਦਿਲ ਮੇਰਾ ਡਰਦਾ ਏ ਰੈਂਦਾ
ਚੋਨ੍ਕ ਵਿਚ ਨਾਕਾ ਮੁੰਡੇਯਾ ਦਾ ਜਨਤਾ ਕਪ ਪਯੀ ਪੌਂਦੀ
ਤੁਰੀ ਮਟਕ ਮਟਕ ਜਾਂਦੀ ਪਤਾ ਨਈ ਕਿਸਦੀ ਬਣੂ ਚਾਂਦੀ
ਅੱਜ ਕੋਯੀ ਵਾਰਦਾਤ ਹੋਣੀ Saturday ਲੱਗ ਜਾ ਸੁਖੀ ਸਾਂਦੀ
ਤੁਰੀ ਮਟਕ ਮਟਕ ਜਾਂਦੀ ਪਤਾ ਨਈ ਕਿਸਦੀ ਬਣੂ ਚਾਂਦੀ
ਅੱਜ ਕੋਯੀ ਵਾਰਦਾਤ ਹੋਣੀ Saturday ਲੱਗ ਜਾ ਸੁਖੀ ਸਾਂਦੀ

ਨਂਬਰ ਤਾਂ ਮਿਲ ਗਯਾ ਏ ਹੁੰਨ ਕਾਲ ਘੁਮਾ ਦੇਣੀ
ਪ੍ਰਪੋਜ਼ ਵੀ ਕਰ ਦੇਣਾ ਮੂੰਦਰੀ ਵੀ ਪਾ ਦੇਣੀ
ਨਂਬਰ ਤਾਂ ਮਿਲ ਗਯਾ ਏ ਹੁੰਨ ਕਾਲ ਘੁਮਾ ਦੇਣੀ
ਪ੍ਰਪੋਜ਼ ਵੀ ਕਰ ਦੇਣਾ ਮੂੰਦਰੀ ਵੀ ਪਾ ਦੇਣੀ
ਡਰ ਨਾ ਜ਼ੈਲ੍ਡਾਰ ਸ਼ੇਰਾ ਓਹਦੇ ਤੇ ਹਕ ਬਣ ਦਾ ਤੇਰਾ
ਓਹਨੇ ਵੀ ਹਨ ਏ ਕਿਹਨੀ ਏ ਅੰਦਰੋ ਫੀਲਿਂਗ ਜਿਹੀ ਆਂਡੀ
ਤੁਰੀ ਮਟਕ ਮਟਕ ਜਾਂਦੀ ਪਤਾ ਨਈ ਕਿਸਦੀ ਬਣੂ ਚਾਂਦੀ
ਅੱਜ ਕੋਯੀ ਵਾਰਦਾਤ ਹੋਣੀ Saturday ਲੱਗ ਜਾ ਸੁਖੀ ਸਾਂਦੀ
ਤੁਰੀ ਮਟਕ ਮਟਕ ਜਾਂਦੀ ਪਤਾ ਨਈ ਕਿਸਦੀ ਬਣੂ ਚਾਂਦੀ
ਅੱਜ ਕੋਯੀ ਵਾਰਦਾਤ ਹੋਣੀ Saturday ਲੱਗ ਜਾ ਸੁਖੀ ਸਾਂਦੀ

ਕਦੀ ɾed ਡ੍ਰੇਸਾ ਦੀ ਓ ਬੰਨ ਕੇ ਫੁੱਲ ਨਿਕਲੇ
ਅਸੀ ਮੈਚਿਂਗ ਕਰ ਕਰਕੇ ਨਵੇ ਫੈਸ਼ਨ ਕਯੀ ਸਿਖ ਲਏ
ਕਦੀ ɾed ਡ੍ਰੇਸਾ ਦੀ ਓ ਬੰਨ ਕੇ ਫੁੱਲ ਨਿਕਲੇ
ਅਸੀ ਮੈਚਿਂਗ ਕਰ ਕਰਕੇ ਨਵੇ ਫੈਸ਼ਨ ਕਯੀ ਸਿਖ ਲਏ
ਸੁਭਾ ਤੋਂ ਮਗਰ ਇਹਦੇ ਰੋਜਾ ban ਇਸ਼੍ਸ ਗਲੀ ਤੋਂ ਨਾ ਹੋਜਾ
ਰੋਜ਼ security ਕਰਦੇ ਆਂ ਘਰੋਂ ਏ ਬਾਹਰ ਜਦੋਂ ਆਂਡੀ
ਤੁਰੀ ਮਟਕ ਮਟਕ ਜਾਂਦੀ ਪਤਾ ਨਈ ਕਿਸਦੀ ਬਣੂ ਚਾਂਦੀ
ਅੱਜ ਕੋਯੀ ਵਾਰਦਾਤ ਹੋਣੀ Saturday ਲੱਗ ਜਾ ਸੁਖੀ ਸਾਂਦੀ
ਤੁਰੀ ਮਟਕ ਮਟਕ ਜਾਂਦੀ ਪਤਾ ਨਈ ਕਿਸਦੀ ਬਣੂ ਚਾਂਦੀ
ਅੱਜ ਕੋਯੀ ਵਾਰਦਾਤ ਹੋਣੀ Saturday ਲੱਗ ਜਾ ਸੁਖੀ ਸਾਂਦੀ
Đăng nhập hoặc đăng ký để bình luận

ĐỌC TIẾP