ਕੁੜੀ ਦਾ ਸੂਟ ਗੁਲਾਬੀ ਮੁੰਡੇ ਸ਼ਰਾਬੀ ਹੋਏ
ਵੇਖ ਤੇਰੀ Snapchat 6 ਬਜੇ ਤਕ ਨਾ ਸੋਏ
ਤੂ ਬਡੀ ਕੈਮ ਲਗਦੀ ਏ
ਸੇਲਿਨਾ ਦੀ ਭੈਣ ਲਗਦੀ ਏ
ਉੱਤੋਂ ਤੇਰੀ fan following ਨੇ ਵੀ ਅੱਤ ਕਰਾਏ
ਕੁੜੀ ਦਾ ਸੂਟ ਗੁਲਾਬੀ ਮੁੰਡੇ ਸ਼ਰਾਬੀ ਹੋਏ
ਵੇਖ ਤੇਰੀ Snapchat 6 ਬਜੇ ਤਕ ਨਾ ਸੋਏ
40 ਮਿਨਿਟ ਆਂ ਚ 640 ਔਣ view
ਤੇਰੀ ਚੜ੍ਹਾਈ ਦੀ ਵੀ ਵਖ ਗੱਲ ਬਾਤ ਨੀ
ਜਿਹੜੇ ਵਲ ਤੂ ਜਾਵੇ ਮੁੰਡੇਆ ਦੀ ਟਾਹਣੀ
ਉਸ ਵਲ ਹੋਵੇ ਦਿਨ ਪਰ ਰਾਤ ਨਈ
40 ਮਿਨਿਟ ਆਂ ਚ 640 ਔਣ view
ਤੇਰੀ ਚੜ੍ਹਾਈ ਦੀ ਵੀ ਵਖ ਗੱਲ ਬਾਤ ਨੀ
ਜਿਹੜੇ ਵਲ ਤੂ ਜਾਵੇ ਮੁੰਡੇਆ ਦੀ ਟਾਹਣੀ
ਉਸ ਵਲ ਹੋਵੇ ਦਿਨ ਪਰ ਰਾਤ ਨਈ
ਅੱਜ ਕੱਲ ਨੀਂਦ ਨਾ ਆਉਂਦੀ ਵੇ
ਅੱਖਾਂ ਬੰਦ ਕਰ ਤੂੰ ਹੀ ਨਜਰ ਆਵੇ
ਤੇਰੇ ਕਰਕੇ ਚੇਨ ਵੀ ਨੀ ਦੋ ਨੈਣਾ ਦੇ ਵਿਚ ਖੋਏ
ਕੁੜੀ ਦਾ ਸੂਟ ਗੁਲਾਬੀ ਮੁੰਡੇ ਸ਼ਰਾਬੀ ਹੋਏ
ਵੇਖ ਤੇਰੀ Snapchat 6 ਬਜੇ ਤਕ ਨਾ ਸੋਏ
ਦੋਸ੍ਤ ਕੇ ਫੋਨ ਮੇਂ ਦੇਖ ਤੇਰੀ ρhoto
ਦਿਲ ਮੇਰਾ ਧੜਕਤੇ ਧੜਕਤੇ ਹੀ ਰੁਕ ਗਯਾ
ਮੈਂ ਤਾਂ ਚੁਪ, ਬੋਲਤੀ ਮੇਰੀ ਬੰਦ
ਜੈਸੇ ਈਦ ਵਾਲੇ ਦਿਨ ਚਾਂਦ ਹੀ ਛੁਪ ਗਯਾ
ਕੁੜੀ ਸੀ ਪਟੋਲਾ ਨਾਲੇ ਸੂਟ ਉਸਕਾ pink pink
Snapchat ਉੱਤੇ ਕਰਦੀ ਸੀ wink wink
ਚੋਰੀ ਚ੍ਹੀਪੇ ਸਹੇਲਿਆ ਨਾਲ ਕਰਦੀ ਸੀ drink drink
ਕਰ ਲੋ ਜੁਗਡ ਨਂਬਰ ਦਾ ਹਾਣਜੀ tɾing tɾing
ਮੈਂ ਕਿਹਾ ਤੁੱਸੀ ਮੈਨੂ ਕਾਇਮ ਲਗਦੇ ਹੋ
ਓ ਕਿਹੰਦੀ ਹਨ ਮੈਂ ਕੋਯੀ ਕਮ bad ਨੀ ਕਰਦੀ
ਮੈਂ ਕਿਹਾ ਸੋਹਣੀਯੋ ਮੈਂ chat ਕਰਨੀ ਏ
ਕਿਹੰਦੀ ਵੇਖਣਾ ਤੋ ਵੇਖ ਲ ਮੈਂ add ਨੀ ਕਰਦੀ
22-23 ਸਾਲਾਂ ਦੀ ਤੂ ਹੋਈ ਆ
ਅੱਗ ਪੁਰ ਸ਼ਿਅਰ ਵਿਚ ਲਾਯੀ ਨੀ
ਤੇਰੀ ਸ੍ਟਾਇਲ ਨੇ ਗੱਲ ਸੁਣ ਸੋਹਣੀਏ
ਮੁੰਡੇਆ ਦੀ ਜਾਂ ਸੂਲੀ ਉੱਤੇ ਪਯੀ ਨੀ
22-23 ਸਾਲਾਂ ਦੀ ਤੂ ਹੋਈ ਆ
ਅੱਗ ਪੁਰ ਸ਼ਿਅਰ ਵਿਚ ਲਾਯੀ ਨੀ
ਤੇਰੀ ਸ੍ਟਾਇਲ ਨੇ ਗੱਲ ਸੁਣ ਸੋਹਣੀਏ
ਮੁੰਡੇਆ ਦੀ ਜਾਂ ਸੂਲੀ ਉੱਤੇ ਪਯੀ ਨੀ
ਵੇ ਛੱਡ ਪਰਾਂ ਚੂਜ਼ ਕਰ ਲ ਮੈਨੂ
ਜੋ ਵੀ ਕਹੇਂਗੀ ਤੂ ਲਾਕੇ ਮੈਂ ਤੈਨੂ ਦੇ ਡੂ
ਤੂ ਕਿ ਜਾਣੇ ਤੇਰੀ ਲਯੀ ਅੱਸੀ ਕਿੰਨੇ ਖ੍ਵਾਬ ਸੰਜੋਏ
ਕੁੜੀ ਦਾ ਸੂਟ ਗੁਲਾਬੀ ਮੁੰਡੇ ਸ਼ਰਾਬੀ ਹੋਏ
ਵੇਖ ਤੇਰੀ Snapchat 6 ਬਜੇ ਤਕ ਨਾ ਸੋਏ
ਕੁੜੀ ਦਾ ਸੂਟ ਗੁਲਾਬੀ ਹੋਏ