ਵੇ ਟੁੱਟ ਪੈਣੀਆਂ
Kulshan Sandhu Music
ਤੰਗ ਮੈਨੂ ਕਰਦਾ ਏ ਤੂ
ਨਿੱਤ ਨਿੱਤ ਲੜ ਦਾ ਏ ਤੂ
ਕੱਲ ਫੋਨ ਤੇਰਾ ਚੇਕ ਕਿੱਤਾ ਵੇ
ਗੱਲਾਂ ਅੱਲੜਾਂ ਨਾਲ ਕਰਦਾ ਏ ਤੂ
ਗੱਲਾਂ ਅੱਲੜਾਂ ਨਾਲ ਕਰਦਾ ਏ ਤੂ
ਬਦਲੇਯਾ ਜਿਯਾ ਲੱਗਦਾ ਮੈਨੂ
ਸਿਂਗਲ ਜਏ ਗਾਨੇ ਗੋਂਦਾ
ਹੁਣ ਨੀ ਤੂ ਫੋਨ ਮਿਲੌਂਦਾ
ਤੈਨੂ ਨੀ ਚੇਤਾ ਓੰਦਾ
ਕਿਸੇ ਹੋਰ ਤੇ ਮਰ ਗਿਯਾ ਲੱਗਦਾ
ਮੈਂ ਹੁਣ ਸ਼ਕ ਜਿਯਾ ਓਦਾਂ
ਹੁਣ ਨੀ ਤੂ ਫੋਨ ਮਿਲੌਂਦਾ ...
ਪੇਗ ਵੀ ਸਿਰ ਛਡ ਗਿਯਾ ਹੋਣਾ
ਮੇਰੇ ਬਿਨ ਵੀ ਸਰ ਗਿਯਾ ਹੋਣਾ
ਮੈਨੂ ਚੇੱਟੀ ਸੌਂਣ ਨੂ ਕਿਹ ਕੇ
ਪਿਯਾਰ ਦੀ ਗੱਡੀ ਛਡ ਗਿਯਾ ਹੋਣਾ
ਪੇਗ ਵੀ ਸਿਰ ਛਡ ਗਿਯਾ ਹੋਣਾ
ਮੇਰੇ ਬਿਨ ਵੀ ਸਰ ਗਿਯਾ ਹੋਣਾ
ਮੈਨੂ ਚੇੱਟੀ ਸੌਂਣ ਨੂ ਕਿਹ ਕੇ
ਪਿਯਾਰ ਦੀ ਗੱਡੀ ਛਡ ਗਿਯਾ ਹੋਣਾ
ਆਹੀ ਗੱਲਾਂ ਸੋਚੀ ਰਿਹੰਦੀ
Feel ਮੇਨੂ low ਕਰੌਂਦਾ
ਹੁਣ ਨੀ ਤੂ ਫੋਨ ਮਿਲੌਂਦਾ
ਤੈਨੂ ਨੀ ਚੇਤਾ ਓੰਦਾ
ਕਿਸੇ ਹੋਰ ਤੇ ਮਰ ਗਿਯਾ ਲੱਗਦਾ
ਮੈਂ ਹੁਣ ਸ਼ਕ ਜਿਯਾ ਓਦਾਂ
ਹੁਣ ਨੀ ਤੂ ਫੋਨ ਮਿਲੌਂਦਾ ...
ਵੇ ਟੁੱਟ ਪੈਣੀਆਂ ਵੇ ਮਰਜਾਣਿਆਂ
ਕੁੜੀ ਦੀ care ਨਾ ਕਰੇ ਵੇ
ਹੇਰ ਫੇਰ ਕਰਦਾ ਵੇ ਗੱਲ share ਨਾ ਕਰੇ
ਵੇ ਮੇਰੀ care ਨਾ ਕਰੇ
Inder ਆ ਵੇ ਮੈਂ ਤਾ ਓਹੀ
ਤੂੰ ਕਾਹਤੋਂ change ਹੋਗਿਆ
ਕੱਲ ਦੀ ਤੈਨੂੰ ਫੋਨ ਮਿਲੌਂਦੀ
ਉਹ ਵੀ out of ɾange ਹੋਗਿਆ
Inder ਆ ਵੇ ਮੈਂ ਤਾ ਓਹੀ
ਤੂੰ ਕਾਹਤੋਂ change ਹੋਗਿਆ
ਕੱਲ ਦੀ ਤੈਨੂੰ ਫੋਨ ਮਿਲੌਂਦੀ
ਉਹ ਵੀ out of ɾange ਹੋਗਿਆ
ਕਦੇ ਸੋਚਾਂ ਛੱਡ ਦਾ ਤੈਨੂੰ
ਫਿਰ ਮੈਨੂੰ ਪਿਆਰ ਜਾ ਓਂਦਾ
ਹੁਣ ਨੀ ਤੂ ਫੋਨ ਮਿਲੌਂਦਾ
ਤੈਨੂ ਨੀ ਚੇਤਾ ਓੰਦਾ
ਕਿਸੇ ਹੋਰ ਤੇ ਮਰ ਗਿਯਾ ਲੱਗਦਾ
ਮੈਂ ਹੁਣ ਸ਼ਕ ਜਿਯਾ ਓਦਾਂ
ਹੁਣ ਨੀ ਤੂ ਫੋਨ ਮਿਲੌਂਦਾ